ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਉਮੀਦਵਾਰ ਪੀ.ਓ ਕਰਾਰ
ਪਿਛਲੇ ਚਾਰ ਸਾਲਾਂ ਤੋਂ ਜੀਵਨਜੋਤ ਨੂੰ ਅਦਾਲਤ ਵੱਲੋਂ ਕੀਤਾ ਹੈ ਪੀ.ਓ ਘੋਸ਼ਿਤ
ਜੀਵਨਜੋਤ ਨੇ ਬੈਂਕ ਦਾ ਦੇਣਾ ਸੀ ਕਰਜ਼ਾ
ਪਰ ਜੀਵਨਜੋਤ ਵਲੋਂ ਕਰਜ਼ੇ ਦੀ ਨਹੀਂ ਕੀਤੀ ਗਈ ਅਦਾਇਗੀ
ਜਿਸ ਦੇ ਚੱਲਦਿਆਂ ਬੈਂਕ ਨੇ ਅਦਾਲਤ 'ਚ ਕੇਸ ਕੀਤਾ ਸੀ ਦਾਇਰ
ਅਦਾਲਤ ਨੇ ਸਾਲ 2017 'ਚ ਪੀ.ਓ ਕਰ ਦਿੱਤਾ ਐਲਾਨ