ETV Bharat / bharat

ਮਾਸਕੋ ਤੋਂ ਦਿੱਲੀ ਆ ਰਹੀ ਫਲਾਈਟ 'ਚ ਬੰਬ ਦੀ ਖਬਰ, IGI ਏਅਰਪੋਰਟ 'ਤੇ ਸੁਰੱਖਿਅਤ ਉਤਾਰੇ ਯਾਤਰੀ - ਫਲਾਈਟ ਚ ਬੰਬ ਦੀ ਖਬਰ

ਮਾਸਕੋ ਤੋਂ ਦਿੱਲੀ ਆਉਣ ਵਾਲੀ ਫਲਾਈਟ 'ਚ ਬੰਬ ਹੋਣ ਦੀ ਖਬਰ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਫਲਾਈਟ ਦਿੱਲੀ ਏਅਰਪੋਰਟ ਤੜਕੇ 3:20 'ਤੇ ਲੈਂਡ ਹੋਈ। ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ ਅਤੇ ਫਿਰ ਫਲਾਈਟ ਦੀ ਜਾਂਚ ਕੀਤੀ ਗਈ।

ਮਾਸਕੋ ਤੋਂ ਦਿੱਲੀ ਆ ਰਹੀ ਫਲਾਈਟ 'ਚ ਬੰਬ ਦੀ ਖਬਰ

author img

By

Published : Oct 14, 2022, 10:12 AM IST

ਨਵੀਂ ਦਿੱਲੀ: ਮਾਸਕੋ ਤੋਂ ਦਿੱਲੀ ਆਉਣ ਵਾਲੀ ਫਲਾਈਟ 'ਚ ਬੰਬ ਹੋਣ ਦੀ ਖਬਰ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਫਲਾਈਟ ਦਿੱਲੀ ਏਅਰਪੋਰਟ ਤੜਕੇ 3:20 'ਤੇ ਲੈਂਡ ਹੋਈ। ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ ਅਤੇ ਫਿਰ ਫਲਾਈਟ ਦੀ ਜਾਂਚ ਕੀਤੀ ਗਈ।

ਨਿਊਜ ਏਜੰਸੀ ਏਐਨਆਈ ਦਾ ਕਹਿਣਾ ਕਿ ਦਿੱਲੀ ਪੁਲਿਸ ਮੁਤਾਬਕ, ਮਾਸਕੋ ਮਾਸਕੋ ਤੋਂ ਦਿੱਲੀ ਆਉਣ ਵਾਲੀ ਫਲਾਈਟ 'ਚ ਬੰਬ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਫਲਾਈਟ ਸਵੇਰੇ 3:20 ਵਜੇ ਦਿੱਲੀ ਏਅਰੋਪੋਰਟ 'ਤੇ ਲੈਂਡ ਹੋਈ। ਸਾਰੇ ਯਾਤਰੀਆਂ ਅਤੇ ਜਹਾਜ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਹੇਠਾਂ ਉੇਤਾਰ ਲਿਆ ਗਿਆ। ਇਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  • A call about a bomb in the flight coming from Moscow to Delhi was received last night. The flight landed in Delhi at around 3.20 am. All passengers and crew members were deboarded. Flight is being checked and investigation is underway: Delhi Police pic.twitter.com/2nDBWJhZWW

    — ANI (@ANI) October 14, 2022 " class="align-text-top noRightClick twitterSection" data=" ">

ਹਾਲਾਂਕਿ ਚੈਕਿੰਗ ਦੌਰਾਨ ਕੋਈ ਬੰਬ ਨਹੀਂ ਮਿਲਿਆ, ਜਿਸ ਤੋਂ ਬਾਅਦ ਯਾਤਰੀਆਂ ਅਤੇ ਸੁਰੱਖਿਆ ਏਜੰਸੀਆਂ ਨੇ ਸੁੱਖ ਦਾ ਸਾਹ ਲਿਆ। ਦੱਸ ਦੇਈਏ ਕਿ ਫਲਾਈਟ ਵਿੱਚ 386 ਯਾਤਰੀ ਅਤੇ 16 ਕਰੂ ਮੈਂਬਰ ਸਨ ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਦੇ ਨਾਲ ਹੀ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸੂਚਨਾ ਕਿਸ ਨੇ ਅਤੇ ਕਿੱਥੋਂ ਭੇਜੀ ਸੀ।

ਪਹਿਲਾਂ ਵੀ ਮਿਲ ਚੁੱਕੀ ਫਲਾਈਟ 'ਚ ਬੰਬ ਦੀ ਸੂਚਨਾ: ਇਸ ਤੋਂ ਪਹਿਲਾਂ ਇਰਾਨ ਤੋਂ ਚੀਨ ਜਾ ਰਹੀ ਫਲਾਈਟ 'ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਮੁਸਾਫਰ ਜਹਾਜ ਦੇ ਪਾਇਲਟਾਂ ਵਲੋਂ ਦਿੱਲੀ ਏਟੀਸੀ ਨਾਲ ਸੰਪਰਕ ਕਰਕੇ ਫਲਾਈਟ ਉਤਾਰਨ ਦੀ ਮਨਜ਼ੂਰੀ ਲਈ ਗਈ ਸੀ। ਹਾਲਾਂਕਿ ਭਾਰਤ ਵਲੋਂ ਜੈਪੁਰ ਅਤੇ ਚੰਡੀਗੜ੍ਹ 'ਚ ਜਹਾਜ ਉਤਾਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ। ਪਰ ਪਾਇਲਟਾਂ ਵਲੋਂ ਜਹਾਜ ਨੂੰ ਉਤਾਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਤੋਂ ਬਾਅਦ ਜਹਾਜ ਕਰੀਬ 45 ਮਿੰਟ ਤੱਕ ਭਾਰਤ ਉਤੇ ਉਡਦਾ ਰਿਹਾ।

ਇਹ ਵੀ ਪੜ੍ਹੋ: ਪਾਕਿ ਦੀ ਨਾਪਾਕਿ ਸਾਜਿਸ਼, ਅਜਨਾਲਾ 'ਚ BSF ਨੇ ਡੇਗਿਆ ਪਾਕਿਸਤਾਨੀ ਡ੍ਰੋਨ

ETV Bharat Logo

Copyright © 2024 Ushodaya Enterprises Pvt. Ltd., All Rights Reserved.