ETV Bharat / bharat

ਜੰਮੂ ਕਸ਼ਮੀਰ ਦੇ ਊਧਮਪੁਰ ਵਿੱਚ 8 ਘੰਟਿਆਂ ਦੌਰਾਨ ਦੋ ਧਮਾਕੇ, 2 ਜ਼ਖਮੀ

author img

By

Published : Sep 29, 2022, 9:51 AM IST

Updated : Sep 29, 2022, 10:19 AM IST

ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਬੁੱਧਵਾਰ ਰਾਤ ਨੂੰ ਪੈਟਰੋਲ ਪੰਪ ਉੱਤੇ ਖੜ੍ਹੀ ਇਕ ਖਾਲੀ ਬੱਸ ਵਿੱਚ ਧਮਾਕਾ (blast occurred in bus at Domail Chowk) ਹੋਣ ਕਾਰਨ ਦੋ ਲੋਕ ਜ਼ਖਮੀ ਹੋ ਗਏ। ਊਧਮਪੁਰ ਦੇ ਡੀਆਈਜੀ ਰਿਆਸੀ ਰੇਂਜ ਸੁਲੇਮਾਨ ਚੌਧਰੀ ਨੇ ਦੱਸਿਆ ਕਿ ਧਮਾਕਾ ਰਾਤ ਕਰੀਬ 10.30 ਵਜੇ ਹੋਇਆ।

blast occurred in bus at Domail Chowk in Udhampur jammu and kashmir
ਜੰਮੂ ਕਸ਼ਮੀਰ ਦੇ ਊਧਮਪੁਰ ਵਿੱਚ 8 ਘੰਟਿਆਂ ਦੌਰਾਨ ਦੋ ਧਮਾਕੇ

ਊਧਮਪੁਰ (ਜੰਮੂ-ਕਸ਼ਮੀਰ): ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਅੱਠ ਘੰਟਿਆਂ 'ਚ ਦੋ ਧਮਾਕੇ ਹੋਣ ਦੀ ਸੂਚਨਾ (blast occurred in bus at Domail Chowk) ਮਿਲੀ ਹੈ। ਪਹਿਲਾ ਧਮਾਕਾ ਬੁੱਧਵਾਰ ਰਾਤ ਊਧਮਪੁਰ ਦੇ ਇਕ ਪੈਟਰੋਲ ਪੰਪ 'ਤੇ ਖੜ੍ਹੀ ਇਕ ਖਾਲੀ ਬੱਸ 'ਚ ਹੋਇਆ, ਧਮਾਕੇ 'ਚ ਦੋ ਲੋਕ ਜ਼ਖਮੀ ਹੋ ਗਏ।

ਇਹ ਵੀ ਪੜੋ: ਖੇਤੀ ਦੇ ਨਾਲ ਕੀਤਾ ਘੋੜਿਆਂ ਦਾ ਵਪਾਰ, ਕਿਸਾਨ ਕਮਾ ਰਿਹੈ ਲੱਖਾਂ

  • #WATCH | J&K: A blast occurred in an empty passenger bus parked near a petrol pump at Domail Chowk in Udhampur at around 10:30 pm. Two persons were injured and have been shifted to the District hospital. Police & other agencies reached the spot.

    (CCTV Visuals verified by Police) pic.twitter.com/3ESVXPdufP

    — ANI (@ANI) September 28, 2022 " class="align-text-top noRightClick twitterSection" data=" ">

ਪਹਿਲੀ ਘਟਨਾ ਰਾਤ ਕਰੀਬ 10.30 ਵਜੇ ਊਧਮਪੁਰ ਜ਼ਿਲ੍ਹੇ ਦੇ ਡੋਮੇਲ ਚੌਕ 'ਤੇ ਇਕ ਪੈਟਰੋਲ ਪੰਪ ਨੇੜੇ ਵਾਪਰੀ। ਧਮਾਕੇ 'ਚ ਨੇੜੇ ਖੜ੍ਹੇ ਹੋਰ ਵਾਹਨ ਵੀ ਨੁਕਸਾਨੇ ਗਏ। ਜ਼ਖਮੀਆਂ ਨੂੰ ਊਧਮਪੁਰ ਦੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਅਤੇ ਸੁਰੱਖਿਆ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਜਾਂਚ ਚੱਲ ਰਹੀ ਹੈ।

  • J&K | The blast occurred around 10:30 pm. Two people have been injured in the accident and vehicles parked nearby have also suffered damage. The reason for the blast is still not known. We are investigating the matter: Suleman Choudhary, DIG Udhampur-Reasi Range https://t.co/jaMcvTZN3F pic.twitter.com/XLRffQ6U0w

ਊਧਮਪੁਰ ਦੇ ਡੀਆਈਜੀ ਰਿਆਸੀ ਰੇਂਜ ਸੁਲੇਮਾਨ ਚੌਧਰੀ ਨੇ ਦੱਸਿਆ ਕਿ ਧਮਾਕਾ ਰਾਤ ਕਰੀਬ 10.30 ਵਜੇ ਹੋਇਆ। ਇਸ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਨੇੜੇ ਖੜ੍ਹੇ ਵਾਹਨ ਵੀ ਨੁਕਸਾਨੇ ਗਏ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਇਹ ਵੀ ਪੜੋ: World Heart Day 2022: ਇਨ੍ਹਾਂ ਸਾਵਧਾਨੀਆਂ ਨਾਲ ਤੁਸੀਂ ਆਪਣੇ ਦਿਲ ਨੂੰ ਰੱਖ ਸਕਦੇ ਹੋ ਚੁਸਤ-ਦੁਰਸਤ

Last Updated : Sep 29, 2022, 10:19 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.