ETV Bharat / bharat

ਵਾਰਾਨਸੀ ਵਿਚ ਬਲੈਕ ਫੰਗਸ ਤੋਂ ਪੀੜਤ ਮਹਿਲਾ ਦਾ ਕੀਤਾ ਅਪਰੇਸ਼ਨ

ਵਾਰਾਨਸੀ ਵਿਚ ਮਹਿਲਾ ਬਲੈਕ ਫੰਗਸ ਦੀ ਚਪੇਟ ਵਿਚ ਆ ਗਈ ਸੀ। ਡਾਕਟਰਾਂ ਨੂੰ ਉਸਦੀ ਜਾਨ ਬਚਾਉਣ ਦੇ ਲਈ ਅਪਰੇਸ਼ਨ ਕਰਨਾ ਪਿਆ।

author img

By

Published : May 13, 2021, 10:46 PM IST

ਵਾਰਾਨਸੀ ਵਿਚ ਬਲੈਕ ਫੰਗਸ ਤੋਂ ਪੀੜਤ ਮਹਿਲਾ ਦਾ ਕੀਤਾ ਅਪਰੇਸ਼ਨ
ਵਾਰਾਨਸੀ ਵਿਚ ਬਲੈਕ ਫੰਗਸ ਤੋਂ ਪੀੜਤ ਮਹਿਲਾ ਦਾ ਕੀਤਾ ਅਪਰੇਸ਼ਨ

ਵਾਰਾਨਸੀ:ਕੋਰੋਨਾ ਮਹਾਂਮਾਰੀ ਨੇ ਪੂਰੇ ਸੰਸਾਰ ਨੂੰ ਆਪਣੀ ਚਪੇਟ ਵਿਚ ਲਿਆ ਹੈ। ਉਸਦੇ ਬਾਅਦ ਹੁਣ ਨਵਾਂ ਸੰਕਰਮਣ ਦਾ ਖਤਰਾ ਬਣ ਰਿਹਾ ਹੈ।ਕੋਰੋਨਾ ਦੇ ਮਰੀਜ਼ ਬਲੈਕ ਫੰਗਸ ਵਾਇਰਸ ਦੀ ਚਪੇਟ ਵਿਚ ਜਲਦੀ ਆ ਰਹੇ ਹਨ।ਵਾਰਾਨਸੀ ਦੇ ਕਾਸ਼ੀ ਹਿੰਦੂ ਵਿਸ਼ਵ ਵਿਦਿਆਲੇ ਦੇ ਈਐਨਟੀ ਵਿਭਾਗ ਵਿਚ ਬਲੈਕ ਫੰਗਸ ਦਾ ਅਪਰੇਸ਼ਨ ਕੀਤਾ ਗਿਆ ਹੈ।

ਵਾਰਾਨਸੀ ਦੀ ਰਹਿਣ ਵਾਲੀ
ਬਲੈਕ ਫੰਗਸ ਤੋਂ ਪੀੜਤ 52 ਸਾਲਾ ਮਹਿਲਾ ਕੋਰੋਨਾ ਵਾਇਰਸ ਤੋਂ ਵੀ ਪ੍ਰਭਾਵਿਤ ਵੀ ਹੈ।ਆਮਤੌਰ ਉਤੇ ਬਲੈਕ ਫੰਗਸ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।

6 ਘੰਟੇ ਤੱਕ ਕੀਤਾ ਅਪਰੇਸ਼ਨ

ਬੀਐਚਯੂ ਦੇ ਈਐਨਟੀ ਵਿਭਾਗ ਦੇ ਐਸੋਸਿਏਟ ਪ੍ਰੋਫੈਸਰ ਸੁਸ਼ੀਲ ਕੁਮਾਰ ਅਗਰਵਾਲ ਨੇ ਆਪਣੀ ਟੀਮ ਡਾਕਟਰ ਸਿਲਕੀ,ਡਾਕਟਰ ਅਕਸੈ, ਡਾਕਟਰ ਰਾਮਰਾਜ ਅਤੇ ਡਾਕਟਰ ਰੰਜਨ ਦੇ ਨਾਲ ਸਫਲ ਅਪਰੇਸ਼ਨ ਕੀਤਾ ਹੈ। ਜਿਸ ਵਿਚ ਲਗਪਗ 6 ਘੰਟੇ ਲੱਗੇ ਹਨ।

ਪਤਨੀ ਠੀਕ ਹੋਣ ਦੇ ਬਾਅਦ ਹਸਪਤਾਲ ਉਤੇ ਕਾਰਵਾਈ ਕਰਨ ਦੀ ਮੰਗ

ਮਰੀਜ਼ ਦੇ ਪਤੀ ਅਜੈ ਮਿਸ਼ਰਾ ਨੇ ਦੱਸਿਆ ਹੈ ਕਿ ਡਾਕਟਰ ਦਾ ਕਹਿਣ ਹੈ ਕਿ ਰੋਗੀ ਦਾ ਉਪਚਾਰ ਵਿਚ ਕਾਫੀ ਸਮਾਂ ਲੱਗਦਾ ਹੈ।ਜਿਸ ਵਿਚ ਮਹਿਲਾ ਦੀ ਰਿਪੋਰਟ ਨੈਗੇਟਿਵ ਆਈ ਸੀ ਉਸ ਨੂੰ ਈਐਨਟੀ ਵਾਰਡ ਵਿਚ ਸਿਫਟ ਕਰਕੇ ਅੱਗੇ ਦਾ ਉਪਚਾਰ ਸ਼ੁਰੂ ਕਰ ਦਿੱਤਾ ਜਾਵੇਗਾ।ਮੇਰੀ ਪਤਨੀ ਦੀ ਜਾਨ ਖਤਰੇ ਵਿਚ ਪੈ ਗਈ ਸੀ ਅਤੇ ਠੀਕ ਹੋਣ ਦਾ ਇੰਤਜ਼ਾਰ ਕਰ ਰਿਹਾ ਹਾਂ।ਪਤਨੀ ਦੇ ਠੀਕ ਹੋਣ ਤੋਂ ਬਾਅਦ ਰਿਪੋਰਟ ਦਰਜ ਕੀਤੀ ਜਾਵੇਗੀ।

ਅੱਧਾ ਚਿਹਰਾ ਕੱਢਿਆ
ਕਾਸ਼ੀ ਹਿੰਦੂ ਵਿਸ਼ਵ ਵਿਦਿਆਲੇ ਵਿਚ ਈਐਨ ਟੀ ਵਿਭਾਗ ਦੇ ਡਾਕਟਰ ਸੁਸ਼ੀਲ ਕੁਮਾਰ ਅਗਰਵਾਲ ਨੇ ਈਟੀਵੀ ਭਾਰਤ ਨਾਲ ਆਨਲਾਈਨ ਗੱਲ ਕੀਤੀ ਹੈ। ਦੱਸਿਆ ਹੈ ਕਿ ਮਰੀਜ਼ ਵਿਚ ਵਾਇਰਸ ਵੱਧ ਗਿਆ ਸੀ ਇਸ ਲਈ ਉਸਦੀ ਜਾਨ ਬਚਾਉਣ ਲਈ ਉਸਦੀ ਖੱਬੀ ਅੱਖ ਅਤੇ ਜਬਾੜੇ ਦੀ ਹੱਡੀ ਬਾਹਰ ਕੱਢਣੀ ਪੈ ਗਈ ਹੈ।ਡਾਕਟਰ ਨੇ ਕਿਹਾ ਜੇਕਰ ਆਪਰੇਸ਼ਨ ਨਾ ਕਰਦੇ ਤਾਂ ਮੌਤ ਹੋ ਸਕਦੀ ਸੀ।

ਇਹ ਵੀ ਪੜੋ:ਮੋਹਾਲੀ ਵਿਚ 8 ਮਰੀਜਾਂ ਦੀ ਮੌਤ, 991 ਨਵੇਂ ਕੇਸ ਸਾਹਮਣੇ ਆਏ

ETV Bharat Logo

Copyright © 2024 Ushodaya Enterprises Pvt. Ltd., All Rights Reserved.