ETV Bharat / bharat

ਹਰਿਆਣਾ 'ਚ ਭਾਜਪਾ ਆਗੂਆਂ ਦਾ ਚਾੜ੍ਹਿਆ 'ਕੁਟਾਪਾ' - ਪਿੰਡ ਕਥੂਰਾ

ਭਾਜਪਾ ਆਗੂਆਂ ਵੱਲੋਂ ਹਰਿਆਣਾ ਦੇ ਪਿੰਡ ਕਥੂਰਾ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਸੀ। ਕਿਸਾਨਾਂ ਨੂੰ ਇਸ ਪ੍ਰੋਗਰਾਮ ਬਾਰੇ ਪਤਾ ਲੱਗਣ 'ਤੇ ਭਾਜਪਾ ਆਗੂਆਂ ਨੂੰ ਭਜਾ ਭਜਾ ਕੁੱਟਿਆ।

ਹਰਿਆਣਾ 'ਚ ਭਾਜਪਾ ਆਗੂਆਂ ਦਾ ਚੜ੍ਹਿਆ ਕੁਟਾਪਾ
ਹਰਿਆਣਾ 'ਚ ਭਾਜਪਾ ਆਗੂਆਂ ਦਾ ਚੜ੍ਹਿਆ ਕੁਟਾਪਾ
author img

By

Published : Jul 25, 2021, 5:55 PM IST

ਸੋਨੀਪਤ: ਪੰਜਾਬ ਦੇ ਨਾਲ ਨਾਲ ਹੁਣ ਹਰਿਆਣਾ ਵਿੱਚ ਵੀ ਭਾਜਪਾ ਅਤੇ ਜੇ.ਜੇ.ਪੀ ਆਗੂਆਂ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਮਾਮਲਾ ਸੋਨੀਪਤ ਦੇ ਗੋਹਾਨਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿਸਾਨਾਂ ਨੇ ਸਿਰਫ਼ ਭਾਜਪਾ ਪ੍ਰੋਗਰਾਮ ਦੇ ਵਿਰੋਧ ਨਾਲ ਭਾਜਪਾ ਵਰਕਰਾਂ ਨੂੰ ਵੀ ਭਜਾ ਭਜਾ ਕੁੱਟਿਆ।

ਹਰਿਆਣਾ 'ਚ ਭਾਜਪਾ ਆਗੂਆਂ ਦਾ ਚੜ੍ਹਿਆ ਕੁਟਾਪਾ

ਅਸਲ ਵਿੱਚ, ਗੋਹਾਣਾ ਦੇ ਪਿੰਡ ਕਥੂਰਾ ਵਿੱਚ ਭਾਜਪਾ ਆਗੂਆਂ ਦੀ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਜਿਵੇਂ ਹੀ ਕਿਸਾਨਾਂ ਨੂੰ ਪਤਾ ਲੱਗਿਆ, ਕਿ ਭਾਜਪਾ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ, ਉਹ ਇਸ ਪ੍ਰੋਗਰਾਮ ਵਾਲੀ ਥਾਂ ਤੇ ਪਹੁੰਚ ਗਏ, 'ਤੇ ਹੰਗਾਮਾਂ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਿਸਾਨ ਭਾਜਪਾ ਵਰਕਰਾਂ ਨਾਲ ਬਹਿਸ ਕਰਨ ਲੱਗੇ। ਜਿਸ ਤੋਂ ਬਾਅਦ ਕਿਸਾਨਾਂ ਨੇ ਭਾਜਪਾ ਵਰਕਰ ਦੀ ਕੁੱਟਮਾਰ ਕੀਤੀ।

ਜਾਣਕਾਰੀ ਅਨੁਸਾਰ ਕਥੂਰਾ ਪਿੰਡ ਵਿੱਚ ਬੀਜੇਪੀ ਇਕਾਈ ਦਾ ਪ੍ਰੋਗਰਾਮ ਸੀ। ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਸੂਚਨਾ ਮਿਲਣ 'ਤੇ ਪੁਲਿਸ ਮੌਕੇ' 'ਤੇ ਪਹੁੰਚ ਗਈ, 'ਤੇ ਮਾਮਲੇ ਨੂੰ ਠੰਡਾ ਕੀਤਾ।

ਇਹ ਵੀ ਪੜ੍ਹੋ:- Ferozepur:ਕਿਸਾਨਾਂ ਨੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਦਾ ਕੀਤਾ ਘਿਰਾਓ

ETV Bharat Logo

Copyright © 2024 Ushodaya Enterprises Pvt. Ltd., All Rights Reserved.