ETV Bharat / bharat

ਗੈਰ ਹਿੰਦੂ ਤੋਂ ਆਰਡਰ ਲੈਣ ਤੋਂ ਕੀਤਾ ਇਨਕਾਰ, ਜ਼ੋਮੈਟੋ ਨੇ ਦਿੱਤਾ ਢੁਕਵਾਂ ਜਵਾਬ - ਖਾਣੇ ਦਾ ਕੋਈ ਧਰਮ ਨਹੀਂ

ਜ਼ੋਮੈਟੋ ਦੇ ਇੱਕ ਡਿਲਵਰੀ ਬੁਆਏ ਤੋਂ ਇੱਕ ਵਿਅਕਤੀ ਨੇ ਖਾਣੇ ਦਾ ਆਡਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਾ ਕਾਰਨ ਉਸ ਨੇ ਟਵਿਟਰ 'ਤੇ ਟਵੀਟ ਕਰਕੇ ਸਾਂਝਾ ਕਰਦਿਆਂ ਕਿਹਾ ਕਿ ਜ਼ੋਮੈਟੋ ਨੇ ਗ਼ੈਰ-ਹਿੰਦੂ ਨੂੰ ਡਿਲਵਰੀ ਦੇਣ ਲਈ ਭੇਜਿਆ ਜਿਸ 'ਤੇ ਜ਼ੋਮੈਟੋ ਵੱਲੋਂ ਉਸ ਨੂੰ ਢੁਕਵਾਂ ਜਵਾਬ ਦਿੱਤਾ ਗਿਆ।

ਫ਼ੋਟੋ
author img

By

Published : Aug 1, 2019, 9:04 PM IST

ਨਵੀਂ ਦਿੱਲੀ: ਬੀਤੇ ਦਿਨੀ ਜ਼ੋਮੈਟੋ ਦੇ ਇੱਕ ਡਿਲਿਵਰੀ ਬੁਆਏ ਤੋਂ ਇੱਕ ਅਮਿਤ ਸ਼ੁਕਲਾ ਨਾਂਅ ਦੇ ਵਿਅਕਤੀ ਨੇ ਖਾਣੇ ਦਾ ਆਡਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਾ ਕਾਰਨ ਉਸ ਨੇ ਟਵਿਟਰ 'ਤੇ ਟਵੀਟ ਕਰਕੇ ਸਾਂਝਾ ਕਰਦਿਆਂ ਕਿਹਾ, ''ਮੈਂ ਜ਼ੋਮੈਟੋ ਦਾ ਆਰਡਰ ਕੈਂਸਲ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਜਿਸ ਡਿਲਵਰੀ ਨੂੰ ਬੁਆਏ ਨੂੰ ਆਰਡਰ ਦੇਣ ਲਈ ਭੇਜਿਆ ਉਹ ਗ਼ੈਰ-ਹਿੰਦੂ ਹੈ।"

ਅਮਿਤ ਸ਼ੁਕਲਾ ਦਾ ਕਹਿਣਾ ਸੀ ਕਿ ਡਿਲਿਵਰੀ ਬੁਆਏ ਬਦਲਣ ਦੀ ਉਸ ਦੀ ਮੰਗ 'ਤੇ ਜ਼ੋਮੈਟੋ ਵੱਲੋਂ ਜਵਾਬ ਆਇਆ ਕਿ ਉਹ ਰਾਈਡਰ ਨੂੰ ਨਹੀਂ ਬਦਲ ਸਕਦੇ ਅਤੇ ਨਾ ਹੀ ਕੈਂਸਲ ਕੀਤੇ ਗਏ ਆਰਡਰ ਦੇ ਪੈਸੇ ਵਾਪਸ ਕਰ ਸਕਦੇ ਹਨ। ਇਸ ਦੇ ਜਵਾਬ ਵਿੱਚ ਅਮਿਤ ਨੇ ਕਿਹਾ, "ਤੁਸੀਂ ਮੇਰੇ 'ਤੇ ਆਰਡਰ ਲੈਣ ਲਈ ਦਬਾਅ ਨਹੀਂ ਬਣਾ ਸਕਦੇ। ਮੈਨੂੰ ਪੈਸੇ ਵੀ ਨਹੀਂ ਚਾਹੀਦੇ ਸਿਰਫ਼ ਮੇਰਾ ਆਰਡਰ ਕੈਂਸਲ ਕਰ ਦਿਓ।''

  • Actually you don't want to order a food you just want to spark a controversy with this the way hindu muslim scene going in these country these days. Shame on you i thing you haven't tasyed a sewai in eid but as hindu to have sewai in eid is best thing to have

    — @beingtulshi (@tulshi_k) July 31, 2019 " class="align-text-top noRightClick twitterSection" data=" ">

ਅਮਿਤ ਸ਼ੁਕਲਾ ਵੱਲੋਂ ਇਸ ਟਵੀਟ 'ਤੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆ ਦਿੱਤੀ। ਟਵਿਟਰ ਯੂਜ਼ਰ @beingtulshi ਨੇ ਲਿਖਿਆ, ''ਤੁਸੀਂ ਅਸਲ ਵਿੱਚ ਕੋਈ ਖਾਣੇ ਦਾ ਆਰਡਰ ਨਹੀਂ ਕੈਂਸਲ ਕਰਨਾ ਚਾਹੁੰਦੇ ਸੀ ਤੁਸੀਂ ਸਿਰਫ਼ ਦੇਸ਼ ਵਿੱਚ ਚੱਲ ਰਹੇ ਹਿੰਦੂ-ਮੁਸਲਮਾਨ ਵਿਵਾਦ ਨੂੰ ਹਵਾ ਦੇਣਾ ਚਾਹੁੰਦੇ ਸੀ। ਤੁਹਾਨੂੰ ਇਸ ਲਈ ਸ਼ਰਮ ਆਉਣੀ ਚਾਹੀਦੀ ਹੈ।''

ਇਸ ਸਭ 'ਤੇ ਜ਼ੋਮੈਟੇ ਨੇ ਘੱਟ ਸ਼ਬਦਾਂ 'ਚ ਵੱਧ ਗੱਲ ਕਹਿੰਦਿਆਂ ਟਵੀਟ ਕੀਤਾ, 'ਖਾਣੇ ਦਾ ਕੋਈ ਧਰਮ ਨਹੀਂ ਹੁੰਦਾ ਸਗੋਂ ਖਾਣਾ ਖ਼ੁਦ ਇੱਕ ਧਰਮ ਹੈ।'

Intro:Body:

zomato

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.