ETV Bharat / bharat

ਹਿਮਾਚਲ 'ਚ ਬਰਫ਼ਬਾਰੀ, ਯੈਲੋ ਅਲਰਟ ਜਾਰੀ - ਹਿਮਾਚਲ 'ਚ ਬਰਫ਼ਬਾਰੀ

ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਇੱਕ ਵਾਰ ਫੇਰ ਤੋਂ ਬਰਫ਼ਬਾਰੀ ਸ਼ੁਰੂ ਹੋ ਗਈ ਹੈ ਤੇ 8 ਜਨਵਰੀ ਤੱਕ ਬਰਫ਼ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

snowfall
ਬਰਫ਼ਬਾਰੀ
author img

By

Published : Jan 6, 2020, 12:22 PM IST

ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ ਕਾਰਨ ਇੱਕ ਵਾਰ ਫੇਰ ਲੋਕਾਂ ਦੀ ਪਰੇਸ਼ਾਨੀ ਵੱਧ ਸਕਦੀ ਹੈ। ਮੌਸਮ ਵਿਭਾਗ ਅਨੁਸਾਰ 6 ਤੋਂ 8 ਜਨਵਰੀ ਤੱਕ ਸੂਬੇ ਦੇ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋਣ ਦੀ ਚੇਤਾਵਨੀ ਜਾਰੀ ਕੀਤੀ ਹੈ ਜਦਕਿ ਹੇਠਲੇ ਇਲਾਕਿਆਂ 'ਚ ਗੜੇ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਪਰਬਤੀ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਹੋਣ ਕਾਰਨ ਹਿਮਾਚਲ ਪ੍ਰਦੇਸ਼ 'ਚ ਦੋ ਦਿਨ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸਾਰੇ ਡੀਸੀ ਨੂੰ ਬਰਫ਼ਬਾਰੀ ਨੂੰ ਲੈ ਕੇ ਸਾਵਧਾਨੀਆਂ ਵਰਤਣ ਸਬੰਧੀ ਹਿਦਾਇਤ ਜਾਰੀ ਕੀਤੀ ਹੈ।

ਵੀਡੀਓ
ਇਸ ਤੋਂ ਇਲਾਵਾ ਐਤਵਾਰ ਨੂੰ ਹਿਮਾਚਲ 'ਚ ਮੌਸਮ ਸਾਫ਼ ਰਿਹਾ ਤੇ ਹਲਕੀ ਧੁੱਪ ਵੀ ਨਿੱਕਲੀ ਪਰ ਤਾਪਮਾਨ 'ਚ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ ਜਿਸ ਕਾਰਨ ਸੂਬਾ ਵਾਸੀਆਂ ਨੂੰ ਠੰਡ ਤੋਂ ਰਾਹਤ ਨਹੀਂ ਮਿਲ ਰਹੀ ਹੈ। ਕੇਲਾਂਗ ਸਹਿਤ ਸੂਬੇ ਦੇ ਕਈ ਹਿੱਸਿਆ 'ਚ ਤਾਪਮਾਨ ਮਾਈਨਸ ਡਿਗਰੀ ਚ ਚੱਲ ਰਿਹਾ ਹੈ।

Intro:प्रदेश में मौसम विभाग की चेतवानी के बाद प्रदेश में बारिश और बर्फ़बारी का दौर शुरू हो गया । राजधानी शिमला में जहा सुबह बारिश हो रही थी वही अब बर्फ की फाहे गिरनी शुरू हो गई है। कुफरी नारकंडा में भी बर्फ़बारी हो रही है। मौसम विभाग ने दो दिन तक भारी बर्फबारी ओर बारिश को लेकर ऑरेंज अलर्ट जारी किया है। जिसके चलते प्रदेश के कई हिस्सों में भारी बर्फबारी की संभावना है। Body:बारिश और बर्फ़बारी के चलते तापमान में भी भारी गिरवाट आई है । जिससे लोग ठंड से लोग ठिठुर रहे है। मौसम विभाग की चेतवानी के बाद जिला प्रशासन ने भी एडवाइजरी जारी कर दी है और लोगो को बर्फ़बारी के दौरान ऐतिहात बरतने की हिदायत दी है ओर ऊपरी क्षेत्रो में न जाने का आग्रह किया है।
मौसम विभाग के निदेशक मनमोहम सिंह ने कहा कि प्रदेश में दो दिन भारी बर्फबारी होने की संभावना है। इसको लेकर येलो अलर्ट भी जारी किया गया है । इस दौरान भारी बर्फबारी भी कुछ इलाकों में हो सकती है। सुबह ही कुफरी नारकंडा सहित कई इलाकों में बर्फ़बारी शुरू हो गई है । भारी बर्फबारी को लेकर सभी जिला प्रशासन को अलर्ट जारी कर दिया गया है। प्रदेश में आठ जनवरी के बाद ही मौसम साफ होगा।Conclusion:बता दे प्रदेश में दो दिन पहले भी बर्फ़बारी हुई थी जिससे तापमान में भारी गिरवाट आई है और कई जिलों में तापमान माइनस में चल रहे है वही अब दोबारा बर्फ़बारी का दौर शुरू होने से लोगो की मुश्किलें बढ़ सकती है।
ETV Bharat Logo

Copyright © 2024 Ushodaya Enterprises Pvt. Ltd., All Rights Reserved.