ETV Bharat / bharat

World Tiger Day : ਭਾਰਤ 'ਚ ਵਧੀ ਚੀਤਿਆਂ ਦੀ ਗਿਣਤੀ - national news

ਭਾਰਤ 'ਚ ਚੀਤਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਦੀ ਗਿਣਤੀ ਉਮੀਦ ਨਾਲੋਂ ਵੱਧ ਵੇਖੀ ਗਈ ਹੈ। ਅੱਜ ਵਿਸ਼ਵ ਚੀਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਤਿਆਂ ਦੀ ਗਿਣਤੀ ਦਾ ਐਲਾਨ ਕੀਤਾ।

ਫੋਟੋ
author img

By

Published : Jul 29, 2019, 2:53 PM IST

Updated : Jul 29, 2019, 3:51 PM IST

ਨਵੀਂ ਦਿੱਲੀ : ਅੱਜ ਵਿਸ਼ਵ ਚੀਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਚੀਤਿਆਂ ਦੇ 2018 ਦਾ ਆਂਕੜਿਆਂ ਦਾ ਐਲਾਨ ਕੀਤਾ।

ਪੀਐਮ ਮੋਦੀ ਵੱਲੋਂ ਐਲਾਨ ਕੀਤੇ ਗਏ ਆਂਕੜਿਆਂ ਮੁਤਾਬਕ ਭਾਰਤ ਵਿੱਚ ਚੀਤਿਆਂ ਦੀ ਗਿਣਤੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਹੈ। ਪੀਐਮ ਮੋਦੀ ਨੇ ਦੱਸਿਆ ਕਿ ਦੇਸ਼ ਵਿੱਚ ਚੀਤਿਆਂ ਦੀ ਗਿਣਤੀ 2,967 ਹੈ। ਪੀਐਮ ਮੋਦੀ ਨੇ ਕਿਹਾ ਕਿ ਇਹ ਸਵੈ -ਸੰਕਲਪ ਲਈ ਬੇਹਤਰੀਨ ਉਦਾਹਰਨ ਹੈ।

ਵੀਡੀਓ

ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ ਇਸ ਸਾਲ ਚੀਤਿਆਂ ਦੀ ਗਿਣਤੀ ਵਿੱਚ 30 ਤੋਂ 35 ਫੀਸਦੀ ਵਾਧਾ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਗਿਆ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪਿਛਲੇ ਕੁਝ ਸਾਲਾਂ ਦੌਰਾਨ ਚੀਤਿਆਂ ਲਈ ਸੁਰੱਖਿਆ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਰਹਿਣ ਨਾਲ ਇਸ ਸਾਲ ਇਹ ਗਿਣਤੀ 400 ਤੱਕ ਪਹੁੰਚ ਸਕਦੀ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਨੂੰ ਪਹਿਲਾਂ " ਟਾਈਗਰ ਸਟੇਟ " ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਚੀਤਿਆਂ ਦੀ ਪਿਛਲੀ ਗਿਣਤੀ ਸਾਲ 2014 ਵਿੱਚ ਕੀਤੀ ਗਈ ਸੀ। ਉਸ ਸਮੇਂ ਆਂਕੜੇ ਬੇਹਦ ਨਿਰਾਸ਼ ਕਰਨ ਵਾਲੇ ਸਨ।

ਜੰਗਲਾਤ ਮੰਤਰੀ ਉਮੰਗ ਸਿੰਘਰ ਮੰਨਦੇ ਹਨ ਕਿ ਚੀਤਿਆਂ ਦੀ ਅਬਾਦੀ ਚੰਗੀ ਤਰ੍ਹਾਂ ਵੱਧ ਰਹੀ ਹੈ। ਹੁਣ ਚਿਤਿਆਂ ਦਾ ਸ਼ਿਕਾਰ ਘੱਟ ਗਿਆ ਹੈ ਅਤੇ ਇਸ ਨਾਲ ਚੀਤਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ।

ਫੋਟੋ
ਫੋਟੋ

ਦੱਸਣਯੋਗ ਹੈ ਕਿ ਸਾਲ 2010 ਦੇ ਆਂਕੜਿਆਂ ਮੁਤਾਬਕ ਸੂਬੇ ਵਿੱਚ ਕੁਲ 257 ਚੀਤੇ ਸਨ। ਉਸ ਤੋਂ ਬਾਅਦ ਚੀਤਿਆਂ ਦੀ ਸੁਰੱਖਿਆ ਅਤੇ ਬਚਾਅ ਕਾਰਜ ਉੱਤੇ ਸਰਕਾਰ ਵੱਲੋਂ ਖ਼ਾਸ ਧਿਆਨ ਦਿੱਤਾ ਗਿਆ। ਸਾਲ 2014 ਦੇ ਆਂਕੜਿਆਂ ਮੁਤਾਬਰਕ ਚੀਤਿਆਂ ਦੀ ਗਿਣਤੀ ਵਿੱਚ ਲਗਭਗ 20 ਫੀਸਦੀ ਵਾਧਾ ਹੋਇਆ ਸੀ। ਸਾਲ 2018 ਦੇ ਆਂਕੜਿਆਂ ਮੁਤਾਬਕ ਇਸ ਵਾਰ ਚਿਤਿਆਂ ਦੀ ਗਿਣਤੀ 308 ਤੋਂ ਵੱਧ ਕੇ 2,967 ਤੱਕ ਪੁੱਜ ਗਈ ਹੈ।

ਜੰਗਲੀ ਜੀਵਾਂ ਦੇ ਮਾਹਰਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਰਾਸ਼ਟਰੀ ਜੰਗਲ ਅਤੇ ਜੀਵਾਂ ਦੀ ਸੁਰੱਖਿਆ ਵਧਾਉਣ ਕਾਰਨ ਹੀ ਇਹ ਸੰਭਵ ਹੋ ਸਕੀਆ ਹੈ। ਇਸ ਦੇ ਨਾਲ ਹੀ ਚੀਤਿਆਂ ਦੀ ਲੁਪਤ ਹੋਈਆਂ ਨਸਲਾਂ ਨੂੰ ਬਚਾਉਣ ਦੀ ਦਿਸ਼ਾ ਵਿੱਚ ਕੰਮ ਜਾਰੀ ਹੈ।

Intro:summary- अखिल भारतीय बाघ आकलन 2018 का सर्वेक्षण उत्तराखंड के लिए खुशखबरी लेकर आ सकता है.. तय कार्यक्रम के अनुसार प्रधानमंत्री नरेंद्र मोदी सोमवार को दिल्ली में सर्वेक्षण के आंकड़ों को जारी करेंगे।

अखिल भारतीय बाघ आकलन 2018 के सर्वेक्षण के आंकड़े दिल्ली में जारी किए जाएंगे... सर्वेक्षण के अनुसार बाघों की संख्या को लेकर आंकड़ों में उत्तराखंड को खुशखबरी मिलने की संभावनाएं जताई जा रही है।

Body:यूं तो देशभर में उत्तराखंड बाघों की संख्या के लिहाज से दूसरे नंबर पर है लेकिन संभावना जताई जा रही है कि अखिल भारतीय बाघ आकलन 2018 के सर्वेक्षण के आंकड़े जारी होने के बाद उत्तराखंड बाघों की संख्या के लिहाज से पहला स्थान हासिल कर सकता है। आपको बता दें कि बाघों की संख्या को लेकर सर्वेक्षण देशभर में हर 4 साल में किया जाता है... इससे पहले 2014 में सर्वेक्षण के आंकड़े जारी किए गए थे जिसमें उत्तराखंड कर्नाटक के बाद दूसरे नंबर पर रहा था। देश में चौथी बार अखिल भारतीय बाघ आकलन के सर्वेक्षण को जारी किया जाएगा। इससे पहले साल 2006, 2010 और फिर 2014 में सर्वेक्षण जारी किया गया था। इसमें कर्नाटक जहां 400 से ज्यादा बाघों की संख्या के साथ पहले स्थान पर था वही उत्तराखंड करीब 300 बाघों की संख्या के साथ दूसरे स्थान पर रहा। प्रदेश में सबसे ज्यादा कॉर्बेट टाइगर रिजर्व में बाघों की संख्या रही इसके बाद राजाजी नेशनल पार्क और 12 वन प्रभावों में बाघों की संख्या का आकलन किया गया था। उत्तराखंड में बाघों की संख्या का आकलन करने के लिए करीब 1200 कैमरा लगाए गए थे वही पग चिन्हों के आधार पर भी बाघों की संख्या का सही आकलन करने की कोशिश की गई है।

मौजूदा स्थिति को देखकर उम्मीद लगाई जा रही है कि इस बार उत्तराखंड में बाघों की संख्या 400 के पार पहुंच सकती है जिससे उत्तराखंड कर्नाटक को बाघों की संख्या में पिछाड़कर पहले स्थान पर पहुंच सकता है।

Conclusion:उत्तराखंड बाघ घनत्व के लिहाज से पहले स्थान पर है ऐसे में उम्मीद लगाई जा रही है कि इस बार सर्वेक्षण के आंकड़ों में सबसे ज्यादा संख्या के साथ उत्तराखंड पहले स्थान पर जगह बना सकता है।
Last Updated : Jul 29, 2019, 3:51 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.