ETV Bharat / bharat

2019-20 ਦੇ ਵਹੀਖ਼ਾਤੇ ਵਿੱਚ ਔਰਤਾਂ ਲਈ ਹੋਏ ਖ਼ਾਸ ਐਲਾਨ - nirmala sitaraman

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਪਹਿਲੇ ਬਜਟ ਵਿੱਚ ਔਰਤਾਂ ਲਈ ਕਈ ਐਲਾਨ ਕੀਤੇ ਹਨ।

ਫ਼ੋਟੋ
author img

By

Published : Jul 5, 2019, 2:49 PM IST

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਬਜਟ ਪੇਸ਼ ਕੀਤਾ। ਆਓ ਜਾਣਦੇ ਹਾਂ ਇਸ ਵਾਰ ਔਰਤਾਂ ਲਈ ਕੀ ਰਿਹਾ ਖ਼ਾਸ.....

  • ਗ੍ਰਾਮੀਣ ਅਰਥਵਿਵਸਥਾ ਵਿੱਚ ਹੋਵੇਗੀ ਔਰਤਾਂ ਦੀ ਅਹਿਮ ਭੂਮਿਕਾ।
  • ਮਹਿਲਾ ਕੇਂਦਰਿਤ ਪਾਲਿਸੀ ਰਾਹੀਂ ਔਰਤਾਂ ਦੀ ਅਗਵਾਈ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼।
  • ਸਰਕਾਰ ਔਰਤਾਂ ਦੀ ਭੂਮਿਕਾ ਵਧਾਉਣ ਲਈ ਵਚਨਬੱਧ ਹੈ।
  • ਮੁਦਰਾ ਤੇ ਸਟੈਂਡ ਅਪ ਇੰਡੀਆ ਤੇ ਸਵੈ-ਸਹਾਇਤਾ ਰਾਹੀਂ ਔਰਤਾਂ ਦੀ ਮਦਦ।
  • ਸਵੈ-ਸਹਾਇਤਾ 'ਚ ਇੱਕ ਔਰਤ ਨੂੰ ਮੁਦਰਾ ਯੋਜਨਾ ਦੇ ਤਹਿਤ ਮਿਲੇਗਾ 1 ਲੱਖ ਰੁਪਏ ਦਾ ਲੋਨ।

Intro:Body:

djydt

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.