", "primaryImageOfPage": { "@id": "https://etvbharatimages.akamaized.net/etvbharat/prod-images/768-512-3796037-thumbnail-3x2-building.jpg" }, "inLanguage": "pa", "publisher": { "@type": "Organization", "name": "ETV Bharat", "url": "https://www.etvbharat.com", "logo": { "@type": "ImageObject", "contentUrl": "https://etvbharatimages.akamaized.net/etvbharat/prod-images/768-512-3796037-thumbnail-3x2-building.jpg" } } }
", "articleSection": "bharat", "articleBody": "ਬੈਂਗਲੁਰੂ ਵਿੱਚ ਮੰਗਲਵਾਰ ਰਾਤ ਇੱਕ ਨਿਰਮਾਣ ਅਧੀਨ ਇਮਾਰਤ ਡਿੱਗਣ ਨਾਲ 13 ਲੋਕ ਮਲਬੇ 'ਚ ਦੱਬ ਗਏ। ਹੁਣ ਤੱਕ 4 ਸਾਲਾ ਬੱਚੀ ਸਮੇਤ 9 ਲੋਕਾਂ ਨੂੰ ਬਚਾਇਆ ਗਿਆ ਹੈ।ਬੈਂਗਲੁਰੂ : ਕਰਨਾਟਕ ਦੇ ਬੈਂਗਲੁਰੂ ਵਿੱਚ ਮੰਗਲਵਾਰ ਰਾਤ ਇੱਕ ਨਿਰਮਾਣ ਅਧੀਨ ਇਮਾਰਤ ਡਿੱਗ ਗਈ। ਪੁਲੀਕੇਸ਼ੀ ਨਗਰ ਵਿੱਚ ਹੋਏ ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ 'ਤੇ ਕਈ ਲੋਕ ਜ਼ਖਮੀ ਹੋਏ ਹਨ। Death toll rises to 4 in the incident where an under construction building collapsed in Pulikeshi Nagar, Bengaluru, earlier today. 7 injured people are undergoing treatment. #Karnataka pic.twitter.com/be2qX90eak— ANI (@ANI) July 10, 2019 ਜਾਣਕਾਰੀ ਮੁਤਾਬਕ ਇਸ ਇਮਾਰਤ 'ਚ 13 ਲੋਕ ਸਨ 'ਤੇ ਹੁਣ ਤੱਕ ਇੱਕ 4 ਸਾਲ ਦੀ ਬੱਚੀ ਸਮੇਤ 9 ਲੋਕਾਂ ਨੂੰ ਬਚਾਇਆ ਗਿਆ ਹੈ। 3 ਲੋਕ ਹਲ੍ਹੇ ਵੀ ਇਮਾਰਤ 'ਚ ਫ਼ਸੇ ਹੋਏ ਹਨ। ਇਮਾਰਤ ਡਿੱਗਣ ਕਾਰਨ ਨੇੜੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਹੈ। ਇਸ ਹਾਦਸੇ 'ਤੋ ਬਾਅਦ ਫਾਇਰ ਸਰਵਿਸ, ਐਨਡੀਆਰਐਫ, ਐਸਡੀਆਰਐਫ ਅਤੇ ਸਿਵਲ ਡਿਫੈਂਸ ਟੀਮਾਂ ਮੌਕੇ 'ਤੇ ਮੌਜੂਦ ਹਨ ਤੇ ਰਾਹਤ ਅਤੇ ਬਚਾ ਕਾਰਜ ਜਾਰੀ ਹੈ। ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।", "url": "https://www.etvbharat.com/punjabi/punjab/bharat/bharat-news/under-construction-building-collapsed-in-pulikeshi-nagar-bengaluru-1-1/pb20190710101431189", "inLanguage": "pa", "datePublished": "2019-07-10T10:14:37+05:30", "dateModified": "2019-07-10T11:04:03+05:30", "dateCreated": "2019-07-10T10:14:37+05:30", "thumbnailUrl": "https://etvbharatimages.akamaized.net/etvbharat/prod-images/768-512-3796037-thumbnail-3x2-building.jpg", "mainEntityOfPage": { "@type": "WebPage", "@id": "https://www.etvbharat.com/punjabi/punjab/bharat/bharat-news/under-construction-building-collapsed-in-pulikeshi-nagar-bengaluru-1-1/pb20190710101431189", "name": "ਕਰਨਾਟਕ ਦੇ ਬੈਂਗਲੁਰੂ ਵਿੱਚ ਇੱਕ ਇਮਾਰਤ ਢਹਿ-ਢੇਰੀ, 4 ਦੀ ਮੌਤ, ਕਈ ਜ਼ਖਮੀ", "image": "https://etvbharatimages.akamaized.net/etvbharat/prod-images/768-512-3796037-thumbnail-3x2-building.jpg" }, "image": { "@type": "ImageObject", "url": "https://etvbharatimages.akamaized.net/etvbharat/prod-images/768-512-3796037-thumbnail-3x2-building.jpg", "width": 1200, "height": 900 }, "author": { "@type": "Organization", "name": "ETV Bharat", "url": "https://www.etvbharat.com/author/undefined" }, "publisher": { "@type": "Organization", "name": "ETV Bharat Punjab", "url": "https://www.etvbharat.com", "logo": { "@type": "ImageObject", "url": "https://etvbharatimages.akamaized.net/etvbharat/static/assets/images/etvlogo/punjabi.png", "width": 82, "height": 60 } } }

ETV Bharat / bharat

ਕਰਨਾਟਕ ਦੇ ਬੈਂਗਲੁਰੂ ਵਿੱਚ ਇੱਕ ਇਮਾਰਤ ਢਹਿ-ਢੇਰੀ, 4 ਦੀ ਮੌਤ, ਕਈ ਜ਼ਖਮੀ - construction building

ਬੈਂਗਲੁਰੂ ਵਿੱਚ ਮੰਗਲਵਾਰ ਰਾਤ ਇੱਕ ਨਿਰਮਾਣ ਅਧੀਨ ਇਮਾਰਤ ਡਿੱਗਣ ਨਾਲ 13 ਲੋਕ ਮਲਬੇ 'ਚ ਦੱਬ ਗਏ। ਹੁਣ ਤੱਕ 4 ਸਾਲਾ ਬੱਚੀ ਸਮੇਤ 9 ਲੋਕਾਂ ਨੂੰ ਬਚਾਇਆ ਗਿਆ ਹੈ।

ਫ਼ੋਟੋ
author img

By

Published : Jul 10, 2019, 10:14 AM IST

Updated : Jul 10, 2019, 11:04 AM IST

ਬੈਂਗਲੁਰੂ : ਕਰਨਾਟਕ ਦੇ ਬੈਂਗਲੁਰੂ ਵਿੱਚ ਮੰਗਲਵਾਰ ਰਾਤ ਇੱਕ ਨਿਰਮਾਣ ਅਧੀਨ ਇਮਾਰਤ ਡਿੱਗ ਗਈ। ਪੁਲੀਕੇਸ਼ੀ ਨਗਰ ਵਿੱਚ ਹੋਏ ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ 'ਤੇ ਕਈ ਲੋਕ ਜ਼ਖਮੀ ਹੋਏ ਹਨ।

  • Death toll rises to 4 in the incident where an under construction building collapsed in Pulikeshi Nagar, Bengaluru, earlier today. 7 injured people are undergoing treatment. #Karnataka pic.twitter.com/be2qX90eak

    — ANI (@ANI) July 10, 2019 " class="align-text-top noRightClick twitterSection" data=" ">

ਜਾਣਕਾਰੀ ਮੁਤਾਬਕ ਇਸ ਇਮਾਰਤ 'ਚ 13 ਲੋਕ ਸਨ 'ਤੇ ਹੁਣ ਤੱਕ ਇੱਕ 4 ਸਾਲ ਦੀ ਬੱਚੀ ਸਮੇਤ 9 ਲੋਕਾਂ ਨੂੰ ਬਚਾਇਆ ਗਿਆ ਹੈ। 3 ਲੋਕ ਹਲ੍ਹੇ ਵੀ ਇਮਾਰਤ 'ਚ ਫ਼ਸੇ ਹੋਏ ਹਨ। ਇਮਾਰਤ ਡਿੱਗਣ ਕਾਰਨ ਨੇੜੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਹੈ। ਇਸ ਹਾਦਸੇ 'ਤੋ ਬਾਅਦ ਫਾਇਰ ਸਰਵਿਸ, ਐਨਡੀਆਰਐਫ, ਐਸਡੀਆਰਐਫ ਅਤੇ ਸਿਵਲ ਡਿਫੈਂਸ ਟੀਮਾਂ ਮੌਕੇ 'ਤੇ ਮੌਜੂਦ ਹਨ ਤੇ ਰਾਹਤ ਅਤੇ ਬਚਾ ਕਾਰਜ ਜਾਰੀ ਹੈ। ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Intro:Body:

sajan

Conclusion:
Last Updated : Jul 10, 2019, 11:04 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.