ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...

ਫ਼ੋਟੋ
ਫ਼ੋਟੋ
author img

By

Published : Oct 23, 2020, 7:05 AM IST

  • ਅੰਮ੍ਰਿਤਸਰ ਵਿੱਚ ਰੇਲ ਰੋਕੋ ਅੰਦੋਲਨ ਦਾ 30ਵਾਂ ਦਿਨ ਅੱਜ, 29 ਤੱਕ ਜਾਰੀ ਰਹੇਗਾ ਧਰਨਾ
  • 28 ਥਾਵਾਂ 'ਤੇ ਕਿਸਾਨਾਂ ਦੇ ਮੋਰਚੇ 15 ਦਿਨਾਂ ਲਈ ਮੁਲਤਵੀ
  • ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਹੋਟਲ ਗ੍ਰਾਂਡ ਰੈਜੇਂਸੀ 'ਚ ਕਰਨਗੇ ਪ੍ਰੈਸ ਕਾਨਫਰੰਸ
  • ਟਾਂਡਾ 'ਚ 6 ਸਾਲਾ ਮਾਸੂਮ ਦਾ ਕਤਲ, ਪੁਲਿਸ ਨੇ 2 ਦੋਸ਼ੀ ਕੀਤੇ ਕਾਬੂ
  • ਪੰਜਾਬ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਹੋਈ 129693, ਹੋਈਆਂ 4072 ਮੌਤਾਂ
    ਵੀਡੀਓ
  • ਬਿਹਾਰ ਚੋਣਾਂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੇ ਸਾਸਾਰਾਮ ਵਿੱਚ ਤਿੰਨ ਰੈਲੀਆੰ ਨੂੰ ਕਰਨਗੇ ਸੰਬੋਧਨ
  • ਬਿਹਾਰ ਚੋਣਾਂ : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬਿਹਾਰ ਦੇ ਨਵਾਦਾ ਤੇ ਭਾਗਲਪੁਰ ਦੇ ਕਹਲਗਾਂਓ 'ਚ ਰੈਲੀਆਂ ਨੂੰ ਕਰਨਗੇ ਸੰਬੋਧਨ
  • ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ 6 ਮਹੀਨਿਆਂ ਦੀ ਮੁਹਿੰਮ ਤੋਂ ਬਾਅਦ ਧਰਤੀ 'ਤੇ ਪਰਤੇ ਤਿੰਨ ਪੁਲਾੜ ਯਾਤਰੀ
  • ਭਾਰਤ-ਅਮਰੀਕਾ ਵਿਚਕਾਰ ਟੂ ਪਲੱਸ ਟੂ ਗੱਲਬਾਤ, ਦੁਵੱਲੇ ਅਤੇ ਵਿਸ਼ਵਵਿਆਪੀ ਮੁੱਦਿਆਂ 'ਤੇ ਹੋਵੇਗਾ ਵਿਚਾਰ ਵਟਾਂਦਰਾ
  • IPL 2020: ਚੇਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਕਾਰ ਮੁਕਾਬਲਾ ਅੱਜ

ETV Bharat Logo

Copyright © 2024 Ushodaya Enterprises Pvt. Ltd., All Rights Reserved.