ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...

ਫ਼ੋਟੋ
ਫ਼ੋਟੋ
author img

By

Published : Oct 9, 2020, 7:02 AM IST

  • ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ 30 ਕਿਸਾਨ ਜਥੇਬੰਦੀਆਂ ਨੈਸ਼ਨਲ ਹਾਈਵੇ ਕਰਨਗੀਆਂ ਜਾਮ
  • ਸਿਰਸਾ 'ਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਰੋਸ ਵਜੋਂ ਅੱਜ 2 ਘੰਟੇ ਲਈ ਪੰਜਾਬ ਬੰਦ ਦਾ ਸੱਦਾ
  • ਬਰਨਾਲਾ ਵਿੱਚ ਦੇਰ ਰਾਤ ਕਿਸਾਨਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ
  • ਖੇਤੀ ਕਾਨੂੰਨਾਂ ਦੇ ਵਿਰੋਧ 'ਚ ਵਿਧਾਨ ਸਭਾ ਇਜਲਾਸ ਨਾ ਸੱਦੇ ਜਾਣ ਦੇ ਰੋਸ ਵਜੋਂ ਪਠਾਨਕੋਟ ਮੁਖ ਮਾਰਗ 'ਤੇ ਕਿਸਾਨ ਕਰਨਗੇ ਚੱਕਾ ਜਾਮ
ਵੀਡੀਓ
  • ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਦਾ 16ਵਾਂ ਦਿਨ ਅੱਜ
  • ਬਿਹਾਰ ਚੋਣਾਂ: ਅੱਜ ਤੋਂ ਦੂਜੇ ਪੜਾਅ ਲਈ ਨਾਮਜ਼ਦਗੀ ਸ਼ੁਰੂ, 3 ਨਵੰਬਰ ਨੂੰ ਹੋਵੇਗੀ ਵੋਟਿੰਗ
  • ਭਾਰਤ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ 68 ਲੱਖ ਤੋਂ ਵੱਧ, 1 ਲੱਖ ਤੋਂ ਵੱਧ ਮੌਤਾਂ
  • ਕੁਲਭੂਸ਼ਣ ਯਾਦਵ ਮਾਮਲੇ 'ਚ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਮੂਲ ਮੁੱਦਿਆਂ ਨੂੰ ਹਲ ਕਰਨ ਵਿੱਚ ਨਾਕਾਮ
  • ਕੇਂਦਰ ਮੰਤਰੀ ਰਾਮਵਿਲਾਸ ਪਾਸਵਾਨ ਦਾ ਭਲਕੇ ਪਟਨਾ ਵਿੱਚ ਕੀਤਾ ਜਾਵੇ ਅੰਤਿਮ ਸਸਕਾਰ
  • ਆਈਪੀਐਲ 2020 ਦਾ 23 ਵਾਂ ਮੈਚ ਰਾਜਸਥਾਨ ਰਾਈਲਜ਼ ਤੇ ਦਿੱਲੀ ਕੈਪੀਟਲ ਵਿਚਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.