ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - singer sukhwinder singh

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

author img

By

Published : Sep 16, 2020, 7:05 AM IST

1. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 11 ਮੈਂਬਰੀ ਵਫ਼ਦ ਨਾਲ ਅੱਜ ਮਿਲਣਗੇ ਰਾਜਪਾਲ ਨੂੰ

2. ਵੀਡੀਓ ਕਾਨਫ਼ਰਿੰਸਿੰਗ ਰਾਹੀਂ ਅੱਜ ਹੋਵੇਗੀ ਪੰਜਾਬ ਕੈਬਿਨੇਟ ਦੀ ਮੀਟਿੰਗ

3. ਚੰਡੀਗੜ੍ਹ ਦੇ ਸੈਕਟਰ-43 ਦੇ ਅੰਤਰ-ਰਾਜੀ ਬੱਸ ਅੱਡੇ ਤੋਂ ਹੋਰਾਂ ਸੂਬਿਆਂ ਲਈ ਅੱਜ ਤੋਂ ਸ਼ੁਰੂ ਹੋਵੇਗੀ ਬੱਸ ਸੇਵਾ

4. ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 84 ਹ਼ਜ਼ਾਰ ਤੋਂ ਪਾਰ, 60,814 ਲੋਕ ਹੋਏ ਠੀਕ, ਜਦਕਿ 2514 ਦੀ ਮੌਤ

5. ਚੰਡੀਗੜ ਦੇ ਸਿੱਖਿਆ ਵਿਭਾਗ ਵੱਲੋਂ 11ਵੀਂ ਜਮਾਤ ਲਈ ਦੂਜੀ ਕਾਊਂਸਲਿੰਗ ਦੀ ਪ੍ਰਕਿਰਿਆ 18 ਤੋਂ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

6. ਪੰਜਾਬ ਯੋਜਨਾਬੰਦੀ ਵਿਭਾਗ ਵੱਲੋਂ ਸਥਾਈ ਵਿਕਾਸ ਟੀਚਿਆਂ ਸਬੰਧੀ ਪੁਰਸਕਾਰਾਂ ਲਈ ਅਪਲਾਈ ਕਰਨ ਦੀ ਅੱਜ ਆਖ਼ਰੀ ਦਿਨ

7. ਪੀਏਯੂ ਵੱਲੋਂ ਦੋ ਰੋਜ਼ਾ ਵਰਚੂਅਲ ਕਿਸਾਨ ਮੇਲਾ 18 ਤੋਂ ਹੋਵੇਗਾ ਸ਼ੁਰੂ

8. ਯੂਜੀਸੀ-ਨੈੱਟ ਦੀ ਪ੍ਰੀਖਿਆ ਮੁਲਤਵੀ, ਹੁਣ 24 ਨੂੰ ਹੋਵੇਗਾ ਪੇਪਰ

9. ਅਗਲੇ ਸੰਘਰਸ਼ ਦੀ ਰੂਪਰੇਖਾ ਲਈ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਦੀ ਲੁਧਿਆਣਾ ਵਿਖੇ ਹੰਗਾਮੀ ਮੀਟਿੰਗ ਅੱਜ

10. ਭਾਰਤ ਦੇ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਅੱਜ ਹੋਣ ਜਾ ਰਹੇ ਹਨ 52 ਸਾਲਾਂ ਦੇ, 1999 'ਚ 'ਛਈਆਂ-ਛਈਆਂ ਗੀਤ ਲਈ ਮਿਲਿਆ ਸੀ ਐਵਾਰਡ'

ETV Bharat Logo

Copyright © 2025 Ushodaya Enterprises Pvt. Ltd., All Rights Reserved.