ETV Bharat / bharat

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਦੇਸ਼ ਦੀਆਂ ਖਬਰਾਂ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

ਅੱਜ ਦੀਆਂ ਵੱਡੀਆਂ ਖਬਰਾਂ
top 10 news
author img

By

Published : Jun 23, 2020, 7:05 AM IST

1. ਰਾਜਨਾਥ ਸਿੰਘ ਦਾ ਰੂਸ ਦਾ ਦੌਰਾ, ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਜਲਦ ਸਪਲਾਈ ਕਰਨ 'ਤੇ ਦੇਣਗੇ ਜ਼ੋਰ

2. ਜੈਸ਼ੰਕਰ ਮੰਗਲਵਾਰ ਨੂੰ ਚੀਨੀ, ਰੂਸੀ ਹਮਰੁਤਬਾ ਨਾਲ ਆਰਆਈਸੀ ਦੀ ਬੈਠਕ ਵਿੱਚ ਹੋਣਗੇ ਸ਼ਾਮਲ

3. ਅੱਜ ਮੁੜ ਤੋਂ ਹੋ ਸਕਦੀ ਹੈ ਭਾਰਤ-ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ

4. ਫੌਜ ਦੇ ਮੁਖੀ ਜਨਰਲ ਐਮ ਐਮ ਨਰਵਣੇ ਅੱਜ ਕਰਨਗੇ ਲੇਹ ਦਾ ਦੌਰਾ

5. ਭਾਰਤ-ਚੀਨ ਵਿਵਾਦ: ਐਲਏਸੀ 'ਤੇ ਹਥਿਆਰਾਂ ਦੀ ਗਿਣਤੀ ਵਧਾ ਰਹੀ ਭਾਰਤੀ ਫੌਜ

ਵੇਖੋ ਵੀਡੀਓ

6. ਵਿਸ਼ਵ ਪ੍ਰਸਿੱਧ ਪੁਰੀ ਜਗਨਨਾਥ ਰੱਥ ਯਾਤਰਾ ਅੱਜ ਤੋਂ ਹੋਵੇਗੀ ਸ਼ੁਰੂ

7. ਕੋਰੋਨਾ ਦੀ ਪਹਿਲੀ ਆਯੁਰਵੈਦਿਕ ਦਵਾਈ ਕੋਰੋਨਿਲ ਤਿਆਰ, ਪਤੰਜਲੀ ਅੱਜ ਕਰ ਸਕਦੀ ਹੈ ਐਲਾਨ

8. ਯੂਐਸ ਵਰਕ ਵੀਜ਼ਾ 'ਤੇ ਪਾਬੰਦੀ ਇਸ ਸਾਲ ਦੇ ਅੰਤ ਤੱਕ ਰਹੇਗੀ ਜਾਰੀ: ਵ੍ਹਾਈਟ ਹਾਊਸ

9. ਰਵਨੀਤ ਬਿੱਟੂ ਵੱਲੋਂ ਲਾਏ ਗਏ ਇਲਜ਼ਾਮ ਦਾ ਦਿਲਜੀਤ ਦੋਸਾਂਝ ਨੇ ਦਿੱਤਾ ਠੋਕਵਾਂ ਜਵਾਬ

10. ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਬੁਲਾਈ ਸੀਡਬਲਯੂਸੀ ਦੀ ਬੈਠਕ, ਕਈ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ

ETV Bharat Logo

Copyright © 2024 Ushodaya Enterprises Pvt. Ltd., All Rights Reserved.