ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - sgpc

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

top 10 news punjab
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Jul 14, 2020, 7:10 AM IST

Updated : Jul 14, 2020, 7:25 AM IST

  • ਭਾਰਤ ਤੇ ਚੀਨ ਵਿਚਕਾਰ ਅੱਜ ਹੋਵੇਗੀ ਲੈਫਟੀਨੈਂਟ ਪੱਧਰ ਦੀ ਚੌਥੇ ਗੇੜ ਦੀ ਬੈਠਕ
  • ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਮੁਕਾਬਲੇ 'ਚ ਮਾਰੇ ਗਏ ਦੋ ਅੱਤਵਾਦੀ, ਇੱਕ ਪਾਕਿਸਤਾਨੀ ਨਾਗਰਿਕ
    ਵੇਖੋ ਵੀਡੀਓ
  • ਵਿਸ਼ਾਖਾਪਟਨਮ ਅੱਗ ਕਾਂਡ: ਅੱਗ 'ਤੇ 90 ਫੀਸਦੀ ਤੱਕ ਪਾਇਆ ਗਿਆ ਕਾਬੂ, ਰਾਹਤ ਕਾਰਜ ਜਾਰੀ
  • ਰਾਜਸਥਾਨ ਸਿਆਸੀ ਸਕੰਟ: ਮੁੱਖ ਮੰਤਰੀ ਗਹਿਲੋਤ ਨੇ ਅੱਜ ਮੁੜ ਬੁਲਾਈ ਵਿਧਾਇਕਾਂ ਦੀ ਬੈਠਕ
  • ਕੋਰੋਨਾ ਕਾਰਨ ਮੁੜ ਸਖ਼ਤ ਹੋਈ ਪੰਜਾਬ ਸਰਕਾਰ, ਜਨਤਕ ਇੱਕਠਾ 'ਤੇ ਮੁਕੰਮਲ ਰੋਕ
  • 267 ਲਾਪਤਾ ਪਾਵਨ ਸਰੂਪਾਂ ਦਾ ਮਾਮਲਾ: ਬਾਹਰ ਤੋਂ ਜਾਂਚ ਕਰਵਾਏਗੀ ਸ਼੍ਰੋਮਣੀ ਕਮੇਟੀ
  • ਇੰਸਟੀਚਿਊਟ ਅਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆਂ ਇਸ ਦਾ ਐਲਾਨ ਕੀਤਾ ਹੈ। ਰੱਦ ਹੋਈਆਂ ਇਨ੍ਹਾਂ ਪ੍ਰੀਖਿਆਵਾਂ ਨਵੰਬਰ 2020 ਵਿੱਚ ਹੋਣ ਦੀ ਉਮੀਦ ਹੈ।
  • ਪੰਜਾਬ ਵਿੱਚ ਕੋਰੋਨਾ ਦੇ ਕੁੱਲ 8,178 ਮਾਮਲੇ ਹੋਏ, ਜਦਕਿ 5,586 ਲੋਕਾਂ ਨੇ ਕੋਰੋਨਾ ਨੂੰ ਦਿੱਤੀ ਮਾਤ, ਹੋ ਚੁੱਕੀ ਹੈ 204 ਲੋਕਾਂ ਦੀ ਮੌਤ
  • ਬਾਘਾ ਪੁਰਾਣਾ ਦੇ ਡੀਐੱਸਪੀ ਤੇ ਇੱਕ ਏਐੱਸਆਈ ਪਾਏ ਗਏ ਕੋਰੋਨਾ ਪੀੜਤ
  • ਕੋਰੋਨਾ ਤੋਂ ਪੀੜਤ ਅਦਾਕਾਰ ਅਮਿਤਾਬ ਅਤੇ ਅਭਿਸ਼ੇਕ ਦੀ ਹਾਲਤ ਸਥਿਰ

Last Updated : Jul 14, 2020, 7:25 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.