- ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਅੱਜ ਸੂਬੇ ਵਿੱਚ ਹੋਵੇਗੀ ਹੋਰ ਸਖ਼ਤੀ ਲਾਗੂ
- ਬੀਬੀ ਨੌਰੀਨ ਸਿੰਘ ਨੂੰ ਅਮਰੀਕੀ ਹਵਾਈ ਫ਼ੌਜ ਵਿੱਚ ਸੈਕਿੰਡ ਲੈਫ਼ਟੀਨੈਂਟ ਵੱਜੋਂ ਕੀਤਾ ਗਿਆ ਨਿਯੁਕਤ
- ਗੁਰਦੁਆਰਾ ਚੋਣਾਂ ਨੂੰ ਤਿਆਰੀਆਂ ਅਤੇ 1995 ਤੋਂ ਬਾਅਦ ਪਹਿਲੀ ਵਾਰ ਨਵੇਂ ਸਿਰੇ ਤੋਂ ਵੋਟਰ ਸੂਚੀ ਦੀ ਤਿਆਰੀ ਵਰਗੇ ਮੁੱਦਿਆਂ ਬਾਰੇ ਗੁਰਦੁਆਰਾ ਚੋਣ ਮੰਤਰੀ ਰਜਿੰਦਰਪਾਲ ਗੌਤਮ ਨਾਲ 2 ਵਜੇ ਹੋਵੇਗੀ ਖ਼ਾਸ ਗੱਲਬਾਤ
- ਪੰਜਾਬ ਵਿੱਚ ਕਈ ਥਾਈਂ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਮੌਸਮ ਵਿਭਾਗ ਵੱਲੋਂ 16 ਤੱਕ ਮੀਂਹ ਪੈਣ ਦੇ ਆਸਾਰ
- ਪੰਜਾਬ ਵਿੱਚ ਕੋਰੋਨਾ ਦੇ ਕੁੱਲ 7,821 ਮਾਮਲੇ ਹੋਏ, ਜਦਕਿ 5,392 ਲੋਕਾਂ ਨੇ ਕੋਰੋਨਾ ਨੂੰ ਦਿੱਤੀ ਮਾਤ, ਹੋ ਚੁੱਕੀ ਹੈ 199 ਲੋਕਾਂ ਦੀ ਮੌਤ
- ਦਿੱਲੀ ਯੂਨੀਵਰਸਿਟੀ ਵਿੱਚ ਇਮਤਿਹਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਅੱਜ ਹੋ ਸਕਦੀ ਹੈ ਸੁਣਵਾਈ
- ਪਾਕਿਸਤਾਨ ਵਿਖੇ ਸਥਿਤ ਕਪੂਰ ਹਵੇਲੀ ਨੂੰ ਢਾਹ ਕੇ ਬਣਾਇਆ ਜਾ ਸਕਦੈ ਕਮਿਰਸ਼ੀਅਲ ਕੰਪਲੈਕਸ
- ਅੱਜ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਚਾਲ ਉੱਤੇ ਹੋਵੇਗੀ ਨਜ਼ਰ
- ਅਨੁਮਪ ਖੇਰ ਦੇ ਭਰਾ, ਮਾਂ, ਭਰਜਾਈ ਅਤੇ ਭਤੀਜੀ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ
- ਬਾਲੀਵੁੱਡ ਅਦਾਕਾਰਾ ਦੀਵਿਆ ਚੌਕਸੀ ਦੀ ਹੋਈ ਮੌਤ, ਕੈਂਸਰ ਤੋਂ ਸੀ ਪੀੜਤ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - naureen kaur top 10
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ