ETV Bharat / bharat

Top 10 : ਦੇਸ਼ ਤੇ ਦੁਨੀਆ ਦੀਆਂ ਖ਼ਾਸ ਖ਼ਬਰਾਂ, ਇੱਕ ਝਾਤ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ

ਫ਼ੋਟੋ
ਫ਼ੋਟੋ
author img

By

Published : Sep 18, 2020, 7:07 AM IST

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਕੋਸੀ ਰੇਲ ਮੇਗਾ ਬ੍ਰਿਜ ਦਾ ਬਿਹਾਰ ਵਿੱਚ ਕਰਨਗੇ ਉਦਘਾਟਨ
  • ਗ੍ਰਹਿ ਮੰਤਰੀ ਅਮਿਤ ਸ਼ਾਹ ਏਮਜ਼ ਤੋਂ ਹੋਏ ਡਿਸਚਾਰਜ, ਪਿਛਲੇ ਸ਼ਨੀਵਾਰ ਕੰਪਲੀਟ ਬਾੱਡੀ ਚੈਕਅਪ ਲਈ ਕਰਵਾਇਆ ਗਿਆ ਸੀ ਭਰਤੀ
  • ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਮਗਰੋਂ ਅਕਾਲੀ ਦਲ ਅਗਲੀ ਰਣਨੀਤੀ 'ਤੇ ਕਰੇਗਾ ਚਰਚਾ
  • ਹਰਸਿਮਰਤ ਦੇ ਅਸਤੀਫ਼ੇ ਨੂੰ ਵਿਰੋਧਿਆਂ ਨੇ ਦੱਸਿਆ ਡਰਾਮਾ, ਐਨਡੀਏ ਤੋਂ ਸਮਰਥਨ ਵਾਪਸ ਲੈਣ ਦਾ ਕੀਤਾ ਚੈਲੰਜ
  • ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 90032, ਹੋਈਆਂ 2646 ਮੌਤਾਂ
    ਵੀਡੀਓ
  • ਦਿੱਲੀ ਦੰਗਿਆਂ ਦੇ ਮਾਮਲੇ 'ਚ ਪਿੰਜਰਾ ਤੋੜ ਗਰੁੱਪ ਦੀ ਮੈਂਬਰ ਨਤਾਸ਼ਾ ਨਰਵਾਲ ਨੂੰ ਮਿਲੀ ਜ਼ਮਾਨਤ
  • ਕੁਲਭੁਸ਼ਣ ਮਾਮਲੇ ਵਿੱਚ ਭਾਰਤ ਨੇ ਕਿਹਾ ਆਈਸੀਜੇ ਦੇ ਫ਼ੈਸਲੇ ਨੂੰ ਲਾਗੂ ਕਰਨ 'ਚ ਫੇਲ ਰਿਹਾ ਪਾਕਿਸਤਾਨ
  • ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ਼ੈਰ ਕਾਨੂੰਨੀ ਡਰੱਗਸ ਦੇ 20 ਉਤਪਾਦਕਾਂ ਦੀ ਸੂਚੀ 'ਚ ਭਾਰਤ ਵੀ ਸ਼ਾਮਲ
  • ਅਨਿਲ ਅੰਬਾਨੀ ਨੂੰ ਸੁਪਰੀਮ ਕੋਰਟ ਨੇ ਦਿੱਤੀ ਵੱਡੀ ਰਾਹਤ, 6 ਅਕਤੂਬਰ ਤੱਕ SBI ਦੀ ਪਟੀਸ਼ਨ ਦੀ ਟਲੀ ਸੁਣਵਾਈ
  • ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਅਸ਼ੋਕ ਗਸ਼ਤੀ ਦੀ ਕੋਰੋਨਾ ਨਾਲ ਹੋਈ ਮੌਤ, ਪੀਐਮ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.