ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - top news punjab

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

top 10 news of punjab
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
author img

By

Published : Aug 31, 2020, 6:59 AM IST

1. ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਅੱਜ 25ਵੀਂ ਬਰਸੀ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2.ਕੋਰੋਨਾ ਕਾਰਨ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਮੌਕੇ ਇਸ ਵਾਰ 'ਸਰਬ ਧਰਮ ਸੰਮੇਲਨ' ਨਹੀਂ ਕਰਵਾਇਆ ਜਾਵੇਗਾ

3.ਐੱਸਜੇਐੱਫ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂੰ ਨੇ ਅੱਜ ਪੰਜਾਬ ਬੰਦ ਦਿੱਤਾ ਸੱਦਾ

4. ਸ਼ਿਵ ਸੈਨਾ ਅੱਜ ਪੰਜਾਬ ਬੰਦ ਦੇ ਸੱਦੇ ਦਾ ਕਰੇਗੀ ਵਿਰੋਧ

5. ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਾਜ਼ ਵਾਦਨ ਮੁਕਾਬਲੇ ਅੱਜ ਤੋਂ

6. ਪ੍ਰਸ਼ਾਤ ਭੂਸਣ ਖ਼ਿਲਾਫ਼ ਅੱਜ ਸਜ਼ਾ ਸੁਣਾ ਸਕਦੀ ਹੈ ਸੁਪਰੀਮ ਕੋਰਟ

7.ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਰੀਆ ਚੱਕਰਵਤੀ ਕੋਲੋਂ ਅੱਜ ਲਗਾਤਾਰ ਚੌਥੇ ਦਿਨ ਪੁੱਛ-ਪੜਤਾਲ ਕਰੇਗੀ ਸੀਬੀਆਈ

8.ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਭੁੱਖ ਹੜਤਾਲ ਅੱਜ 15ਵੇਂ ਦਿਨ ਵੀ ਰਹੇਗੀ ਜਾਰੀ

9. ਭਾਰਤ 'ਚ ਕੋਰੋਨਾ ਦੇ ਕੇਸ 35 ਲੱਖ ਤੋਂ ਪਾਰ, ਹੁਣ ਤੱਕ 27 ਲੱਖ ਤੋਂ ਜ਼ਿਆਦਾ ਮਰੀਜ਼ ਹੋਏ ਠੀਕ

10.ਪੰਜਾਬ 'ਚ ਕੋਰੋਨਾ ਦੇ ਕੇਸ 52 ਹਜ਼ਾਰ ਤੋਂ ਪਾਰ, ਹੁਣ ਤੱਕ 35 ਹਜ਼ਾਰ ਤੋਂ ਜ਼ਿਆਦਾ ਮਰੀਜ਼ ਹੋਏ ਠੀਕ

ETV Bharat Logo

Copyright © 2024 Ushodaya Enterprises Pvt. Ltd., All Rights Reserved.