1. ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ ਅੱਜ ...
2.ਕਰਤਾਰਪੁਰ 'ਚ ਪਿਸਤੌਲ ਦੀ ਨੋਕ 'ਤੇ ਸੁਨਿਆਰੇ ਦੀ ਦੁਕਾਨ 'ਚ ਲੱਖਾਂ ਦੀ ਲੁੱਟ...
3.ਲਹਿਰਾਗਾਗਾ ਪੁਲਿਸ 'ਤੇ ਕੋਰੋਨਾ ਦਾ ਕਹਿਰ: ਡੀਐੱਸਪੀ ਰੌਸ਼ਨ ਲਾਲ ਸਣੇ 24 ਪੁਲੀਸ ਮੁਲਾਜ਼ਮ ਕੋਰੋਨਾ ਪੌਜ਼ੀਟਿਵ।
4.ਮ੍ਰਿਤਕ ਦੇਹਾਂ ਬਦਲ ਦਾ ਮਾਮਲਾ ਪ੍ਰੀਤਮ ਸਿੰਘ ਦਾ ਪਰਿਵਾਰ ਹਾਈ ਕੋਰਟ ਪਹੁੰਚਿਆ।
5.ਭਾਰਤੀ ਤੱਟ ਰੱਖਿਅਕ ਟੀਮ ਨੇ ਗਸ਼ਤ ਦੌਰਾਨ 1 ਕਿਲੋ ਵਜ਼ਨੀ ਚਰਸ ਦੇ 28 ਪੈਕਟ ਜਾਖੌ ਤੱਟ 'ਤੇ ਫੜ੍ਹੇ ਹਨ।
6.ਰਾਜਸਥਾਨ ਸਿਆਸੀ ਸਕੰਟ: ਕਾਂਗਰਸੀ ਵਿਧਾਇਕ ਦਲ ਦੀ ਅੱਜ ਹੋਵੇਗੀ ਬੈਠਕ।
7. ਦੁਨੀਆ ਭਰ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 6 ਲੱਖ ਤੋਂ ਹੋਈ ਪਾਰ: ਵਿਸ਼ਵ ਸਿਹਤ ਸੰਗਠਨ
9. ਸਾਬਕਾ ਰੇਲ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਨੂੰ ਜਨਮ ਦਿਨ 'ਤੇ ਵਧਾਈਆਂ।
8. ਪੰਜਾਬੀ ਫਿਲਮਾਂ ਤੇ ਟੀਵੀ ਦੀ ਪ੍ਰਸਿੱਧ ਅਦਾਕਾਰਾ ਸੀਮਾ ਕੌਸ਼ਲ ਨੂੰ ਜਨਮ ਦਿਨ ਮੁਬਾਰਕ।
10. ਮਸ਼ਹੂਰ ਭਾਰਤੀ ਫੁੱਟਬਾਲ ਖਿਡਾਰੀ ਸੰਦੇਸ਼ ਝਿੰਗਨ ਨੂੰ ਜਨਮ ਦਿਨ ਮੁਬਾਰਕ।