- ਬਿਹਾਰ ਵਿਧਾਨ ਸਭਾ ਚੋਣਾਂ ਲਈ ਅੱਜ ਦੂਜੇ ਗੇੜ 'ਚ ਹੋਵੇਗੀ ਵੋਟਿੰਗ
- ਬਿਹਾਰ ਸਣੇ ਹੋਰਨਾਂ 10 ਸੂਬਿਆਂ ਦੀ 54 ਵਿਧਾਨ ਸਭਾ ਸੀਟਾਂ ਲਈ ਅੱਜ ਹੋਵੇਗੀ ਵੋਟਿੰਗ
- ਭਾਰਤ ਨੂੰ ਭਲਕੇ ਮਿਲਣੇ ਤਿੰਨ ਹੋਰ ਰਾਫੇਲ ਲੜਾਕੂ ਜਹਾਜ਼
- ਲਾਹੌਲ-ਸਪੀਤੀ ਜ਼ਿਲ੍ਹੇ 'ਚ ਭਾਰੀ ਬਰਫ਼ਬਾਰੀ
- ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਨੂੰ ਪੂਰਾ ਹੋਇਆ ਡੇਢ ਮਹੀਨਾ
- ਲੁਧਿਆਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਗ੍ਰਿਫ਼ਤਾਰ
- ਬ੍ਰਿਟੇਨ ਅਦਾਲਤ 'ਚ ਨੀਰਵ ਮੋਦੀ ਦੇ ਹਵਾਲਗੀ ਦਾ ਕੇਸ ਅੰਤਮ ਦੌਰ 'ਚ ਪੁੱਜਾ, ਅੱਜ ਹੋਵੇਗੀ ਸੁਣਵਾਈ
- ਅਮਰੀਕਾ 'ਚ ਰਸ਼ਟਰਪਤੀ ਚੋਣਾਂ ਅੱਜ, ਸੁਰੱਖਿਆ ਦੇ ਸਖ਼ਤ ਪ੍ਰਬੰਧ
- ਆਸਟ੍ਰੇਲੀਆ : ਵਿਏਅਨਾ ਵਿਖੇ ਗੋਲਾਬਾਰੀ 'ਚ 7 ਲੋਕਾਂ ਦੀ ਮੌਤ ਤੇ ਕਈ ਜ਼ਖਮੀ
- IPL 2020 : ਮੁੰਬਈ ਇੰਡੀਅਨਜ਼ ਤੇ ਹੈਦਰਾਬਾਦ ਸਨਰਾਈਜ਼ ਵਿਚਾਲੇ ਅੱਜ ਹੋਵੇਗਾ ਮੁਕਾਬਲਾ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
- ਬਿਹਾਰ ਵਿਧਾਨ ਸਭਾ ਚੋਣਾਂ ਲਈ ਅੱਜ ਦੂਜੇ ਗੇੜ 'ਚ ਹੋਵੇਗੀ ਵੋਟਿੰਗ
- ਬਿਹਾਰ ਸਣੇ ਹੋਰਨਾਂ 10 ਸੂਬਿਆਂ ਦੀ 54 ਵਿਧਾਨ ਸਭਾ ਸੀਟਾਂ ਲਈ ਅੱਜ ਹੋਵੇਗੀ ਵੋਟਿੰਗ
- ਭਾਰਤ ਨੂੰ ਭਲਕੇ ਮਿਲਣੇ ਤਿੰਨ ਹੋਰ ਰਾਫੇਲ ਲੜਾਕੂ ਜਹਾਜ਼
- ਲਾਹੌਲ-ਸਪੀਤੀ ਜ਼ਿਲ੍ਹੇ 'ਚ ਭਾਰੀ ਬਰਫ਼ਬਾਰੀ
- ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਨੂੰ ਪੂਰਾ ਹੋਇਆ ਡੇਢ ਮਹੀਨਾ
- ਲੁਧਿਆਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਗ੍ਰਿਫ਼ਤਾਰ
- ਬ੍ਰਿਟੇਨ ਅਦਾਲਤ 'ਚ ਨੀਰਵ ਮੋਦੀ ਦੇ ਹਵਾਲਗੀ ਦਾ ਕੇਸ ਅੰਤਮ ਦੌਰ 'ਚ ਪੁੱਜਾ, ਅੱਜ ਹੋਵੇਗੀ ਸੁਣਵਾਈ
- ਅਮਰੀਕਾ 'ਚ ਰਸ਼ਟਰਪਤੀ ਚੋਣਾਂ ਅੱਜ, ਸੁਰੱਖਿਆ ਦੇ ਸਖ਼ਤ ਪ੍ਰਬੰਧ
- ਆਸਟ੍ਰੇਲੀਆ : ਵਿਏਅਨਾ ਵਿਖੇ ਗੋਲਾਬਾਰੀ 'ਚ 7 ਲੋਕਾਂ ਦੀ ਮੌਤ ਤੇ ਕਈ ਜ਼ਖਮੀ
- IPL 2020 : ਮੁੰਬਈ ਇੰਡੀਅਨਜ਼ ਤੇ ਹੈਦਰਾਬਾਦ ਸਨਰਾਈਜ਼ ਵਿਚਾਲੇ ਅੱਜ ਹੋਵੇਗਾ ਮੁਕਾਬਲਾ
Last Updated : Nov 3, 2020, 7:35 AM IST