ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

author img

By

Published : Sep 19, 2020, 7:02 AM IST

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ

1. ਅੱਜ ਤੋਂ ਸ਼ੁਰੂ ਹੋਵੇਗਾ ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ, ਪਹਿਲਾ ਮੈਚ ਮੁੰਬਈ ਇੰਡੀਅਨ ਤੇ ਚੇਨੱਈ ਵਿਚਕਾਰ ਹੋਵੇਗਾ।

2. ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ 20 ਤਰੀਕ ਨੂੰ ਲਖਨਊ 'ਚ ਦੇਣਗੇ ਗ੍ਰਿਫ਼ਤਾਰੀ

3. ਬਾਬਾ ਸ਼ੇਖ ਫ਼ਰੀਦ ਜੀ ਦਾ ਆਗਮਨ ਪੁਰਬ ਅੱਜ ਤੋਂ ਹੋਵੇਗਾ ਸ਼ੁਰੂ

4. ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 92 ਹ਼ਜ਼ਾਰ ਤੋਂ ਪਾਰ, 68,463 ਲੋਕ ਹੋਏ ਠੀਕ, ਜਦਕਿ 2708 ਦੀ ਮੌਤ

5. ਕੌਮੀ ਤੇ ਕੌਮਾਂਤਰੀ ਪੱਧਰ 'ਤੇ ਆਗਾਮੀ ਖੇਡਾਂ ਲਈ ਤਿਆਰੀਆਂ ਕਰ ਰਹੇ ਖਿਡਾਰੀਆਂ ਲਈ ਵੇਰਵੇ ਦੇਣ ਦੀ ਮਿਤੀ 21 ਸਤੰਬਰ ਆਖ਼ਰੀ

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ

6. ਮੰਗਾਂ ਸਬੰਧੀ ਸੰਘਰਸ਼ ਦੀ ਲੜੀ ਤਹਿਤ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ ਵੱਲੋਂ ਜੇਲ ਭਰੋ ਅੰਦੋਲਨ ਅੱਜ ਤੋਂ

7. 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ

8. ਯੂਜੀਸੀ-ਨੈੱਟ ਦੀ ਪ੍ਰੀਖਿਆ 24 ਨੂੰ ਹੋਵੇਗਾ ਪੇਪਰ

9. ਸ੍ਰੀ ਗੁਰੂ ਰਾਮਦਾਸ ਜੀ ਦੀ ਚਰਨਛੋਹ ਧਰਤੀ ਅੰਮ੍ਰਿਤਸਰ ਤੋਂ ਰੋਮ (ਇਟਲੀ) ਲਈ ਸਿੱਧੀ ਉਡਾਣ 21 ਸਤੰਬਰ ਤੋਂ ਹੋਵੇਗੀ ਸ਼ੁਰੂ

10. ਭਾਰਤੀ ਅਦਾਕਾਰਾ ਈਸ਼ਾ ਕੋਪੀਕਰ ਹੋਈ 44 ਸਾਲ ਦੀ ਹੋਈ। ਤਾਮਿਲ ਫ਼ਿਲਮ ਨਾਲ ਕੀਤੀ ਸੀ ਸਫ਼ਰ ਦੀ ਸ਼ੁਰੂਆਤ।

ETV Bharat Logo

Copyright © 2024 Ushodaya Enterprises Pvt. Ltd., All Rights Reserved.