ETV Bharat / bharat

ਦੇਸ਼ ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਨਜ਼ਰ

author img

By

Published : May 4, 2019, 7:37 AM IST

ਦਿਨ ਭਰ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਝਾਤ-

ਫ਼ਾਈਲ ਫ਼ੋਟੋ।
  • ਉੜੀਸਾ ਤੋਂ ਬਾਅਦ ਹੁਣ ਪੱਛਮੀ ਬੰਗਾਲ 'ਚ ਦਸਤਕ ਦੇ ਸਕਦਾ ਹੈ ਚੱਕਰਵਾਤੀ ਤੂਫ਼ਾਨ 'ਫੈਨੀ'।
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯੂਪੀ 'ਚ ਬਸਤੀ ਅਤੇ ਪ੍ਰਤਾਪਗੜ੍ਹ ਵਿਖੇ ਚੋਣ ਸਭਾ ਨੂੰ ਕਰਨਗੇ ਸੰਬੋਧਨ। ਯੋਗੀ ਅਦਿੱਤਿਆਨਾਥ ਵੀ ਰਹਿਣਗੇ ਮੌਜੂਦ।
  • ਸਮ੍ਰਿਤੀ ਈਰਾਨੀ ਲਈ ਅਮੇਠੀ 'ਚ ਵੋਟਾਂ ਲਈ ਅਪੀਲ ਕਰਨਗੇ ਅਮਿਤ ਸ਼ਾਹ।
  • ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਗੁਰੂਗ੍ਰਾਮ 'ਚ ਕਰਨਗੇ ਰੈਲੀ।
  • ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਲੰਬੀ 'ਚ ਕਰਨਗੇ ਚੋਣ ਪ੍ਰਚਾਰ।
  • ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ 'ਚ ਰਾਜਾ ਵੜਿੰਗ ਲਈ ਕਰਨਗੇ ਚੋਣ ਪ੍ਰਚਾਰ।
  • ਕਾਂਗਰਸ ਉਮੀਦਵਾਰ ਸੁਨੀਲ ਜਾਖੜ ਗੁਰਦਾਸਪੁਰ ਦੇ ਕਈ ਪਿੰਡਾਂ 'ਚ ਕਰਨਗੇ ਚੋਣ ਪ੍ਰਚਾਰ।
  • ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਹਲਕਾ ਦਸੂਹਾ 'ਚ ਕਰਨਗੇ ਚੋਣ ਪ੍ਰਚਾਰ।
  • ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਨਦੀਪ ਸਿੰਘ ਦੂਲੋ ਵੱਖ-ਵੱਖ ਹਲਕਿਆਂ 'ਚ ਕਰਨਗੇ ਚੋਣ ਪ੍ਰਚਾਰ।
  • ਹੁਸ਼ਿਆਰਪੁਰ ਤੋਂ ਆਪ ਉਮੀਦਵਾਰ ਰਵਜੋਤ ਸਿੰਘ ਤੇ ਭਾਜਪਾ ਉਮਾਦਵਾਰ ਸੋਮ ਪ੍ਰਕਾਸ਼ ਕਰਨਗੇ ਚੋਣ ਪ੍ਰਚਾਰ।
  • ਆਈਪੀਐੱਲ-12: ਦਿੱਲੀ ਕੈਪੀਟਲ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਮੁਕਾਬਲਾ ਅੱਜ

Intro:Body:

j

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.