- ਜਪਾਨ-ਭਾਰਤ-ਅਮਰੀਕਾ ਵਿਚਾਲੇ ਤਿੰਨ ਪੱਖੀ ਬੈਠਕ, ਕਈ ਮੁੱਦਿਆਂ ਤੇ ਹੋਵੇਗੀ ਚਰਚਾ।
- ਅੱਜ ਲੋਕ ਸਭਾ 'ਚ ਜੰਮੂ-ਕਸ਼ਮੀਰ ਰਿਜ਼ਰਵੇਸ਼ਨ ਸੋਧ ਬਿੱਲ ਤੇ ਆਧਾਰ ਸੋਧ ਬਿੱਲ 'ਤੇ ਹੋਵੇਗੀ ਚਰਚਾ।
- ਰਾਹੁਲ ਗਾਂਧੀ ਅੱਜ ਦਿੱਲੀ ਅਤੇ ਜੰਮੂ-ਕਸ਼ਮੀਰ ਕਾਂਗਰਸੀ ਆਗੂਆਂ ਨਾਲ ਆਪਣੇ ਘਰ 'ਚ ਕਾਰਨਗੇ ਮੁਲਾਕਾਤ।
- ਕਾਂਗਰਸ ਮੁੱਖ ਦਫ਼ਤਰ 'ਚ ਦੁਪਹਿਰੇ ਧਰਨੇ 'ਤੇ ਬੈਠਣਗੇ ਕਾਂਗਰਸੀ ਆਗੂ, ਰਾਹੁਲ ਗਾਂਧੀ ਤੋਂ ਅਸਤੀਫ਼ਾ ਵਾਪਸ ਲੈਣ ਦੀ ਕਰਨਗੇ ਅਪੀਲ।
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨਾਲ ਕਰਨਗੇ ਮੁਲਾਕਾਤ।
- ਬਿਜਲੀ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ 'ਚ ਰਾਜਪਾਲ ਨਾਲ ਮੀਟਿੰਗ ਕਰੇਗਾ ਆਪ ਮੰਤਰੀ ਮੰਡਲ, ਅਮਨ ਅਰੋੜਾ ਦੀ ਅਗਵਾਈ 'ਚ ਹੋਵੇਗੀ ਮੁਲਾਕਾਤ।
- ਪ੍ਰਯਾਗਰਾਜ ਦੇ ਦੋ ਸ਼ਹਿਰਾਂ ਕੋਲਕਾਤਾ ਅਤੇ ਰਾਏਪੁਰ ਤੋਂ ਸ਼ੁਰੂ ਹੋਵੇਗੀ ਹਵਾਈ ਸੇਵਾ। ਹਵਾਬਾਜ਼ੀ ਮੰਤਰੀ ਨੰਦ ਗੋਪਾਲ ਗੁਪਤਾ ਨੰਦੀ ਕਰਨਗੇ ਸ਼ੁਰੂਆਤ।
- ਵਿਸ਼ਵ ਕੱਪ 2019: ਸ੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਮੁਕਾਬਲਾ ਅੱਜ, ਚੈਸਟਰ ਲੀ ਸਟ੍ਰੀਟ ਦੇ ਰਿਵਰਸਾਈਡ ਮੈਦਾਨ 'ਚ ਖੇਡਿਆ ਜਾਵੇਗਾ ਮੈਚ।
ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ
ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-
ਫ਼ਾਈਲ ਫ਼ੋਟੋ।
- ਜਪਾਨ-ਭਾਰਤ-ਅਮਰੀਕਾ ਵਿਚਾਲੇ ਤਿੰਨ ਪੱਖੀ ਬੈਠਕ, ਕਈ ਮੁੱਦਿਆਂ ਤੇ ਹੋਵੇਗੀ ਚਰਚਾ।
- ਅੱਜ ਲੋਕ ਸਭਾ 'ਚ ਜੰਮੂ-ਕਸ਼ਮੀਰ ਰਿਜ਼ਰਵੇਸ਼ਨ ਸੋਧ ਬਿੱਲ ਤੇ ਆਧਾਰ ਸੋਧ ਬਿੱਲ 'ਤੇ ਹੋਵੇਗੀ ਚਰਚਾ।
- ਰਾਹੁਲ ਗਾਂਧੀ ਅੱਜ ਦਿੱਲੀ ਅਤੇ ਜੰਮੂ-ਕਸ਼ਮੀਰ ਕਾਂਗਰਸੀ ਆਗੂਆਂ ਨਾਲ ਆਪਣੇ ਘਰ 'ਚ ਕਾਰਨਗੇ ਮੁਲਾਕਾਤ।
- ਕਾਂਗਰਸ ਮੁੱਖ ਦਫ਼ਤਰ 'ਚ ਦੁਪਹਿਰੇ ਧਰਨੇ 'ਤੇ ਬੈਠਣਗੇ ਕਾਂਗਰਸੀ ਆਗੂ, ਰਾਹੁਲ ਗਾਂਧੀ ਤੋਂ ਅਸਤੀਫ਼ਾ ਵਾਪਸ ਲੈਣ ਦੀ ਕਰਨਗੇ ਅਪੀਲ।
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨਾਲ ਕਰਨਗੇ ਮੁਲਾਕਾਤ।
- ਬਿਜਲੀ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ 'ਚ ਰਾਜਪਾਲ ਨਾਲ ਮੀਟਿੰਗ ਕਰੇਗਾ ਆਪ ਮੰਤਰੀ ਮੰਡਲ, ਅਮਨ ਅਰੋੜਾ ਦੀ ਅਗਵਾਈ 'ਚ ਹੋਵੇਗੀ ਮੁਲਾਕਾਤ।
- ਪ੍ਰਯਾਗਰਾਜ ਦੇ ਦੋ ਸ਼ਹਿਰਾਂ ਕੋਲਕਾਤਾ ਅਤੇ ਰਾਏਪੁਰ ਤੋਂ ਸ਼ੁਰੂ ਹੋਵੇਗੀ ਹਵਾਈ ਸੇਵਾ। ਹਵਾਬਾਜ਼ੀ ਮੰਤਰੀ ਨੰਦ ਗੋਪਾਲ ਗੁਪਤਾ ਨੰਦੀ ਕਰਨਗੇ ਸ਼ੁਰੂਆਤ।
- ਵਿਸ਼ਵ ਕੱਪ 2019: ਸ੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਮੁਕਾਬਲਾ ਅੱਜ, ਚੈਸਟਰ ਲੀ ਸਟ੍ਰੀਟ ਦੇ ਰਿਵਰਸਾਈਡ ਮੈਦਾਨ 'ਚ ਖੇਡਿਆ ਜਾਵੇਗਾ ਮੈਚ।
Intro:Body:
Conclusion:
top news
Conclusion:
Last Updated : Jun 28, 2019, 11:17 AM IST