- ਅੱਜ ਬੀਜੇਪੀ ਸਾਂਸਦ ਡਾ.ਵਿਰੇਂਦਰ ਕੁਮਾਰ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਦੀ ਚੁੱਕਣਗੇ ਸਹੁੰ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਹੁੰਦੇ ਅਤੇ ਗੋਪਨੀਅਤਾ ਦੀ ਦਵਾਉਣਗੇ ਸਹੁੰ।
- ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ ਅੱਜ, ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦਿੱਤੀ ਜਾਣਕਾਰੀ।
- ਭਾਜਪਾ ਦੇ ਸੰਸਦੀ ਬੋਰਡ ਦੀ ਬੈਠਕ ਅੱਜ। ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਇਸ ਬੈਠਕ ਦੀ ਪ੍ਰਧਾਨਗੀ।
- ਮੁਜ਼ੱਫਰਨਗਰ ਦੌਰੇ 'ਤੇ ਜਾਣਗੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ। ਬਿਹਾਰ 'ਚ ਐਕਯੂਟ ਇੰਸਫਲਾਇਟਿਸ ਸਿੰਡਰੋਮ ਅਤੇ ਜਾਪਾਨੀ ਇੰਸਫਲਾਇਟਿਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਥੀਤੀ ਦਾ ਲੈਣਗੇ ਜਾਇਜ਼ਾ।
- ਗੁਜਰਾਤ 'ਚ ਨਹੀਂ ਟਲਿਆ ਚੱਕਰਵਾਤੀ ਤੂਫ਼ਾਨ ਵਾਯੂ ਦਾ ਖ਼ਤਰਾ, 17 ਅਤੇ 18 ਜੂਨ ਨੂੰ ਕਛ ਦੇ ਤਟ ਨਾਲ ਟਕਰਾਉਣ ਦੀ ਸੰਭਾਵਨਾ।
- ਉੱਤਰ ਭਾਰਤ 'ਚ ਗਰਮੀ ਤੋਂ ਮਿਲ ਸਕਦੀ ਹੈ ਰਾਹਤ, ਮੌਸਮ ਵਿਭਾਗ ਨੇ ਕਈ ਸੂਬਿਆਂ 'ਚ ਮੀਂਹ ਦੀ ਪ੍ਰਗਟਾਈ ਸੰਭਾਵਨਾ।
- ਅੱਜ ਵਿਸ਼ਵ ਭਰ 'ਚ ਮਨਾਇਆ ਜਾ ਰਿਹੈ Father's Day
- World Cup 2019: ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਅੱਜ, ਮੈਨਚੈਸਟਰ ਦੇ ਓਲਡ ਟ੍ਰੈਫ਼ਰ ਮੈਦਾਨ 'ਚ ਖੇਡਿਆ ਜਾਵੇਗਾ ਇਹ ਮੈਚ।
ਦੇਸ਼ ਤੇ ਦੁਨੀਆਂ 'ਚ ਕੀ ਰਹੇਗਾ ਖ਼ਾਸ, ਇੱਕ ਝਾਤ
ਅੱਜ ਦੀਆਂ ਖ਼ਾਸ ਖ਼ਬਰਾਂ 'ਤੇ ਇੱਕ ਨਜ਼ਰ-
ਫ਼ਾਈਲ ਫ਼ੋਟੋ।
- ਅੱਜ ਬੀਜੇਪੀ ਸਾਂਸਦ ਡਾ.ਵਿਰੇਂਦਰ ਕੁਮਾਰ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਦੀ ਚੁੱਕਣਗੇ ਸਹੁੰ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਹੁੰਦੇ ਅਤੇ ਗੋਪਨੀਅਤਾ ਦੀ ਦਵਾਉਣਗੇ ਸਹੁੰ।
- ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ ਅੱਜ, ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦਿੱਤੀ ਜਾਣਕਾਰੀ।
- ਭਾਜਪਾ ਦੇ ਸੰਸਦੀ ਬੋਰਡ ਦੀ ਬੈਠਕ ਅੱਜ। ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਇਸ ਬੈਠਕ ਦੀ ਪ੍ਰਧਾਨਗੀ।
- ਮੁਜ਼ੱਫਰਨਗਰ ਦੌਰੇ 'ਤੇ ਜਾਣਗੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ। ਬਿਹਾਰ 'ਚ ਐਕਯੂਟ ਇੰਸਫਲਾਇਟਿਸ ਸਿੰਡਰੋਮ ਅਤੇ ਜਾਪਾਨੀ ਇੰਸਫਲਾਇਟਿਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਥੀਤੀ ਦਾ ਲੈਣਗੇ ਜਾਇਜ਼ਾ।
- ਗੁਜਰਾਤ 'ਚ ਨਹੀਂ ਟਲਿਆ ਚੱਕਰਵਾਤੀ ਤੂਫ਼ਾਨ ਵਾਯੂ ਦਾ ਖ਼ਤਰਾ, 17 ਅਤੇ 18 ਜੂਨ ਨੂੰ ਕਛ ਦੇ ਤਟ ਨਾਲ ਟਕਰਾਉਣ ਦੀ ਸੰਭਾਵਨਾ।
- ਉੱਤਰ ਭਾਰਤ 'ਚ ਗਰਮੀ ਤੋਂ ਮਿਲ ਸਕਦੀ ਹੈ ਰਾਹਤ, ਮੌਸਮ ਵਿਭਾਗ ਨੇ ਕਈ ਸੂਬਿਆਂ 'ਚ ਮੀਂਹ ਦੀ ਪ੍ਰਗਟਾਈ ਸੰਭਾਵਨਾ।
- ਅੱਜ ਵਿਸ਼ਵ ਭਰ 'ਚ ਮਨਾਇਆ ਜਾ ਰਿਹੈ Father's Day
- World Cup 2019: ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਅੱਜ, ਮੈਨਚੈਸਟਰ ਦੇ ਓਲਡ ਟ੍ਰੈਫ਼ਰ ਮੈਦਾਨ 'ਚ ਖੇਡਿਆ ਜਾਵੇਗਾ ਇਹ ਮੈਚ।
Intro:Body:
Conclusion:
joyoti
Conclusion: