ETV Bharat / bharat

TOP NEWS: ਜਾਣੋ, ਦਿਨ ਭਰ ਕੀ ਰਹੇਗਾ ਖ਼ਾਸ... - ਅਦਾਲਤ ਨੇ ਸਰਕਾਰ ਤੋਂ ਜਵਾਬ ਕੀਤਾ ਤਲਬ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ

ਫ਼ੋਟੋ
ਫ਼ੋਟੋ
author img

By

Published : Mar 18, 2020, 8:17 AM IST

TOP NEWS: ਜਾਣੋ, ਦਿਨ ਭਰ ਕੀ ਰਹੇਗਾ ਖ਼ਾਸ...

1. ਮੱਧ ਪ੍ਰਦੇਸ਼ ਵਿੱਚ ਕਮਲਨਾਥ ਸਰਕਾਰ ਦੇ ਫਲੋਰ ਟੈਸਟ ਸਬੰਧੀ ਅੱਜ ਹੋਵੇਗੀ ਸੁਣਵਾਈ, ਅਦਾਲਤ ਨੇ ਸਰਕਾਰ ਤੋਂ ਜਵਾਬ ਕੀਤਾ ਤਲਬ

2. ਯੈਸ ਬੈਂਕ ਅੱਜ ਸ਼ਾਮ 6 ਵਜੇ ਤੋਂ ਮੁੜ ਤੋਂ ਬਹਾਲ ਕਰੇਗੀ ਸਾਰੀਆਂ ਬੈਂਕਿੰਗ ਸੇਵਾਵਾਂ, RBI ਨੇ 5 ਮਾਰਚ ਨੂੰ ਬੈਂਕ 'ਤੇ ਲਗਾਈਆਂ ਸੀ ਪਾਬੰਦੀਆਂ

3. ਰਾਜਸਭਾ ਚੋਣਾਂ ਨੂੰ ਲੈ ਕੇ ਨਾਮਜਦਗੀ ਭਰਨ ਦਾ ਅੱਜ ਆਖ਼ਰੀ ਦਿਨ, 26 ਮਾਰਚ ਨੂੰ ਪੈਣਗੀਆਂ ਵੋਟਾਂ

4. ਸੁਪਰੀਮ ਕੋਰਟ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਨਜ਼ਰਬੰਦੀ ਤੋਂ ਰਿਹਾਅ ਕਰਨ ਲਈ ਪਾਈ ਪਟੀਸ਼ਨ 'ਤੇ ਅੱਜ ਕਰੇਗੀ ਸੁਣਵਾਈ

5. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ: ਡਿਗਰੀਆਂ ਜਾਰੀ ਨਾ ਹੋਣ 'ਤੇ ਸੂਬਾ ਪੱਧਰੀ ਸੰਘਰਸ਼ ਵਿੱਢਣ ਦੀ ਚੇਤਾਵਨੀ

6. ਕੋਵੀਡ-19: ਸ਼੍ਰੋਮਣੀ ਕਮੇਟੀ ਤੇ ਸਿਹਤ ਵਿਭਾਗ ਵੱਲੋਂ ਲਾਏ ਜਾਣਗੇ 2 ਜਾਂਚ ਕੈਂਪ, ਆਰੰਭਿਆ ਜਾਵੇਗਾ ਅਖੰਡ ਪਾਠ

7. ਕੋਵੀਡ-19: ਭਾਰਤ ਵਿੱਚ ਤੀਜੀ ਮੌਤ, ਹੁਣ ਤੱਕ 143 ਮਾਮਲੇ ਆਏ ਸਾਹਮਣੇ, ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 40 ਮਾਮਲੇ

8. ਕੋਵੀਡ-19: ਪੰਜਾਬ 'ਚ ਕਿਸਾਨ ਮੰਡੀਆਂ, ਸ਼ੌਪਿੰਗ ਮਾਲ ਅਤੇ ਅਜਾਇਬ ਘਰ ਵੀ ਰਹਿਣਗੇ 31 ਮਾਰਚ ਤੱਕ ਬੰਦ

9. ਕੋਵੀਡ-19: ਫਰੈਂਚ ਓਪਨ ਦੀ ਅੱਗੇ ਵਧੀ ਤਰੀਕ, ਸਤੰਬਰ ਮਹੀਨੇ ਵਿੱਚ ਖੇਡਿਆ ਜਾਵੇਗਾ ਮੁਕਾਬਲਾ

10. ਕੋਵੀਡ-19: ਯੂਰੋ-2020 ਫੁੱਟਬਾਲ ਚੈਂਪੀਅਨਸ਼ਿਪ ਰੱਦ, ਕੋਪਾ ਅਮਰੀਕਾ ਫੁੱਟਬਾਲ ਵੀ ਅਗਲੇ ਸਾਲ 'ਤੇ ਪਿਆ

ETV Bharat Logo

Copyright © 2025 Ushodaya Enterprises Pvt. Ltd., All Rights Reserved.