⦁ ਓਨਾਵ ਗੈਂਗਰੇਪ ਮਾਮਲੇ 'ਚ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ
⦁ ਜੰਮੂ ਕਸ਼ਮੀਰ 'ਚ 24 ਘੰਟਿਆਂ ਲਈ ਮੁੜ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ
⦁ ਜੰਮੂ ਕਸ਼ਮੀਰ 'ਚ ਅੱਜ ਖੁੱਲਣਗੇ 190 ਸਕੂਲ
⦁ ਰੋਪੜ 'ਚ ਸਰਕਾਰੀ ਤੇ ਗ਼ੈਰ-ਸਰਕਾਰੀ ਸਿੱਖਿਅਕ ਅਦਾਰੇ ਅੱਜ ਰਹਿਣਗੇ ਬੰਦ
⦁ ਮੀਂਹ ਨਾਲ ਤਬਾਹੀ ਦੇ ਚਲਦੇ ਪੰਜਾਬ 'ਚ ਓਰੇਂਜ ਐਲਰਟ
⦁ ਮੀਂਹ ਕਰਕੇ ਰੱਦ ਹੋਈਆਂ ਰੋਪੜ-ਨੰਗਲ ਰੂਟ ਦੀਆਂ 12 ਟ੍ਰੈਨਾਂ
⦁ ਮੀਂਹ ਕਾਰਨ ਸ਼ਿਮਲਾ ਤੇ ਕੁੱਲੂ ਦੇ ਵੀ ਸਕੂਲ ਰਹਿੰਗੇ ਬੰਦ
⦁ ਹੜ੍ਹਾਂ ਦੇ ਮੱਦੇਨਜ਼ਰ ਮੁਹਾਲੀ, ਖਰੜ ਤੇ ਡੇਰਾਬੱਸੀ ਦੇ ਹੜ੍ਹ ਕੰਟਰੋਲ ਰੂਮ ਜਾਰੀ
⦁ ਹਾਈ ਅਲਰਟ ਤੋਂ ਬਾਅਦ ਪਠਾਨਕੋਟ ਸੀਲ, ਹਲਵਾਰਾ ਏਅਰਫੋਰਸ ਸਟੇਸ਼ਨ ਦੀ ਸੁਰੱਖਿਆ ਵਧਾਈ
⦁ ਅੱਜ ਹੋਵੇਗਾ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਮਾਨਸੂਨ ਸ਼ੈਸਨ ਸ਼ੁਰੂ
⦁ ਉੱਤਰਾਖੰਡ ਦੇ ਚਮੌਲੀ ਦੇ ਸਕੂਲ ਅੱਜ ਰਹਿੰਗੇ ਬੰਦ
ਦੇਸ਼ 'ਤੇ ਦੁਨੀਆ 'ਚ ਕੀ ਰਹੇਗਾ ਖ਼ਾਸ, ਇੱਕ ਝਾਤ - unnao rape case
ਈਟੀਵੀ ਭਾਰਤ ਉੱਤੇ ਪੜ੍ਹੋ ਅੱਜ ਦੀਆਂ ਮੁੱਖ ਖ਼ਬਰਾਂ।
⦁ ਓਨਾਵ ਗੈਂਗਰੇਪ ਮਾਮਲੇ 'ਚ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ
⦁ ਜੰਮੂ ਕਸ਼ਮੀਰ 'ਚ 24 ਘੰਟਿਆਂ ਲਈ ਮੁੜ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ
⦁ ਜੰਮੂ ਕਸ਼ਮੀਰ 'ਚ ਅੱਜ ਖੁੱਲਣਗੇ 190 ਸਕੂਲ
⦁ ਰੋਪੜ 'ਚ ਸਰਕਾਰੀ ਤੇ ਗ਼ੈਰ-ਸਰਕਾਰੀ ਸਿੱਖਿਅਕ ਅਦਾਰੇ ਅੱਜ ਰਹਿਣਗੇ ਬੰਦ
⦁ ਮੀਂਹ ਨਾਲ ਤਬਾਹੀ ਦੇ ਚਲਦੇ ਪੰਜਾਬ 'ਚ ਓਰੇਂਜ ਐਲਰਟ
⦁ ਮੀਂਹ ਕਰਕੇ ਰੱਦ ਹੋਈਆਂ ਰੋਪੜ-ਨੰਗਲ ਰੂਟ ਦੀਆਂ 12 ਟ੍ਰੈਨਾਂ
⦁ ਮੀਂਹ ਕਾਰਨ ਸ਼ਿਮਲਾ ਤੇ ਕੁੱਲੂ ਦੇ ਵੀ ਸਕੂਲ ਰਹਿੰਗੇ ਬੰਦ
⦁ ਹੜ੍ਹਾਂ ਦੇ ਮੱਦੇਨਜ਼ਰ ਮੁਹਾਲੀ, ਖਰੜ ਤੇ ਡੇਰਾਬੱਸੀ ਦੇ ਹੜ੍ਹ ਕੰਟਰੋਲ ਰੂਮ ਜਾਰੀ
⦁ ਹਾਈ ਅਲਰਟ ਤੋਂ ਬਾਅਦ ਪਠਾਨਕੋਟ ਸੀਲ, ਹਲਵਾਰਾ ਏਅਰਫੋਰਸ ਸਟੇਸ਼ਨ ਦੀ ਸੁਰੱਖਿਆ ਵਧਾਈ
⦁ ਅੱਜ ਹੋਵੇਗਾ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਮਾਨਸੂਨ ਸ਼ੈਸਨ ਸ਼ੁਰੂ
⦁ ਉੱਤਰਾਖੰਡ ਦੇ ਚਮੌਲੀ ਦੇ ਸਕੂਲ ਅੱਜ ਰਹਿੰਗੇ ਬੰਦ
TOP NEWS
Conclusion: