- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੰਮ੍ਰਿਤਸਰ ਦੇ ਦੇਵੀਦਾਸਪੁਰਾ 'ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ31ਵਾਂ ਦਿਨ ਅੱਜ
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਰਗਾ ਅਸ਼ਟਮੀ 'ਤੇ ਦਿੱਤੀਆਂ ਮੁਬਾਰਕਾਂ
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਰਬਨ ਲੈਂਡਸਕੇਪ ਦੇ ਦੂਜੇ ਪੜਾਅ ਤਹਿਤ ਕਈ ਪ੍ਰਾਜੈਕਟ ਕਰਨਗੇ ਲਾਂਚ
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਨੂੰ ਈਡੀ ਨੇ 4 ਸਾਲਾਂ ਬਾਅਦ ਮੁੜ ਭੇਜਿਆ ਨੋਟਿਸ
- ਪੰਜਾਬ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਹੋਈ 121735, ਹੋਈਆਂ 4095 ਮੌਤਾਂ
- ਯੂਪੀਐਸਸੀ ਦੇ ਮੁੱਢਲੇ ਇਮਤਿਹਾਨਾਂ ਦੇ ਨਤੀਜਿਆਂ ਦਾ ਐਲਾਨ ਅੱਜ
- ਅੱਜ ਦੇ ਦਿਨ ਸ਼ੁਰੂ ਹੋਈ ਸੀ ਭਾਰਤ ਦੀ ਪਹਿਲੀ ਮੈਟਰੋ ਰੇਲ ਦੀ ਸ਼ੁਰੂਆਤ
- PL 2020: ਕੋਲਕਾਤਾ ਨਾਈਟ ਰਾਈਡਰਜ਼ ਤੇ ਦਿੱਲੀ ਕੈਪੀਟਲਜ਼ ਵਿਚਾਕਰ ਮੁਕਾਬਲਾ ਅੱਜ
- IPL 2020: ਕਿੰਗਜ਼ ਇਲੈਵਨ ਪੰਜਾਬ ਤੇ ਸਵਰਾਈਜਿਜ਼ ਹੈਦਰਾਬਾਦ ਵਿਚਕਾਰ ਮੁਕਾਬਲਾ ਅੱਜ
- ਆਸਟਰੇਲੀਆ ਦੇ ਸੂਬਾ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਪਹਿਲੇ ਆਸਟਰੇਲਿਆਈ ਗੁਰੂਘਰ ਨੂੰ ਵਿਰਾਸਤੀ ਦਰਜਾ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਅੱਜ ਕੀ ਰਹੇਗਾ ਖ਼ਾਸ
ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...
ਫ਼ੋਟੋ