ਨਵੀਂ ਦਿੱਲੀ: ਸੰਸਦ ਭਵਨ ਪਰਿਸਰ 'ਚ ਵੀਰਵਾਰ ਨੂੰ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ। ਦਰਅਸਲ, ਟੀਐਮਸੀ ਦੇ ਸੰਸਦ ਮੈਂਬਰ ਪ੍ਰਸੂਨ ਬੈਨਰਜੀ ਕ੍ਰਿਕੇਟ ਵਾਂਗ ਫੁੱਟਬਾਲ ਨੂੰ ਵੀ ਮਸ਼ਹੂਰ ਬਣਾਉਣ ਦੀ ਮੰਗ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਗਾਂਧੀ ਦੇ ਬੁੱਤ ਦਾ ਸਾਹਮਣੇ ਫੁੱਟਬਾਲ ਖੇਡਦੇ ਦਿਖਾਈ ਦਿੱਤੇ।
VIDEO: ਜਦੋਂ ਸੰਸਦ ਦੇ ਬਾਹਰ ਅਚਾਨਕ ਫੁੱਟਬਾਲ ਖੇਡਣ ਲੱਗੇ ਇਹ ਸੰਸਦ ਮੈਂਬਰ - ਫੁੱਟਬਾਲ
ਟੀਐਮਸੀ ਦੇ ਸੰਸਦ ਮੈਂਬਰ ਪ੍ਰਸੂਨ ਬੈਨਰਜੀ ਕ੍ਰਿਕੇਟ ਵਾਂਗ ਫੁੱਟਬਾਲ ਨੂੰ ਵੀ ਮਸ਼ਹੂਰ ਬਣਾਉਣ ਦੀ ਮੰਗ ਨੂੰ ਲੈ ਕੇ ਗਾਂਧੀ ਦੇ ਬੁੱਤ ਦਾ ਸਾਹਮਣੇ ਫੁੱਟਬਾਲ ਖੇਡਦੇ ਦਿਖਾਈ ਦਿੱਤੇ।
ਨਵੀਂ ਦਿੱਲੀ: ਸੰਸਦ ਭਵਨ ਪਰਿਸਰ 'ਚ ਵੀਰਵਾਰ ਨੂੰ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ। ਦਰਅਸਲ, ਟੀਐਮਸੀ ਦੇ ਸੰਸਦ ਮੈਂਬਰ ਪ੍ਰਸੂਨ ਬੈਨਰਜੀ ਕ੍ਰਿਕੇਟ ਵਾਂਗ ਫੁੱਟਬਾਲ ਨੂੰ ਵੀ ਮਸ਼ਹੂਰ ਬਣਾਉਣ ਦੀ ਮੰਗ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਗਾਂਧੀ ਦੇ ਬੁੱਤ ਦਾ ਸਾਹਮਣੇ ਫੁੱਟਬਾਲ ਖੇਡਦੇ ਦਿਖਾਈ ਦਿੱਤੇ।
ਜਦੋਂ ਸੰਸਦ ਦੇ ਬਾਹਰ ਅਚਾਨਕ ਫੁੱਟਬਾਲ ਖੇਡਣ ਲੱਗੇ ਇਹ ਸੰਸਦ ਮੈਂਬਰ
ਨਵੀਂ ਦਿੱਲੀ: ਸੰਸਦ ਭਵਨ ਪਰਿਸਰ 'ਚ ਵੀਰਵਾਰ ਨੂੰ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ। ਦਰਅਸਲ, ਟੀਐਮਸੀ ਦੇ ਸੰਸਦ ਮੈਂਬਰ ਪ੍ਰਸੂਨ ਬੈਨਰਜੀ ਕ੍ਰਿਕੇਟ ਵਾਂਗ ਫੁੱਟਬਾਲ ਨੂੰ ਵੀ ਮਸ਼ਹੂਰ ਬਣਾਉਣ ਦੀ ਮੰਗ ਨੂੰ ਲੈ ਕੇ ਗਾਂਧੀ ਦੇ ਬੁੱਤ ਦਾ ਸਾਹਮਣੇ ਫੁੱਟਬਾਲ ਖੇਡਦੇ ਦਿਖਾਈ ਦਿੱਤੇ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਇੱਕ ਦਿਨ ਫੁੱਟਬਾਲ ਵਿਸ਼ਵ ਕੱਪ ਖੇਡੇ। ਇਸਦੇ ਲਈ ਅਸੀਂ ਭਰਪੂਰ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਫੁੱਟਬਾਲਰਾਂ ਦੇ ਨਾਲ ਪੀਐਮ ਮੋਦੀ ਕੋਲ ਜਾਵਾਂਗੇ ਅਤੇ ਉਨ੍ਹਾਂ ਨੂੰ ਕਹਾਂਗੇ ਕਿ ਪਾਲਿਟਿਕਸ ਘੱਟ, ਖੇਡ ਜ਼ਿਆਦਾ, ਫੁੱਟਬਾਲ ਜ਼ਿਆਦਾ ਖੇਡੋ। ਉਹ ਦਿਨ ਜ਼ਰੂਰ ਆਵੇਗਾ।
ਦੱਸ ਦਈਏ ਕਿ ਪ੍ਰਸੂਨ ਬੈਨਰਜੀ ਪੱਛਮੀ ਬੰਗਾਲ ਦੀ ਹਾਵੜਾ ਲੋਕਸਭਾ ਸੀਟ ਤੋਂ ਚੁਣੇ ਗਏ ਸਨ। ਬੀਤੇ ਦਿਨ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਅਜਿਹੇ 'ਚ ਸੰਸਦ ਮੈਂਬਰ ਪ੍ਰਸੂਨ ਬੈਨਰਜੀ ਸੰਸਦ ਭਵਨ ਪਰਿਸਰ 'ਚ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਗੌਤਮ ਸਰਕਾਰ ਦੇ ਨਾਲ ਫੁੱਟਬਾਲ ਖੇਡਦੇ ਦਿਖਾਈ ਦਿੱਤੇ। ਇਸ ਦੌਰਾਨ ਉਨ੍ਹਾਂ ਤਕਰੀਬਨ 30 ਮਿੰਟ ਤੱਕ ਪੈਰਾਂ ਨਾਲ ਫੁੱਟਬਾਲ ਦੇ ਕਰਤਬ ਵਿਖਾਏ।
Conclusion: