ETV Bharat / bharat

ਬਾਪੂ ਦੇ ਨਮਕ ਸੱਤਿਆਗ੍ਰਹਿ ਦੀ ਸ਼ੁਰੂਆਤ

author img

By

Published : Oct 1, 2019, 7:03 AM IST

1930 ਭਾਰਤ ਦੇ ਇਤਿਹਾਸ ਦਾ ਇੱਕ ਮਹੱਤਵਪੂਰਣ ਸਾਲ ਸੀ ਕਿਉਂਕਿ ਉਦੋਂ ਹੀ ਮਹਾਤਮਾ ਗਾਂਧੀ ਨੇ ਡਾਂਡੀ ਕਸਬੇ ਵਿਖੇ ਦਮਨਕਾਰੀ ਬ੍ਰਿਟਿਸ਼ ਦੇ ਨਮਕ ਕਾਨੂੰਨ ਨੂੰ ਤੋੜਿਆ ਸੀ, ਜਿਸ ਨਾਲ ਦੇਸ਼ ਵਿਆਪੀ ਸਿਵਲ ਅਣਆਗਿਆਕਾਰੀ ਅੰਦੋਲਨ ਸ਼ੁਰੂ ਹੋਇਆ।

ਫ਼ੋਟੋ

1930 ਭਾਰਤ ਦੇ ਇਤਿਹਾਸ ਦਾ ਇੱਕ ਮਹੱਤਵਪੂਰਣ ਸਾਲ ਸੀ ਕਿਉਂਕਿ ਉਦੋਂ ਹੀ ਮਹਾਤਮਾ ਗਾਂਧੀ ਨੇ ਡਾਂਡੀ ਕਸਬੇ ਵਿਖੇ ਦਮਨਕਾਰੀ ਬ੍ਰਿਟਿਸ਼ ਦੇ ਨਮਕ ਕਾਨੂੰਨ ਨੂੰ ਤੋੜਿਆ ਸੀ, ਜਿਸ ਨਾਲ ਦੇਸ਼ ਵਿਆਪੀ ਸਿਵਲ ਅਣਆਗਿਆਕਾਰੀ ਅੰਦੋਲਨ ਸ਼ੁਰੂ ਹੋਇਆ। ਓੜੀਸਾ ਦੇ ਗੰਜਮ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਹੁੰਮਾ ਨੇ ਬਾਪੂ ਦੇ ਨਮਕ ਸਤਿਆਗ੍ਰਹਿ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਉਤਕਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐਚ ਕੇ ਮਹਾਤਾਬ ਦੀ ਯੋਗ ਅਗਵਾਈ ਹੇਠ ਓਡੀਸਾ ਵਿੱਚ ਨਮਕ ਸੱਤਿਆਗ੍ਰਹਿ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ।

ਬਾਪੂ ਦੇ ਨਮਕ ਸੱਤਿਆਗ੍ਰਹਿ ਦੀ ਸ਼ੁਰੂਆਤ

ਓੜੀਸਾ ਦੇ ਵਿਸ਼ਾਲ ਤੱਟਵਰਤੀ ਕਾਰਨ ਓਥੇ ਖੇਤੀਬਾੜੀ ਤੋਂ ਬਾਅਦ ਇਕਲੌਤੀ ਸਹਾਇਕ ਉਦਯੋਗ ਲੂਣ ਦਾ ਉਦਯੋਗ ਸੀ। ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ, ਹੁੰਮਾਂ ਦੇ ਲੋਕ ਵੀ ਨਮਕ ਦੇ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਅੰਦੋਲਨ ਵਿੱਚ ਸ਼ਾਮਲ ਹੋ ਗਏਬਾਪੂ ਖ਼ੁਦ ਪਿੰਡ ਗਏ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ, ਜਿਸ ਨਾਲ ਓੜੀਸਾ ਵਿੱਚ ਅੰਦੋਲਨ ਨੂੰ ਤੇਜ਼ ਕੀਤਾ ਗਿਆ। ਇਸ ਤੋਂ ਇਲਾਵਾ, ਬਾਪੂ ਇਸ ਤੋਂ ਪਹਿਲਾਂ ਦਸੰਬਰ 1927 ਵਿੱਚ ਗੰਜਾਮ ਖੇਤਰ ਦਾ ਦੌਰਾ ਕਰ ਚੁੱਕੇ ਸਨ।

ਬਾਪੂ ਦੇ ਰੰਭਾ ਵਿਖੇ ਰਾਇਲ ਰੈਜ਼ੀਡੈਂਸ ਦੀ ਵਿਜ਼ਿਟਰ ਕਿਤਾਬ 'ਤੇ ਦਸਤਖਤ ਵੀ ਕੀਤੇ ਸਨ, ਉਸ ਸਮੇਂ ਦੌਰਾਨ, ਬਹੁਤ ਸਾਰੇ ਹੋਰ ਆਗੂ ਵੀ ਇੱਥੇ ਠਹਿਰੇ ਸਨ। ਇਹ ਨਮਕ ਸੀ ਜਿਸ ਨੇ ਅਖੀਰ ਵਿੱਚ ਆਜ਼ਾਦੀ ਪ੍ਰਾਪਤ ਕਰਨ ਲਈ ਭਾਰਤ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ, ਗਾਂਧੀ ਨੇ ਨਮਕ ਨੂੰ ਇਕਮੁੱਠ ਕਰਨ ਵਾਲਾ ਕਾਰਕ ਮੰਨਿਆ, ਕਿਉਂਕਿ ਹਰ ਵਿਅਕਤੀ ਜਾਤ, ਧਰਮ, ਖੇਤਰ, ਭਾਸ਼ਾ ਜਾਂ ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਨਮਕ ਦਾ ਸੇਵਨ ਕਰਦਾ ਹੈ।

Intro:Body:

gandhi pkg

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.