ਦਿੱਲੀ: ਕ੍ਰਿਤੀ ਸੈਨਨ, ਦਿਲਜੀਤ ਦੋਸਾਂਝ ਅਤੇ ਵਰੁਣ ਸ਼ਰਮਾ ਦੀ ਫਿਲਮ ਅਰਜੁਨ ਪਟਿਆਲਾ ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਫਿਲਮ ਨੂੰ ਬਾਕਸ ਆਫ਼ਿਸ ਉੱਤੇ ਮਿਕਸ ਰਿਸਪਾਂਸ ਮਿਲਿਆ। ਫਿਲਮ ਵਿੱਚ ਸਨੀ ਲਿਓਨ, ਦਿਲਜੀਤ ਅਤੇ ਵਰੁਣ ਵਿਚਾਲੇ ਸ਼ੂਟ ਕੀਤੀ ਗਿਆ ਇੱਕ ਸੀਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫਿਲਮ ਦੇ ਇਸ ਸੀਨ ਵਿੱਚ ਸਨੀ ਲਿਓਨ ਨੇ ਇੱਕ ਡਾਇਲਾਗ ਵਿੱਚ ਆਪਣਾ ਨੰਬਰ ਬੋਲਿਆ ਸੀ, ਜੋ ਅਸਲ ਵਿੱਚ ਦਿੱਲੀ ਦੇ ਪੀਤਮਪੁਰਾ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦਾ ਹੈ।
ਸਨੀ ਲਿਓਨ ਨੇ ਦੱਸਿਆ ਆਪਣਾ ਮੋਬਾਈਲ ਨੰਬਰ, ਉੱਡ ਗਈ ਇਸ ਨੌਜਵਾਨ ਦੀ ਨੀਂਦ
ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਅਰਜੁਨ ਪਟਿਆਲਾ ਵਿੱਚ ਸਨੀ ਲਿਓਨ, ਦਿਲਜੀਤ ਅਤੇ ਵਰੁਣ ਵਿਚਾਲੇ ਸ਼ੂਟ ਕੀਤੇ ਗਏ ਇੱਕ ਸੀਨ ਵਿੱਚ ਸਨੀ ਆਪਣਾ ਨੰਬਰ ਬੋਲ ਰਹੀ ਹੈ, ਜਿਹੜਾ ਅਸਲ 'ਚ ਦਿੱਲੀ ਦੇ ਪੀਤਮਪੁਰਾ ਦੇ ਇੱਕ ਨੌਜਵਾਨ ਦਾ ਹੈ। ਜਿਸ ਕਾਰਨ ਨੌਜਵਾਨ ਨੂੰ ਦੇਸ਼-ਵਿਦੇਸ਼ ਤੋਂ ਲੈ ਕੇ ਵੱਖ-ਵੱਖ ਥਾਂਵਾਂ ਤੋਂ ਅਣਗਿਣਤ ਫੋਨ ਆ ਚੁੱਕੇ ਹਨ।

ਦਰਅਸਲ, ਇਸ ਨੰਬਰ ਉੱਤੇ ਦੇਸ਼-ਵਿਦੇਸ਼ ਤੋਂ ਲੈ ਕੇ ਵੱਖ-ਵੱਖ ਥਾਂਵਾਂ ਤੋਂ ਅਣਗਿਣਤ ਫੋਨ ਆ ਚੁੱਕੇ ਹਨ। ਜਿਸ ਕਾਰਨ ਇਸ ਨੌਜਵਾਨ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਨੌਜਵਾਨ ਨੇ ਕਿਹਾ ਕਿ 26 ਜੁਲਾਈ ਨੂੰ ਰਿਲੀਜ਼ ਹੋਈ ਫਿਲਮ ਅਰਜੁਨ ਪਟਿਆਲਾ ਵਿੱਚ ਫਿਲਮਾਏ ਗਏ ਇੱਕ ਸੀਨ ਵਿੱਚ ਸਨੀ ਲਿਓਨ ਉਨ੍ਹਾਂ ਦਾ ਨੰਬਰ ਬੋਲ ਰਹੀ ਹੈ, ਜਿਸਦੇ ਬਾਅਦ ਉਸਨੂੰ ਅਨੇਕਾਂ ਫੋਨ ਆ ਰਹੇ ਹਨ ਅਤੇ ਕਈ ਲੋਕ ਤਾਂ ਉਸ ਨਾਲ ਭੱਦੀ ਸ਼ਬਦਾਵਲੀ ਚ ਵੀ ਗੱਲ ਕਰ ਰਹੇ ਹਨ। ਹਾਲਾਂਕਿ, ਨੌਜਵਾਨ ਨੇ ਮਾਮਲੇ ਨੂੰ ਲੈ ਕੇ ਪੁਲਿਸ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ, ਪਰ ਉਸਦਾ ਕਹਿਣਾ ਹੈ ਕਿ ਉਹ ਇਸ ਮਾਮਲੇ 'ਚ ਕੋਰਟ ਦਾ ਵੀ ਰੁਖ ਕਰੇਗਾ।
Conclusion: