ETV Bharat / bharat

ਲੋਕ ਸਭਾ 'ਚ ਆਰਡੀਨੈਂਸਾਂ ਨੂੰ ਲੈ ਕੇ ਗੁਰਜੀਤ ਔਜਲਾ ਹੋਇਆ ਜਜ਼ਬਾਤੀ, ਕਿਹਾ ਕਿਸਾਨ ਜਾਵੇ ਤਾਂ ਜਾਵੇ ਕਿੱਥੇ

ਗੁਰਜੀਤ ਔਜਲਾ ਨੇ ਬਿੱਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਜਿੱਥੇ ਕਿਸਾਨ ਨੇ ਸਾਰੇ ਦੇਸ਼ ਨੂੰ ਅੰਨ ਦਿੱਤਾ, ਅੱਜ ਉਹ ਸੜਕਾਂ 'ਤੇ ਰੁਲਿਆ ਫਿਰਦਾ ਹੈ।

Speech of Gurjeet Singh Aujla in Lok Sabha
ਲੋਕ ਸਭਾ 'ਚ ਆਰਡੀਨੈਂਸਾਂ ਨੂੰ ਲੈ ਕੇ ਗੁਰਜੀਤ ਔਜਲਾ ਹੋਇਆ ਜਜ਼ਬਾਤੀ, ਕਿਹਾ ਕਿਸਾਨ ਜਾਵੇ ਤਾਂ ਜਾਵੇ ਕਿੱਥੇ
author img

By

Published : Sep 17, 2020, 8:31 PM IST

ਨਵੀਂ ਦਿੱਲੀ: ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਬਿੱਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਜਿੱਥੇ ਕਿਸਾਨ ਨੇ ਸਾਰੇ ਦੇਸ਼ ਨੂੰ ਅੰਨ ਦਿੱਤਾ, ਅੱਜ ਉਹ ਸੜਕਾਂ 'ਤੇ ਰੁਲਿਆ ਫਿਰਦਾ ਹੈ।

ਲੋਕ ਸਭਾ 'ਚ ਆਰਡੀਨੈਂਸਾਂ ਨੂੰ ਲੈ ਕੇ ਗੁਰਜੀਤ ਔਜਲਾ ਹੋਇਆ ਜਜ਼ਬਾਤੀ, ਕਿਹਾ ਕਿਸਾਨ ਜਾਵੇ ਤਾਂ ਜਾਵੇ ਕਿੱਥੇ

ਗੁਰਜੀਤ ਔਜਲਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਭਾਵੇ ਕਿਸਾਨ ਨਾ ਮਰੇ ਪਰ ਇਨ੍ਹਾਂ ਬਿੱਲਾਂ ਦੀ ਮਹਾਂਮਾਰੀ ਨਾਲ ਕਿਸਾਨ ਜਰੂਰ ਮਰ ਜਾਵੇਗਾ। ਔਜਲਾ ਨੇ ਕਿਹਾ ਕਿ ਅੱਜ ਭਾਜਪਾ ਉਨ੍ਹਾਂ ਕਿਸਾਨਾਂ ਨੂੰ ਠੁੱਠਾ ਫੜ੍ਹਾਉਣ ਜਾ ਰਹੀ ਹੈ, ਜਿਨ੍ਹਾਂ ਨੇ 80 ਫੀਸਦੀ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ। ਗੁਰਜੀਤ ਔਜਲਾ ਨੇ ਕਿਹਾ ਕਿ ਅੱਜ ਵੱਡੇ ਘਰਾਣੇ ਇਸ ਕਰਕੇ ਵਾਪਰ ਕਰ ਰਹੇ ਹਨ ਕਿਉਂਕਿ ਕਿਸਾਨਾਂ ਦੇ ਪੁੱਤ ਬਾਰਡਰਾਂ 'ਤੇ ਬੈਠੇ ਹਨ।

ਅਖੀਰ ਵਿੱਚ ਕੇਂਦਰ ਸਰਕਾਰ 'ਤੇ ਭੜਕਦਿਆਂ ਔਜਲਾ ਨੇ ਕਿਹਾ ਕਿ ਖੇਤੀ ਸੱਦਾ 'ਤੇ ਜੀਐਸਟੀ, ਮਹਿੰਗੇ ਭਾਅ ਦੀ ਖਾਦ ਖਰੀਦੇ ਕਿਸਾਨ ਹੁਣ ਕਿਸਾਨ ਜਾਵੇ ਤਾਂ ਜਾਵੇ ਕਿੱਥੇ।

ਇਹ ਵੀ ਪੜੋ: ਲੋਕ ਸਭਾ 'ਚ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਰਵਨੀਤ ਬਿੱਟੂ ਹੋਇਆ ਗਰਮ, ਮੋਦੀ ਤੇ ਬਾਦਲਾਂ ਨੂੰ ਲਾਏ ਰਗੜੇ

ETV Bharat Logo

Copyright © 2024 Ushodaya Enterprises Pvt. Ltd., All Rights Reserved.