ਨਵੀਂ ਦਿੱਲੀ: ਦੁਨੀਆਂ 'ਚ ਅਜਿਹੇ ਬਹੁਤ ਖ਼ਿਡਾਰੀ ਹੋਏ ਹਨ, ਜਿਨ੍ਹਾਂ ਨੇ ਵਧੀਆ ਪ੍ਰਦਰਸ਼ਨ ਦੇ ਬੱਲਬੂਤੇ 'ਤੇ ਆਪਣਾ ਨਾਂਅ ਰੌਸ਼ਨ ਕੀਤਾ ਹੈ। ਅਜਿਹੇ ਘੱਟ ਖ਼ਿਡਾਰੀ ਹੀ ਹਨ, ਜਿਨ੍ਹਾਂ ਨੇ ਆਪਣਾ ਨਾਂਅ ਰੌਸ਼ਨ ਕਰਨ ਦੇ ਨਾਲ-ਨਾਲ ਦੂਸਰਿਆਂ ਦੀ ਕਾਬਲੀਅਤ ਨੂੰ ਵੀ ਪਰਖਿਆ ਹੋਵੇ। ਇਹ ਦੋਵੇਂ ਖ਼ੂਬੀਆਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ 'ਚ ਸੀ। ਸੌਰਵ ਗਾਂਗੁਲੀ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। 8 ਜੁਲਾਈ, 1973 ਨੂੰ ਜੰਮੇ ਸੌਰਵ ਗਾਂਗੁਲੀ ਹੀ ਸਨ, ਜਿਨ੍ਹਾਂ ਨੇ ਧੋਨੀ ਨੂੰ ਪਹਿਲੀ ਵਾਰ ਮੌਕਾ ਦਿੱਤਾ ਸੀ।
ਜਨਮਦਿਨ ਸਪੈਸ਼ਨ: ਅਣਹੋਣੀ ਨੂੰ ਹੋਣੀ ਕਰਨ ਵਾਲੇ ਐਮ.ਐਸ.ਧੋਨੀ, 3 ਆਈ.ਸੀ.ਸੀ. ਟ੍ਰੌਫੀਆਂ ਕੀਤੀਆਂ ਆਪਣੇ ਨਾਂਅ
ਇਹ ਗੱਲ ਦਸੰਬਰ 2004 ਦੀ ਹੈ। ਗਾਂਗੁਲੀ ਨੇ ਧੋਨੀ ਨੂੰ ਪਹਿਲਾ ਮੌਕਾ ਬੰਗਲਾਦੇਸ਼ ਦੇ ਖ਼ਿਲਾਫ਼ ਵਨ ਡੇਅ ਸੀਰੀਜ਼ 'ਚ ਦਿੱਤਾ ਸੀ। ਉਹ ਇਹ ਸੀਰੀਜ਼ 'ਚ ਕੁਝ ਖ਼ਾਸ ਨਹੀਂ ਕਰ ਪਾਏ ਸਨ। ਹਾਲਾਂਕਿ, ਫ਼ਿਰ ਵੀ ਗਾਂਗੁਲੀ ਨੇ ਧੋਨੀ ਨੂੰ ਮੌਕਾ ਦਿੱਤਾ ਅਤੇ ਪਾਕਿਸਤਾਨ ਖ਼ਿਲਾਫ਼ ਉਨ੍ਹਾਂ ਆਪਣੇ ਅਗਲੇ ਮੈਚ 'ਚ 148 ਦੌੜਾਂ ਦੀ ਪਾਰੀ ਖੇਡੀ।
ਗਾਂਗੁਲੀ ਦੇ ਜਨਮਦਿਨ 'ਤੇ ਭਾਰਤੀ ਟੀਮ ਦੇ ਸਾਬਕਾ ਖ਼ਿਡਾਰੀ ਵੀਰੇਂਦਰ ਸਹਿਵਾਗ ਨੇ ਖ਼ਾਸ ਅੰਦਾਜ਼ 'ਚ ਉਨ੍ਹਾਂ ਵਧਾਈ ਦਿੱਤੀ ਹੈ।
-
Happy Birthday to a 56” Captain , Dada @SGanguly99 !
— Virender Sehwag (@virendersehwag) July 8, 2019 " class="align-text-top noRightClick twitterSection" data="
56 inch chest,
8th day of the 7th month, 8*7 = 56 and a World Cup average of 56. #HappyBirthdayDada , May God Bless You ! pic.twitter.com/Dcgj9jrEUE
">Happy Birthday to a 56” Captain , Dada @SGanguly99 !
— Virender Sehwag (@virendersehwag) July 8, 2019
56 inch chest,
8th day of the 7th month, 8*7 = 56 and a World Cup average of 56. #HappyBirthdayDada , May God Bless You ! pic.twitter.com/Dcgj9jrEUEHappy Birthday to a 56” Captain , Dada @SGanguly99 !
— Virender Sehwag (@virendersehwag) July 8, 2019
56 inch chest,
8th day of the 7th month, 8*7 = 56 and a World Cup average of 56. #HappyBirthdayDada , May God Bless You ! pic.twitter.com/Dcgj9jrEUE
ਗਾਂਗੁਲੀ ਦੀ ਖ਼ਾਸ ਗੱਲ ਇਹ ਸੀ ਕਿ ਉਹ ਖ਼ਿਡਾਰੀਆਂ ਦਾ ਕਾਫ਼ੀ ਸਮਰਥਨ ਕਰਦੇ ਸਨ। ਇੱਕ ਸ਼ੋਅ ਦੌਰਾਨ ਮੁਹੰਮਦ ਕੈਫ਼ ਨੇ ਕਿਹਾ ਸੀ, 'ਗਾਂਗੁਲੀ ਅਜਿਹੇ ਕਪਤਾਨ ਸਨ, ਜਿਨ੍ਹਾਂ ਦੇ ਪਿੱਛੇ ਪੂਰੀ ਟੀਮ ਖੜੀ ਰਹਿੰਦੀ ਸੀ। ਖ਼ਿਡਾਰੀ ਨੂੰ ਪਤਾ ਹੁੰਦਾ ਸੀ ਉਨ੍ਹਾਂ 'ਤੇ ਕਪਤਾਨ ਦਾ ਭਰੋਸਾ ਹੈ। ਦਿਲ ਕਰਦਾ ਸੀ, ਇਸ ਕਪਤਾਨ ਲਈ ਕੀ ਕਰਦਾਂ।'
ਕੈਫ਼ ਨੇ ਵੀ ਗਾਂਗੁਲੀ ਨੂੰ ਮਜ਼ਾਕੀਆ ਅੰਦਾਜ਼ 'ਚ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦਿੱਤੀ।
-
Happy Birthday to a man who brought about a fantastic transition in Indian cricket, a brilliant leader who backed guys he believed in to the fullest . But aise kaun chadhta hai , Dada @SGanguly99 #HappyBirthdayDada pic.twitter.com/tuOwPejGm1
— Mohammad Kaif (@MohammadKaif) July 8, 2019 " class="align-text-top noRightClick twitterSection" data="
">Happy Birthday to a man who brought about a fantastic transition in Indian cricket, a brilliant leader who backed guys he believed in to the fullest . But aise kaun chadhta hai , Dada @SGanguly99 #HappyBirthdayDada pic.twitter.com/tuOwPejGm1
— Mohammad Kaif (@MohammadKaif) July 8, 2019Happy Birthday to a man who brought about a fantastic transition in Indian cricket, a brilliant leader who backed guys he believed in to the fullest . But aise kaun chadhta hai , Dada @SGanguly99 #HappyBirthdayDada pic.twitter.com/tuOwPejGm1
— Mohammad Kaif (@MohammadKaif) July 8, 2019