ETV Bharat / bharat

ਘਰੋਂ ਨਿਕਲਣ 'ਤੇ ਵੱਖ-ਵੱਖ ਦੇਸ਼ਾਂ 'ਚ ਸਜ਼ਾਵਾਂ, ਕਿਤੇ ਕਰੋੜ ਦਾ ਜ਼ੁਰਮਾਨਾ ਤੇ ਕਿਤੇ ਗੋਲੀ ਮਾਰਨ ਦੇ ਹੁਕਮ

author img

By

Published : Apr 6, 2020, 10:16 PM IST

ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਤਾਲਾਬੰਦੀ ਦਾ ਐਲਾਨ ਕੀਤਾ ਹੋਇਆ ਹੈ, ਪਰ ਕੁੱਝ ਲੋਕ ਅਜਿਹੇ ਵੀ ਹਨ ਜਿਥੇ ਲੋਕ ਟਿੱਕ ਕੇ ਆਰਾਮ ਨਾਲ ਘਰਾਂ ਅੰਦਰ ਨਹੀਂ ਬੈਠ ਸਕਦੇ ਹਨ। ਅਜਿਹੇ ਵਿੱਚ ਲੋਕਾਂ ਨੂੰ ਰੋਕਣ ਦੇ ਕਈ ਮੁਲਕਾਂ ਨੇ ਸਜ਼ਾਵਾਂ ਦਾ ਐਲਾਨ ਕੀਤਾ ਹੈ।

ਘਰੋਂ ਨਿਕਲਣ 'ਤੇ ਵੱਖ-ਵੱਖ ਦੇਸ਼ਾਂ ਦੀ ਸਜ਼ਾਵਾਂ, ਕਿਤੇ ਕਰੋੜ ਦਾ ਜ਼ੁਰਮਾਨਾ ਤੇ ਕਿਤੇ ਗੋਲੀ ਮਾਰਨ ਦੇ ਹੁਕਮ

ਚੰਡੀਗੜ੍ਹ : ਕੋਰੋਨਾ ਵਾਇਰਸ ਦਾ ਕਹਿਰ ਦਾ ਪੂਰੀ ਦੁਨੀਆ ਵਿੱਚ ਫ਼ੈਲ ਰਿਹਾ ਹੈ। ਚੀਨ ਤੋਂ ਪੈਦਾ ਹੋਏ ਇਸ ਭਿਆਨਕ ਵਾਇਰਸ ਨੇ ਭਾਰਤ ਵਿੱਚ ਵੀ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਪੂਰੇ ਦੇਸ਼ ਵਿੱਚ ਲਾਕਡਾਊਨ ਦਾ ਐਲਾਨ ਵੀ ਕੀਤਾ ਗਿਆ ਸੀ, ਪਰ ਹਾਲੇ ਵੀ ਕੁੱਝ ਅਜਿਹੇ ਢੀਠ ਲੋਕ ਹਨ ਜੋ ਇਸ ਤਾਲਾਬੰਦੀ ਦੌਰਾਨ ਘਰਾਂ ਵਿੱਚ ਨਹੀਂ ਬੈਠ ਰਹੇ।

ਅਜਿਹੇ ਲੋਕ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਹੋਰ ਕਈ ਮੁਲਕਾਂ ਵਿੱਚ ਹੀ ਹਨ, ਜੋ ਤਾਲਾਬੰਦੀ ਦੌਰਾਨ ਆਪਣੇ ਘਰਾਂ ਅੰਦਰ ਟਿੱਕ ਨਹੀਂ ਬੈਠ ਰਹੇ ਹਨ।

ਉੱਥੇ ਹੀ ਦੁਨੀਆਂ ਦੇ ਕਈ ਮੁਲਕਾਂ ਨੇ ਕੋਰੋਨਾ ਵਾਇਰਸ ਦੌਰਾਨ ਕਈ ਤਰ੍ਹਾਂ ਦੇ ਸਖ਼ਤ ਨਿਯਮਾਂ ਦਾ ਐਲਾਨ ਕੀਤਾ ਹੈ। ਕਈ ਦੇਸ਼ਾਂ ਨੇ ਘਰਾਂ ਤੋਂ ਬਾਹਰ ਨਿਕਲਣ ਵਾਲਿਆਂ ਲਈ 1 ਕਰੋੜ ਦਾ ਜ਼ੁਰਮਾਨਾ ਜਾਂ 7 ਸਾਲ ਦੀ ਕੈਦ ਰੱਖੀ ਹੈ।

ਆਓ ਜਾਣਦੇ ਹਾਂ ਕੁੱਝ ਮੁਲਕਾਂ ਬਾਰੇ, ਜਿਥੇ ਬੰਦ ਦੌਰਾਨ ਘਰੋਂ ਨਿਕਲਣ ਵਾਲਿਆਂ ਲਈ ਕੀ ਸਜ਼ਾ ਰੱਖੀ ਗਈ ਹੈ;

  • ਇਟਲੀ ਵਿੱਚ ਘਰੋਂ ਨਿਕਲਣ ਉੱਤੇ 2.5 ਲੱਖ ਰੁਪਏ ਦਾ ਜ਼ੁਰਮਾਨਾ
  • ਲੋਮਬਾਡੀਂ ਵਿੱਚ ਘਰੋਂ ਨਿਕਲਣ ਉੱਤੇ ਲੱਗੇਗੇ 4 ਲੱਖ ਦਾ ਜ਼ੁਰਮਾਨਾ
  • ਹਾਂਗਕਾਂਗ ਸਰਕਾਰ ਨੇ 2.5 ਲੱਖ ਦਾ ਜ਼ੁਰਮਾਨਾ ਰੱਖਿਆ ਹੈ
  • ਸਾਊਦੀ ਅਰਬ ਨੇ ਬੀਮਾਰੀ ਨੂੰ ਲੁਕਾਉਣ ਅਤੇ ਟ੍ਰੈਵਲ ਹਿਸਟਰੀ ਲੁਕਾਉਣ ਉੱਤੇ 1 ਕਰੋੜ ਰੁਪਏ ਦਾ ਜ਼ੁਰਮਾਨਾ ਰੱਖਿਆ
  • ਆਸਟ੍ਰੇਲੀਆਂ ਦੀਆਂ ਕੁੱਝ ਥਾਵਾਂ ਉੱਤੇ 23 ਲੱਖ ਰੁਪਏ ਦਾ ਜ਼ੁਰਮਾਨਾ
  • ਰੂਸ ਸਰਕਾਰ ਨੇ ਤਾਂ ਸਿੱਧਾ ਹੀ 7 ਸਾਲ ਦੀ ਕੈਦ ਦੀ ਸਜ਼ਾ ਰੱਖੀ ਹੈ
  • ਮੈਕਿਸਕੋ ਵਿੱਚ ਵੀ ਘਰੋਂ ਨਿਕਲਣ ਉੱਤੇ 3 ਸਾਲ ਦੀ ਸਜ਼ਾ ਹੋਵੇਗੀ
  • ਉੱਥੇ ਫਿਲੀਪੀਨਜ਼ ਸਰਕਾਰ ਨੇ ਤਾਂ ਘਰੋਂ ਨਿਕਲਣ ਵਾਲੇ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ
  • ਪਨਾਮਾ ਵਿੱਚ ਔਰਤਾਂ-ਪੁਰਸ਼ਾਂ ਨੂੰ 1-1 ਦਿਨ ਛੱਡ ਕੇ ਘਰੋਂ ਨਿਕਲਣ ਦੀ ਇਜਾਜ਼ਤ ਦਿੱਤੀ ਹੈ

ETV Bharat Logo

Copyright © 2024 Ushodaya Enterprises Pvt. Ltd., All Rights Reserved.