ETV Bharat / bharat

ਜੇਐਨਯੂ ਲੈਬ ਦੀ ਮਾੜੀ ਹਾਲਤ ਬਾਰੇ ਸਕੂਲ ਆਫ਼ ਸੋਸ਼ਲ ਸਾਇੰਸ ਦੇ ਵਿਦਿਆਰਥੀਆਂ ਨੇ ਲਿਖਿਆ ਪੱਤਰ - ਸਕੂਲ ਆਫ਼ ਸੋਸ਼ਲ ਸਾਇੰਸ

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਨੈਨੋ ਸਾਇੰਸ ਦੇ ਸਪੈਸ਼ਲ ਸੈਂਟਰ ਦੀ ਲੈਬ ਦੀ ਹਾਲਤ ਬੇਹਦ ਖ਼ਰਾਬ ਹੈ। ਜੇਐਨਯੂ ਲੈਬ ਦੀ ਮਾੜੀ ਹਾਲਤ ਬਾਰੇ ਸਕੂਲ ਆਫ਼ ਸੋਸ਼ਲ ਸਾਇੰਸ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਣੇ ਹੋਰਨਾਂ ਕਈ ਅਧਿਕਾਰੀਆਂ ਨੂੰ ਪੱਤਰ ਲਿਖਿਆ।

ਲੈਬ ਦੀ ਮਾੜੀ ਹਾਲਤ ਸਕੂਲ ਆਫ਼ ਸੋਸ਼ਲ ਸਾਇੰਸ ਦੇ ਵਿਦਿਆਰਥੀਆਂ ਨੇ ਲਿਖਿਆ ਪੱਤਰ

author img

By

Published : Dec 10, 2020, 1:38 PM IST

ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਸਪੈਸ਼ਲ ਸੈਂਟਰ ਫੌਰ ਨੈਨੋਸਾਇੰਸ ਲੈਬ ਦੇ ਜੇਐਨਯੂ ਲੈਬ ਦੀ ਮਾੜੀ ਹਾਲਤ ਬਾਰੇ ਸਕੂਲ ਆਫ਼ ਸੋਸ਼ਲ ਸਾਇੰਸ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਟਰੈਕਟਰ-2 ਦੇ ਪ੍ਰੋਫੈਸਰ ਤੇ ਮਾਲੀਕਯੂਲਰ ਮੈਡੀਸਨ ਦੀ ਪ੍ਰੋਪੈਸਰ ਵਿਭਾ ਟੰਡਨ ਨੂੰ ਪੱਤਰ ਲਿਖਿਆ ਹੈ।

ਲੌਕਡਾਊਨ ਦੌਰਾਨ ਲੈਬ ਦੀ ਹਾਲਤ ਹੋਈ ਖ਼ਰਾਬ :

ਪੱਤਰ ਲਿਖ ਕੇ ਸ਼ਿਕਾਇਤ ਕਰਦਿਆਂ ਵਿਦਿਆਰਥੀਆਂ ਨੇ ਲਿਖਿਆ ਕਿ ਇਥੇ ਕਈ ਰਿਸਰਚਰ ਹਨ, ਜਿਨ੍ਹਾਂ ਨੇ ਆਪਣੀਆਂ ਰਿਸਰਚ ਨੂੰ ਪੂਰਾ ਕਰਨਾ ਹੈ। ਲੈਬ ਦੀ ਖ਼ਰਾਬ ਹਾਲਤ ਦੇ ਚਲਦੇ ਉਹ ਆਪਣੀ ਰਿਸਰਚ ਪੂਰੀ ਨਹੀਂ ਕਰ ਪਾ ਰਹੇ। ਪੱਤਰ ਰਾਹੀਂ ਵਿਦਿਆਰਥੀਆਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਲੌਕਡਾਊਨ ਦੇ ਚਲਦੇ ਸਕੂਲ ਤੇ ਯੂਨੀਵਰਸਿਟੀ ਬੰਦ । ਇਸ ਦੌਰਾਨ ਲੈਬ ਵੀ ਬੰਦ ਸੀ, ਪਰ ਰਿਸਰਚਰਾਂ ਨੇ ਆਪਣੀ ਰਿਸਰਚ ਪੂਰੀ ਕਰਨੀ ਹੈ ਜਿਸ 'ਚ ਅਜੇ ਕੁੱਝ ਮਹੀਨੇ ਬਾਕੀ ਹਨ। ਅਜਿਹੇ 'ਚ ਲੈਬ ਅੰਦਰ ਖ਼ਰਾਬ ਹੋ ਰਹੇ ਉਪਕਰਨਾਂ ਨੂੰ ਠੀਕ ਕਰਵਾਇਆ ਜਾਵੇ ਅਤੇ ਲੈਬ ਦੀ ਹਾਲਤ 'ਚ ਵੀ ਸੁਧਾਰ ਕਰਵਾਇਆ ਜਾਵੇ। ਜਿਸ ਮਗਰੋਂ ਵਿਦਿਆਰਥੀ ਜਲਦ ਹੀ ਆਪਣੀ ਰਿਸਰਚ ਪੂਰੀਆਂ ਕਰ ਸਕਣ।

ਲੈਬ ਦੀ ਮਾੜੀ ਹਾਲਤ ਸਕੂਲ ਆਫ਼ ਸੋਸ਼ਲ ਸਾਇੰਸ ਦੇ ਵਿਦਿਆਰਥੀਆਂ ਨੇ ਲਿਖਿਆ ਪੱਤਰ
ਲੈਬ ਦੀ ਮਾੜੀ ਹਾਲਤ ਸਕੂਲ ਆਫ਼ ਸੋਸ਼ਲ ਸਾਇੰਸ ਦੇ ਵਿਦਿਆਰਥੀਆਂ ਨੇ ਲਿਖਿਆ ਪੱਤਰ

ਪੀਐਚਡੀ ਦੇ ਵਿਦਿਆਰਥੀਆਂ ਲਈ ਖੋਲ੍ਹੀ ਗਈ ਯੂਨੀਵਰਸਿਟੀ :

ਦੱਸਣਯੋਗ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਗਿਆਨ ਦੇ ਵਿਦਿਆਰਥੀਆਂ ਲਈ ਕ੍ਰਮਵਾਰ ਯੂਨੀਵਰਸਿਟੀ ਖੋਲ੍ਹੀ ਗਈ ਹੈ। ਜੋ ਵਿਦਿਆਰਥੀ ਪੀਐਚਡੀ ਕਰ ਰਹੇ ਹਨ ਤੇ ਜਿਨ੍ਹਾਂ ਦੇ ਅੰਤਮ ਸਾਲ ਦੀ ਮਿਆਦ ਜੂਨ 2021 ਹੈ, ਉਹ ਮੌਜੂਦਾ ਸਮੇਂ 'ਚ ਆਪਣੀਆਂ ਰਿਸਰਚ ਪੂਰੀਆਂ ਕਰ ਰਹੇ ਹਨ। ਲੈਬ ਦੀ ਮਾੜੀ ਹਾਲਤ ਦੇ ਕਾਰਨ ਉਹ ਆਪਣੀ ਰਿਸਰਚ ਪੂਰੀ ਕਰਨ 'ਚ ਅਸਮਰਥ ਹਨ। ਅਜਿਹੇ 'ਚ ਜਦ ਵਿਦਿਆਰਥੀ ਲੈਬ ਪੁੱਜਦੇ ਹਨ ਤਾਂ ਕੁੱਝ ਹੋਰ ਹੀ ਤਸਵੀਰ ਨਜ਼ਰ ਆਉਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.