ETV Bharat / bharat

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 'ਚ ਸ਼ਾਮਲ ਹੋਣਗੇ ਰਾਸ਼ਟਰਪਤੀ - 550th prakash purab in sultanpur lodhi

ਭਾਰਤ ਦੇ ਰਾਸ਼ਟਰਪਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮ ਵਿੱਚ ਸ਼ਾਮਲ ਹੋਣ ਲਈ 12 ਨਵਬੰਰ ਨੂੰ ਸੁਲਤਾਨਪੁਰ ਲੋਧੀ ਆਉਣਗੇ।

ਫ਼ੋਟੋ
author img

By

Published : Sep 20, 2019, 7:46 PM IST

ਨਵੀਂ ਦਿੱਲੀ: ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਸ਼ੁਕਰਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਦੇਸ਼ ਦੇ ਰਾਸ਼ਟਰਪਤੀ ਨੂੰ 550 ਸਾਲਾ ਪ੍ਰਕਾਸ਼ ਪੁਰਬ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣ ਗਏ। ਇਸ ਸੱਦੇ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਬੂਲ ਕਰ ਲਿਆ ਹੈ। ਇਸ ਦੀ ਜਾਣਕਾਰੀ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਤੀ।

ਵੇਖੋ ਵੀਡੀਓ

ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ, ਸਾਂਸਦ ਸੁਖਬੀਰ ਸਿੰਘ ਬਾਦਲ ਤੇ ਰਾਜ ਸਭਾ ਸੰਸਦ ਬਲਵਿੰਦਰ ਭੂੰਦੜ ਸ਼ਾਮਲ ਸਨ। ਕਰਤਾਰਪੁਰ ਕੌਰੀਡੋਰ ਦੇ ਕੰਮ ਨੂੰ ਲੈ ਕੇ ਐਸਜੀਪੀਸੀ ਸੰਤੁਸ਼ਟ ਨਜ਼ਰ ਆ ਰਹੀ ਹੈ। ਐਸਜੀਪੀਸੀ ਪ੍ਰਧਾਨ ਨੇ ਕਿਹਾ ਉਨ੍ਹਾਂ ਨੂੰ ਉਮੀਦ ਹੈ ਕਿ ਕਰਤਾਰਪੁਰ ਕੌਰੀਡੋਰ ਨਵੰਬਰ ਵਿੱਚ ਖੁੱਲ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵੱਲੋਂ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਬਟਾਲੇ ਧਰਨਾ ਦੇ ਕੇ ਸਿਮਰਜੀਤ ਬੈਂਸ ਚਲੇ ਗਏ, ਵੇਖਦੀ ਰਹੀ ਪੁਲਿਸ

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦਾ ਮੁੱਖ ਸਮਾਗਮ ਸੁਲਤਾਨ ਲੋਧੀ ਵਿਖੇ ਹੋਵੇਗਾ, ਜਿੱਥੇ ਸਿਆਸੀ ਨੇਤਾ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਹੀ ਆਉਣਗੇ। ਉਨ੍ਹਾਂ ਕਿ ਉਸ ਮੌਕੇ ਕੋਈ ਇਸ ਧਾਰਮਿਕ ਦੀਵਾਨ ਨੂੰ ਕੋਈ ਸਿਆਸੀ ਨੇਤਾ ਨਹੀਂ ਬਲਕਿ ਧਾਰਮਿਕ ਆਗੂ ਹੀ ਸੰਬੋਧਨ ਕਰਨਗੇ। ਐਸਜੀਪੀਸੀ ਪ੍ਰਧਾਨ ਲੌਂਗੋਵਾਲ ਨੇ ਮੰਗ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਭਾਰਤ ਸਰਕਾਰ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ।

Intro:Body:

देश के राष्ट्रपति रामनाथ कोविंद 12 nov को सुल्तानपुर लोधी आएंगे,

गुरु नानक देव के 550 साल कार्यक्रम में शामिल होंगे देश के राष्ट्रपति

अकाली दल और sgpc( Shiromani Gurdwara Prabhandhak committee)  का प्रतिनधिमण्डल आज राष्ट्रपति भवन में देश के राष्ट्रपति को निमंत्रण देने गए थे जिसको राष्ट्रपति ने कबूल कर लिया है , जिसकी जानकारी sgpc अध्यक्ष लोंगोवाल ने दी। 

इस प्रतिनिधि मंडल में सुखबीर सिंह बादल, केंद्रीय मंत्री हरसिमरत बादल, राज्य सभा सांसद बलविंदर भूंदड़ शामिल थे। 

करतारपुर कॉरिडोर के काम को लेकर sgpc संतुष्ट नजर आ रही है, sgpc अध्यक्ष ने कहा हमे उम्मीद है कि करतारपुर कॉरिडोर नवम्बर में खुल जायेगा, दोनों देशों की तरफ से काम चल रहा है

Sgpc अध्यक्ष ने मांग की गुरु नानक देव की जन्मशताब्दी के मौके अगर सजा पूरी कर चुके सिख कैदियों को भारत सरकार रिहा करना चाहिए

गुरु नानक देव के स्मगमो को लेकर sgpc ने पंजाब सरकार के कामो को लेकर संतुष्टि जाहिर की

Byte: Gobind Singh Longowal

SGPC chief 

https://wetransfer.com/downloads/64866cbb92f7c3e58f3786fb247d893d20190920082835/1d6c34e05138bb14e69a9e398cab6d1a20190920082836/8133af

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.