ETV Bharat / bharat

ਪੰਜਾਬ 'ਚ ਮੀਂਹ ਨੇ ਫੜ੍ਹੀ ਰਫ਼ਤਾਰ

ਪੰਜਾਬ 'ਚ ਮਾਨਸੂਨ ਦੀ ਦਸਤਕ ਹੋਣ ਨਾਲ ਮੀਂਹ ਜ਼ੋਰਾਂ-ਸ਼ੋਰਾਂ ਨਾਲ ਪੈ ਰਿਹਾ ਹੈ ਅਗਲੇ ਦਿਨਾਂ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

punjab rain
author img

By

Published : Jul 15, 2019, 7:28 PM IST

Updated : Jul 15, 2019, 8:08 PM IST

ਚੰਡੀਗੜ੍ਹ: ਮਾਨਸੂਨ ਆਉਂਦਿਆ ਹੀ ਮੀਂਹ ਨੇ ਰਫ਼ਤਾਰ ਫੜ ਲਈ ਹੈ ਪੰਜਾਬ ਦੇ ਲਗਪਗ ਸਾਰੇ ਹਿੱਸਿਆਂ 'ਚ ਕਿਤੇ ਮੀਂਹ ਪੈ ਰਿਹਾ ਹੈ ਤੇ ਕਿਤੇ ਪੈ ਚੁੱਕਾ ਹੈ ਮੀਂਹ ਪੈਣ ਨਾਲ ਮੌਸਮ 'ਚ ਤਬਦੀਲੀ ਆਈ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੋ ਇਸਦੇ ਨਾਲ ਕਿਸਾਨਾਂ ਦੇ ਚਿਹਰੇ ਤੇ ਰੌਣਕ ਆ ਗਈ ਹੈ ਕਿਉਕੀ ਮੀਂਹ ਝੋਨੇ ਤੇ ਸਬਜ਼ੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ।
ਮੌਸਮ ਵਿਭਾਗ ਮੁਤਾਬਕ 22 ਜੁਲਾਈ ਤੋਂ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ-ਐਨਸੀਆਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

Intro:Body:

gagan

Conclusion:
Last Updated : Jul 15, 2019, 8:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.