1. ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਕਿਸਾਨ ਭਵਨ 'ਚ ਹੋਵੇਗੀ ਮੀਟਿੰਗ ਸੰਘਰਸ਼ ਬਾਰੇ ਅਹਿਮ ਫੈਸਲੇ ਹੋਣ ਦੀ ਉਮੀਦ
2. ਅੱਜ ਤੋਂ ਵਿਦਿਆਰਥੀਆਂ ਲਈ ਖੁੱਲ੍ਹੇਗੀ ਪੰਜਾਬ ਯੂਨੀਵਰਸਿਟੀ
3. ਦਿੱਲੀ ਯੂਨੀਵਰਸਿਟੀ ਅੱਜ ਤੋਂ ਸ਼ੁਰੂ ਹੋਣਗੀਆਂ ਗ੍ਰੈਜੂਏਸ਼ਨ ਦੀਆਂ ਕਲਾਸਾਂ
4. ਆਮ ਆਦਮੀ ਪਾਰਟੀ ਦੇ ਨੌਜਵਾਨ ਵਿੰਗ ਦੀ ਅਹਿਮ ਪ੍ਰੈੱਸ ਕਾਨਫਰੰਸ ਅੱਜ
5. ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਗਿੱਲ ਦਾ ਹੋਇਆ ਦਿਹਾਂਤ, ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
6. ਸੁਪਰੀਮ ਕੋਰਟ 'ਚ ਅਮਿਤ ਯੋਗੀ ਦੇ ਜਾਤੀ ਵਿਵਾਦ ਨੂੰ ਲੈ ਕੇ ਆਜ ਹੋਵੇਗੀ ਸੁਣਵਾਈ
7. ਖੇਤੀ ਕਾਨੂੰਨਾਂ ਵਿਰੁੱਧ ਅੱਜ ਵੀ ਸੂਬੇ ਭਰ 'ਚ ਕਿਸਾਨਾਂ ਦੇ ਜਾਰੀ ਰਹਿਣਗੇ ਪ੍ਰਦਰਸ਼ਨ
8. ਆਂਧਰਾ ਪ੍ਰੇਦਸ਼, ਤਾਮਿਲਨਾਡੂ ਅਤੇ ਕੇਰਲਾ ਸਮੇਤ 6 ਰਾਜਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ
9. ਉੱਘੇ ਕ੍ਰਿਕਟਰ ਐੱਮਪੀ ਪਾਂਡਵੇ ਨੂੰ 74ਵਾਂ ਜਨਮ ਦਿਨ ਮੁਬਾਰਕ
10. ਉੱਘੇ ਵਿਗਿਆਨੀ ਡਾਕਟਰ ਮਨਜੀਤ ਸਿੰਘ ਨੂੰ 61ਵਾਂ ਜਨਮ ਦਿਨ ਮੁਬਾਰਕ