ETV Bharat / bharat

ਪੰਜਾਬ ਦੀਆਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਮਿਲੇ ਪਦਮ ਭੂਸ਼ਣ ਅਤੇ ਪਦਮ ਸ਼੍ਰੀ ਪੁਰਸਕਾਰ - ਰਾਸ਼ਟਰਪਤੀ ਰਾਮਨਾਥ ਕੋਵਿੰਦ

ਰਾਸ਼ਰਪਤੀ ਰਾਮਨਾਥ ਕੋਵਿੰਦ ਵੱਲੋਂ ਪਦਮ ਪੁਰਸਕਾਰ ਲਈ ਚੁਣੇ ਗਏ ਲੋਕਾਂ ਨੂੰ ਦਿੱਤੇ ਗਏ ਪੁਰਸਕਾਰ। ਪੰਜਾਬ ਦੀਆਂ ਪੰਜ ਸ਼ਖ਼ਸੀਅਤਾਂ ਨੂੰ ਮਿਲੇ ਪਦਮ ਪੁਰਸਕਾਰ।

ਰਾਸ਼ਟਰਪਤੀ ਤੋਂ ਪੁਰਸਕਾਰ ਲੈਂਦੇ ਹੋਏ ਸੁਖਦੇਵ ਸਿੰਘ ਢੀਂਡਸਾ।
author img

By

Published : Mar 11, 2019, 7:49 PM IST

ਨਵੀਂ ਦਿੱਲੀ: ਸੋਮਵਾਰ ਨੂੰ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਪਦਮ ਪੁਰਸਕਾਰ ਲਈ ਚੁਣੇ ਗਏ ਲੋਕਾਂ ਨੂੰ ਪੁਰਸਕਾਰ ਦਿੱਤੇ ਗਏ। ਪਦਮ ਪੁਰਸਕਾਰ ਲੈਣ ਵਾਲਿਆਂ 'ਚ ਪੰਜ ਪੰਜਾਬ ਦੀਆਂ ਸ਼ਖ਼ਸੀਅਤਾਂ ਵੀ ਹਨ।

  • ਰਾਸ਼ਟਰਪਤੀ ਕੋਵਿੰਦ ਵੱਲੋਂ ਜਨਤਕ ਮਾਮਲਿਆਂ ਵਿਚ ਉਸਾਰੂ ਯੋਗਦਾਨ ਪਾਉਣ ਲਈ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਨ ਪ੍ਰਦਾਨ ਕੀਤਾ ਗਿਆ। ਸ੍ਰੀ ਢੀਂਡਸਾ ਰਾਜਨੀਤਕ ਆਗੂ ਹਨ ਜਿਨ੍ਹਾਂ ਵੱਲੋਂ ਵੱਖ-ਵੱਖ ਰੂਪ ਵਿਚ ਕੌਮੀ ਹਿੱਤਾਂ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਭੂਮਿਕਾ ਨਿਭਾਈ ਗਈ ਹੈ । ਉਹ ਮੌਜੂਦਾ ਸਮੇਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ। pic.twitter.com/cCGSjAavHs

    — President of India (@rashtrapatibhvn) March 11, 2019 " class="align-text-top noRightClick twitterSection" data=" ">

ਪਦਮ ਪੁਰਸਕਾਰ ਲੈਣ ਵਾਲਿਆਂ 'ਚ ਜਨਤਕ ਮਾਮਲਿਆਂ ਦੇ ਮੰਤਰੀ ਸੁਖਦੇਵ ਸਿੰਘ ਢੀਂਡਸਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਲਦੇਵ ਸਿੰਘ ਢਿੱਲੋਂ, ਜਗਤ ਰਾਮ, ਕੁਲਦੀਪ ਨਾਇਰ ਅਤੇ ਹਰਵਿੰਦਰ ਸਿੰਘ ਫ਼ੂਲਕਾ ਦੇ ਨਾਂਅ ਸ਼ਾਮਲ ਹਨ।

  • ਰਾਸ਼ਟਰਪਤੀ ਕੋਵਿੰਦ ਵੱਲੋਂ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਵਿਚ ਯੋਗਦਾਨ ਲਈ ਡਾ. ਬਲਦੇਵ ਸਿੰਘ ਢਿੱਲੋਂ ਨੂੰ ਪਦਮ ਭੂਸ਼ਨ ਪ੍ਰਦਾਨ ਕੀਤਾ ਗਿਆ। ਪੀ.ਏ.ਯੂ ਲੁਧਿਆਣਾ ਦੇ ਉਪ-ਕੁਲਪਤੀ ਡਾ. ਢਿੱਲੋਂ ਉੱਘੇ ਵਿਗਿਆਨੀ ਹਨ ਜਿਨ੍ਹਾਂ ਨੇ ਖੇਤੀਬਾੜ੍ਹੀ ਖੇਤਰ ਦੇ ਵਿਕਾਸ ਲਈ ਨਵੀਆਂ ਤਕਨੀਕਾਂ ਵਿਕਸਿਤ ਕਰਨ ਵਿਚ ਅਗਵਾਈ ਵਾਲੀ ਭੂਮਿਕਾ ਨਿਭਾਈ ਹੈ। pic.twitter.com/wiE8AHOLK5

ਸੁਖਦੇਵ ਸਿੰਘ ਢੀਂਡਸਾ ਨੂੰ ਪਬਲਿਕ ਰਿਲੇਸ਼ਨ ਦੇ ਖੇਤਰ 'ਚ ਪਦਮ ਭੂਸ਼ਣ, ਕੁਲਦੀਪ ਨਾਇਰ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ 'ਚ ਪਦਮ ਭੂਸ਼ਣ, ਬਲਦੇਵ ਸਿੰਘ ਸਿੰਘ ਢਿੱਲੋਂ ਨੂੰ ਪਦਮ ਸ਼੍ਰੀ, ਜਗਤ ਰਾਮ ਨੂੰ ਮੈਡੀਕਲ ਦੇ ਖੇਤਰ 'ਚ ਪਦਮ ਸ਼੍ਰੀ, ਹਰਵਿੰਦਰ ਸਿੰਘ ਫ਼ੂਲਕਾ ਨੂੰ ਪਬਲਿਕ ਰਿਲੇਸ਼ਨ ਦੇ ਖੇਤਰ 'ਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।

  • Delhi: President Ram Nath Kovind confers Padma Bhushan award (posthumous) upon veteran journalist Kuldip Nayar. His wife Bharti Nayar received the award. pic.twitter.com/NPuToZeXXk

    — ANI (@ANI) March 11, 2019 " class="align-text-top noRightClick twitterSection" data=" ">

ਇਨ੍ਹਾਂ ਤੋਂ ਇਲਾਵਾ ਫ਼ਿਲਮ, ਅਦਾਕਾਰੀ, ਕਲਾ ਅਤੇ ਸੰਗੀਤ ਦੇ ਖੇਤਰ 'ਚ ਸ਼ੰਕਰ ਮਹਾਦੇਵਨ ਅਤੇ ਪ੍ਰਭੂਦੇਵਾ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਿਆ ਹੈ।

Intro:Body:

News

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.