ETV Bharat / bharat

ਦੇਸ਼ ਦੇ ਪਹਿਲੇ ਲੋਕਪਾਲ ਬਣੇ ਪੀ.ਸੀ. ਘੋਸ਼, ਨੋਟੀਫਿਕੇਸ਼ਨ ਜਾਰੀ - ਸਾਬਕਾ ਜੱਜ ਪਿਨਾਕੀ ਚੰਦਰਘੋਸ਼

ਸੁਪਰੀਮ ਕੋਰਟ ਦੇ ਸਾਬਕਾ ਜੱਜ ਪਿਨਾਕੀ ਚੰਦਰਘੋਸ਼ ਹੋਣਗੇ ਭਾਰਤ ਦੇ ਪਹਿਲੇ ਲੋਕ ਪਾਲ। ਰਾਸ਼ਟਰਪਤੀ ਭਵਨ 'ਚ ਨੋਟੀਫਿਕੇਸ਼ਨ ਕੀਤਾ ਜਾਰੀ।

ਪਿਨਾਕੀ ਚੰਦਰਘੋਸ਼
author img

By

Published : Mar 20, 2019, 1:04 PM IST

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਾਬਕਾ ਜੱਜ ਪਿਨਾਕੀ ਚੰਦਰਘੋਸ਼ ਭਾਰਤ ਦੇ ਪਹਿਲੇ ਲੋਕ ਪਾਲ ਬਣ ਗਏ ਹਨ। ਰਾਸ਼ਟਰਪਤੀ ਭਵਨ 'ਚ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮਈ 2017 'ਚ ਸੁਪਰੀਮ ਕੋਰਟ 'ਚ ਸੇਵਾ ਮੁਕਤ ਹੋਏ ਸਨ ਤੇ ਹੁਣ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ ਐੱਚ ਆਰ ਸੀ) ਦੇ ਮੈਂਬਰ ਹਨ।
ਅਧਿਕਾਰੀਆਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਲੋਕ ਪਾਲ ਚੋਣ ਕਮੇਟੀ ਨੇ ਇਸ ਅਹੁਦੇ ਲਈ ਜਸਟਿਸ ਪਿਨਾਕੀ ਦੇ ਨਾਂਅ ਤੇ ਵਿਚਾਰ ਕੀਤੀ।
ਦੱਸ ਦਈਏ, ਲੋਕ ਪਾਸ ਕਾਨੂੰਨ 2013 'ਚ ਪਾਸ ਕੀਤਾ ਗਿਆ ਸੀ ਜੋ ਕੁਝ ਸ਼੍ਰੇਣੀਆਂ ਦੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਦੀ ਜਾਂਚ ਲਈ ਕੇਂਦਰ ਵਿੱਚ ਲੋਕਪਾਲ ਅਤੇ ਸੂਬਿਆਂ 'ਚ ਲੋਕਾਯੁਕਤ ਦੀ ਨਿਯੁਕਤੀ ਲਈ ਮੁਹੱਈਆ ਕਰਵਾਉਂਦਾ ਹੈ।

Intro:Body:

Lokpal 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.