ETV Bharat / bharat

ਗਣੇਸ਼ ਚਤੁਰਥੀ ਮੌਕੇ ਸਿਆਸਤਦਾਨਾਂ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ - ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੇਦਕਰ

ਅੱਜ ਗਣੇਸ਼ ਚਤੁਰਥੀ ਨੂੰ ਸ਼ਰਧਾਲੂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਅੱਜ ਗਣੇਸ਼ ਚਤੁਰਥੀ ਮੌਕੇ ਸਿਆਸਤਦਾਨਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।

ਗਣੇਸ਼ ਚਤੁਰਥੀ ਮੌਕੇ ਸਿਆਸਤਦਾਨੀਆਂ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

author img

By

Published : Aug 22, 2020, 9:55 AM IST

ਨਵੀਂ ਦਿੱਲੀ: ਅੱਜ ਗਣੇਸ਼ ਚਤੁਰਥੀ ਨੂੰ ਸ਼ਰਧਾਲੂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਸ਼ਰਧਾਲੂ ਗਣੇਸ਼ ਜੀ ਦੀ ਮੂਰਤੀ ਨੂੰ ਆਪਣੇ ਘਰ ਵਿਰਾਜਮਾਨ ਕਰਦੇ ਹਨ ਤੇ 10 ਦਿਨ ਤੱਕ ਉਨ੍ਹਾਂ ਦੀ ਪੂਜਾ ਕਰਦੇ ਹਨ। ਗਣੇਸ਼ ਚਤੁਰਥੀ ਉੱਤੇ ਸ਼ਰਧਾਲੂ ਗਣੇਸ਼ ਭਗਵਾਨ ਨੂੰ ਆਪਣੇ ਇੱਕ ਘਰ ਦੇ ਮੈਂਬਰ ਵਾਂਗ ਰੱਖਦੇ ਹਨ। ਇਸ ਦੌਰਾਨ ਅੱਜ ਗਣੇਸ਼ ਚਤੁਰਥੀ ਮੌਕੇ ਸਿਆਸਤਦਾਨਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।

ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵਿੱਟਰ ਹੈਂਡਲ ਉੱਤੇ ਗਣੇਸ਼ ਚਤੁਰਥੀ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵਿੱਟਰ ਹੈਂਡਲ ਉੱਤੇ ਦੇਸ਼ ਵਾਸੀਆਂ ਨੂੰ ਵਧਾਈ ਮਰਾਠੀ ਵਿੱਚ ਲਿਖ ਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਗਣਪਤੀ ਬੱਪਾ ਮੋਰੀਆ! ਸਾਰੇ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਮੁਬਾਰਕਾਂ। ਇਹ ਤਿਉਹਾਰ ਭਾਰਤੀਆਂ ਦੇ ਉਤਸ਼ਾਹ ਅਤੇ ਅਨੰਦ ਦਾ ਪ੍ਰਤੀਕ ਹੈ। ਮੇਰੀ ਅਰਦਾਸ ਹੈ ਕਿ ਵਿਘਨਹਾਰਤਾ ਗਣਪਤੀ ਬੱਪਾ ਦੀ ਕਿਰਪਾ ਨਾਲ ਕੋਵਿਡ-19 ਮਹਾਂਮਾਰੀ ਖ਼ਤਮ ਹੋ ਜਾਵੇਗੀ ਅਤੇ ਦੇਸ਼ ਵਾਸੀਆਂ ਦਾ ਜੀਵਨ ਖੁਸ਼ਹਾਲ ਅਤੇ ਸਿਹਤਮੰਦ ਰਹੇਗਾ।

  • गणपती बाप्पा मोरया!

    'गणेश चतुर्थी' च्या सर्व देशवासियांना हार्दिक शुभेच्छा.

    हा उत्सव भारतीयांच्या उत्साहाचे आणि आनंदाचे प्रतीक आहे.

    विघ्नहर्ता गणपती बाप्पा च्या कृपेने कोविड१९ ची साथ समाप्त होवो आणि देशवासियांचे आयुष्य सुखी व निरोगी राहो अशी माझी प्रार्थना आहे.

    — President of India (@rashtrapatibhvn) August 22, 2020 " class="align-text-top noRightClick twitterSection" data=" ">

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਹੈਂਡਲ ਉੱਤੇ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਲਿਖਿਆ ਕਿ ਤਹਾਨੂੰ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀ ਬਹੁਤ ਬਹੁਤ ਵਧਾਈ। ਗਣਪਤੀ ਬੱਪਾ ਮੋਰੀਆ।

  • आप सभी को गणेश चतुर्थी की बहुत-बहुत बधाई। गणपति बाप्पा मोरया!

    Greetings on the auspicious festival of Ganesh Chaturthi. May the blessings of Bhagwan Shri Ganesh always be upon us. May there be joy and prosperity all over.

    — Narendra Modi (@narendramodi) August 22, 2020 " class="align-text-top noRightClick twitterSection" data=" ">

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੂਬਾਵਾਸੀਆਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ।

ਇਸ ਦੇ ਨਾਲ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵਿੱਟਰ ਹੈਂਡਲ ਉੱਤੇ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਸਮੁੱਚੇ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀ ਸ਼ੁਭਕਾਮਨਵਾਂ।

  • समस्त देशवासियों को गणेश चतुर्थी की हार्दिक शुभकामनाएं। pic.twitter.com/R9EoBe5aVG

    — Amit Shah (@AmitShah) August 22, 2020 " class="align-text-top noRightClick twitterSection" data=" ">

ਇਸ ਮੌਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਟਵਿੱਟਰ ਉੱਤੇ ਗਣੇਸ਼ ਚਤੁਰਥੀ ਜੀ ਵਧਾਈ ਦਿੱਤੀ। ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਲਿਖਿਆ ਕਿ ਅੱਜ ਪੂਰੇ ਦੇਸ਼ ਨੂੰ ਮੰਗਲਕਰਤਾ-ਵਿਘਨਹਰਤਾ ਦੀ ਜ਼ਰੂਰਤ ਹੈ। ਇਸ ਦੇ ਨਾਲ ਲਿਖਿਆ ਕਿ ਤੁਹਾਨੂੰ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ।

ਵਿਦੇਸ਼ ਮੰਤਰੀ ਡਾ. ਐਸ ਜੇ ਸ਼ੰਕਰ ਨੇ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਇਹ ਵਧਾਈ ਆਪਣੇ ਟਵਿਟਰ ਹੈਂਡਲ ਉੱਤੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਗਣੇਸ਼ ਚਤੁਰਥੀ ਦੇ ਪਾਵਨ ਪਰਵ ਉੱਤੇ ਸਾਰਿਆਂ ਦੀ ਸੁੱਖ ਸ਼ਾਂਤੀ ਤੇ ਸਦੀਵੀ ਸਿਹਤ ਦੀ ਅਰਦਾਸ ਕਰਦਾ ਹਾਂ।

  • On the auspicious occasion of Ganesh Chaturthi, pray for peace, happiness and good health for all.

    गणेश चतुर्थी के पावन पर्व पर सभी के सुख, शांति एवं चिर आरोग्य की प्रार्थना करता हूँ।

    — Dr. S. Jaishankar (@DrSJaishankar) August 22, 2020 " class="align-text-top noRightClick twitterSection" data=" ">

ਸਾਂਸਦ ਸੰਨੀ ਦਿਓਲ ਨੇ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ਉੱਤੇ ਲਿਖਿਆ ਕਿ ਸ੍ਰੀ ਗਣੇਸ਼ ਚਤੁਰਥੀ ਦੇ ਪਾਵਨ ਪਰਵ ਦੀ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ।

ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਗਣੇਸ਼ ਚਤੁਰਥੀ ਪਰਵ ਦੀ ਵਧਾਈ ਦਿੱਤੀ ਉਨ੍ਹਾਂ ਟਵਿੱਟਰ ਹੈਂਡਲ ਉੱਤੇ ਲਿਖਿਆ ਕਿ ਦੇਸ਼ ਵਾਸੀਆਂ ਨੂੰ ਸ੍ਰੀ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ। ਗਣਪਤੀ ਬੱਪਾ ਮੋਰੀਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.