ETV Bharat / bharat

ਮੋਦੀ ਨੇ ਫ਼ਿਰ ਦਹੁਰਾਇਆ ਸੰਕਲਪ-ਜਿੱਥੇ ਮਰਜ਼ੀ ਲੁੱਕ ਜਾਉ, ਬਚੋਗੇ ਨਹੀਂ - ਪੰਜਾਬ

ਮੁੰਬਈ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਵਿੱਚ ਹਨ। ਉਹ ਪੁਲਵਾਮਾ ਹਮਲੇ ਕਾਰਨ ਗੁੱਸੇ ਵਿੱਚ ਹਨ ਤੇ ਉਨ੍ਹਾਂ ਕਿਹਾ ਕਿ ਪੁਲਵਾਮਾ ਦੇ ਦੋਸ਼ੀਆਂ ਨੂੰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਵਿੱਚ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਮੈਂਬਰ ਨੂੰ ਗੁਆਇਆ ਹੈ, ਉਨ੍ਹਾਂ ਦਾ ਦੁੱਖ ਉਹ ਸਮਝ ਰਹੇ ਹਨ। ਪ੍ਰਧਾਨਮੰਤਰੀ ਮੋਦੀ ਨੇ ਕੱਲ੍ਹ ਵੀ ਕਿਹਾ ਸੀ ਅਤੇ ਅੱਜ ਵੀ ਕਿਹਾ ਕਿ ਉਨ੍ਹਾਂ ਦਾ ਬਲਿਦਾਨ ਅਜਾਈਂ ਨਹੀਂ ਜਾਵੇਗਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ
author img

By

Published : Feb 16, 2019, 2:49 PM IST

ਪੀਐਮ ਮੋਦੀ ਨੇ ਕਿਹਾ ਕਿ ਇਸ ਹਮਲੇ ਦੇ ਜ਼ਿੰਮੇਵਾਰ ਅੱਤਵਾਦੀ ਜਿੰਨ੍ਹਾਂ ਚਾਹੇ ਲੁਕਣ ਦੀ ਕੋਸ਼ਿਸ਼ ਕਰ ਲੈਣ ਪਰ ਉਨ੍ਹਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਬਲਿਦਾਨ ਅਜਾਈਂ ਨਹੀਂ ਜਾਵੇਗਾ। ਅੱਤਵਾਦੀ ਸੰਗਠਨਾਂ ਨੇ ਜੋ ਗੁਨਾਹ ਕੀਤਾ ਹੈ, ਉਹ ਲੁੱਕ ਨਹੀਂ ਸਕਦੇ, ਉਨ੍ਹਾਂ ਨੂੰ ਸਜ਼ਾ ਮਿਲੇਗੀ। ਫ਼ੌਜੀਆਂ ਨੂੰ ਖ਼ਾਸ ਕਰ ਕੇ ਸੀਆਰਪੀਐਫ਼ ਵਿੱਚ ਜੋ ਗੁੱਸਾ ਹੈ ਉਹ ਵੀ ਦੇਸ਼ ਨੂੰ ਸਮਝ ਆ ਰਿਹਾ ਹੈ, ਇਸ ਲਈ ਸੁੱਰਖਿਆ ਬਲਾਂ ਨੂੰ ਖੁੱਲ੍ਹੀ ਛੂਟ ਦੇ ਦਿੱਤੀ ਗਈ ਹੈ।

  • पुलवामा आतंकी हमले में जिन परिवारों ने अपने लाल को खोया है, उनकी पीड़ा में अनुभव कर रहा हूं।

    मैंने कल भी कहा था और आज भी दोहरा रहा हूं कि उनका बलिदान व्यर्थ नहीं जायेगा।

    इस हमले के जिम्मेदार आतंकी जितना भी छुपने की कोशिश कर लें, उन्हें सजा जरूर दी जाएगी: पीएम श्री नरेन्द्र मोदी pic.twitter.com/bAw0UV9eav

    — BJP (@BJP4India) February 16, 2019 " class="align-text-top noRightClick twitterSection" data=" ">

undefined
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਖੇ ਵਿਦਰਭ ਦੇ ਯਵਤਮਾਲ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵਿਕਾਸ ਨਾਲ ਜੁੜੀਆਂ ਕਰੋੜਾਂ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰਖਿਆ। ਇਸ ਦੇ ਨਾਲ ਹੀ ਅੱਜ ਉਹ ਆਦਿਵਾਸੀ ਵਿਦਿਆਰਥੀਆਂ ਲਈ ਏਕਲਵਿਆ ਮਾਡਲ ਆਦਿਵਾਸੀ ਸਕੂਲ ਦਾ ਉਦਘਾਟਨ ਕਰਨਗੇ ਅਤੇ ਪ੍ਰਧਾਨਮੰਤਰੀ ਆਵਾਸ ਯੋਜਨਾ ਤਹਿਤ ਬਣੇ ਨਵੇਂ ਘਰਾਂ ਦੀਆਂ ਚਾਬੀਆਂ ਕੁੱਝ ਜ਼ਰੂਰਤਮੰਦਾਂ ਨੂੰ ਸੌਂਪ ਦੇਣਗੇ। ਵੀਡੀਉ ਲਿੰਕ ਜ਼ਰੀਏ ਅਜਨੀ (ਨਾਗਪੁਰ)-ਪੁਨੇ ਟਰੇਨ ਸੇਵਾ ਨੂੰ ਵੀ ਹਰੀ ਝੰਡੀ ਦਿਖਾਉਣਗੇ।

Intro:Body:

Rajwinder 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.