ETV Bharat / bharat

ਰਾਸ਼ਟਰਪਤੀ ਤੇ ਪੀਐਮ ਨੇ ਭਾਰਤ ਤੇ ਰੂਸ ਨੂੰ ਸਾਂਝੇ ਤੌਰ 'ਤੇ FIDE ਆਨਲਾਈਨ ਸ਼ਤਰੰਜ ਓਲੰਪੀਆਡ ਜਿੱਤਣ 'ਤੇ ਦਿੱਤੀ ਵਧਾਈ

ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਰੂਸ ਦੇ ਨਾਲ FIDE ਆਨਲਾਈਨ ਸ਼ਤਰੰਜ ਓਲੰਪੀਆਡ ਜਿੱਤਣ 'ਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਦੇਸ਼ ਲਈ ਮਾਣ ਵਾਲਾ ਪਲ ਕਰਾਰ ਦਿੱਤਾ।

ਫ਼ੋਟੋ।
ਫ਼ੋਟੋ।
author img

By

Published : Aug 31, 2020, 6:52 AM IST

ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤ ਅਤੇ ਰੂਸ ਨੂੰ ਸਾਂਝੇ ਤੌਰ 'ਤੇ FIDE ਆਨਲਾਈਨ ਸ਼ਤਰੰਜ ਓਲੰਪੀਆਡ ਜਿੱਤਣ 'ਤੇ ਵਧਾਈ ਦਿੱਤੀ ਹੈ।

ਫ਼ੋਟੋ।
ਫ਼ੋਟੋ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਟਵੀਟ ਕਰਦਿਆਂ ਲਿਖਿਆ ਹੈ, "FIDE ਆਨਲਾਈਨ ਸ਼ਤਰੰਜ ਓਲੰਪੀਆਡ ਜਿੱਤਣ 'ਤੇ ਭਾਰਤੀ ਸ਼ਤਰੰਜ ਟੀਮ ਨੂੰ ਵਧਾਈ। ਭਾਰਤ ਤੁਹਾਡੇ ਸ਼ਾਨਦਾਰ ਪ੍ਰਦਰਸ਼ਨ ਤੋਂ ਖੁਸ਼ ਹੈ। ਸਾਨੂੰ ਤੁਹਾਡੇ ਸਾਰਿਆਂ 'ਤੇ ਬਹੁਤ ਮਾਣ ਹੈ। ਰੂਸ ਦੀ ਟੀਮ ਨੂੰ ਵੀ ਵਧਾਈ।"

  • Congratulations to the Indian Chess Team on winning the FIDE online #ChessOlympiad. India is delighted by your stellar performance. We are all very proud of you. Congratulations to the Russian team too.

    — President of India (@rashtrapatibhvn) August 30, 2020 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਲਿਖਿਆ, "FIDE ਆਨਲਾਈਨ ਚੇਸ ਓਲੰਪਿਆਡ ਜਿੱਤਣ ਲਈ ਸਾਡੇ ਸ਼ਤਰੰਜ ਖਿਡਾਰੀਆਂ ਨੂੰ ਵਧਾਈ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਗਨ ਸ਼ਲਾਘਾਯੋਗ ਹੈ। ਉਨ੍ਹਾਂ ਦੀ ਸਫ਼ਲਤਾ ਹੋਰ ਸ਼ਤਰੰਜ ਖਿਡਾਰੀਆਂ ਨੂੰ ਜ਼ਰੂਰ ਪ੍ਰੇਰਿਤ ਕਰੇਗੀ। ਮੈਂ ਰੂਸੀ ਟੀਮ ਨੂੰ ਵੀ ਵਧਾਈ ਦੇਣਾ ਚਾਹੁੰਦਾ ਹਾਂ।"

  • Congratulations to our chess players for winning the FIDE Online #ChessOlympiad. Their hard work and dedication are admirable. Their success will surely motivate other chess players. I would like to congratulate the Russian team as well.

    — Narendra Modi (@narendramodi) August 30, 2020 " class="align-text-top noRightClick twitterSection" data=" ">

ਕਾਂਗਰਸ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਇੱਕ ਟਵੀਟ ਰਾਹੀਂ ਭਾਰਤੀ ਟੀਮ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, "FIDE ਆਨਲਾਈਨ ਸ਼ਤਰੰਜ ਓਲੰਪੀਆਡ ਜਿੱਤਣ 'ਤੇ ਭਾਰਤੀ ਟੀਮ ਨੂੰ ਵਧਾਈ। ਤੁਸੀਂ ਦੇਸ਼ ਨੂੰ ਮਾਣ ਦਿਵਾਇਆ ਹੈ। ਰੂਸ ਦੀ ਟੀਮ ਨੂੰ ਵੀ ਵਧਾਈ।"

  • Congratulations Indian team, on winning the online FIDE Chess Olympiad.

    You’ve made the country proud.

    Congrats to the Russian team too. pic.twitter.com/uGxorV8Mcb

    — Rahul Gandhi (@RahulGandhi) August 30, 2020 " class="align-text-top noRightClick twitterSection" data=" ">

ਭਾਰਤ ਦੇ ਨਿਹਾਲ ਸਰੀਨ ਅਤੇ ਦਿਵਿਆ ਦੇਸ਼ਮੁਖ ਦੂਜੇ ਗੇੜ ਵਿਚ ਆਪਣੀਆਂ ਖੇਡਾਂ ਨਾਲ ਸੰਪਰਕ ਗੁਆ ਲਿਆ ਅਤੇ ਹਾਰ ਝੱਲਣੀ ਪਈ। ਇਹ ਪਹਿਲਾ ਮੌਕਾ ਸੀ ਜਦੋਂ ਓਲੰਪਿਆਡ ਆਨਲਾਈਨ ਕਰਵਾਈ ਗਈ ਸੀ। ਅਸਲ ਵਿਚ, ਰੂਸ ਨੂੰ ਜੇਤੂ ਐਲਾਨਿਆ ਗਿਆ ਸੀ ਪਰ ਭਾਰਤ ਨੇ ਅਪੀਲ ਕੀਤੀ ਅਤੇ ਜਾਂਚ ਤੋਂ ਬਾਅਦ, ਭਾਰਤ ਅਤੇ ਰੂਸ ਦੋਵਾਂ ਨੂੰ ਸੰਯੁਕਤ ਜੇਤੂ ਐਲਾਨਿਆ ਗਿਆ।

ਭਾਰਤ ਪਹਿਲੀ ਵਾਰ FIDE ਆਨਲਾਈਨ ਸ਼ਤਰੰਜ ਓਲੰਪੀਆਡ ਦੇ ਫਾਈਨਲ ਵਿਚ ਪਹੁੰਚਿਆ। ਓਲੰਪੀਆਡ ਵਿਚ ਭਾਰਤ ਦੀ ਸਰਬੋਤਮ ਪਾਰੀ 2014 ਵਿਚ ਆਈ ਸੀ ਜਦੋਂ ਇਕ ਕਾਂਸੇ ਦੇ ਤਮਗ਼ੇ ਨਾਲ ਵਾਪਸੀ ਕੀਤੀ ਸੀ।

ਭਾਰਤ ਅਤੇ ਰੂਸ ਵਿਚਾਲੇ ਸਿਖਰ ਸੰਮੇਲਨ ਟਕਰਾਅ ਦਾ ਪਹਿਲਾ ਗੇੜ ਛੇ ਮੈਚਾਂ ਵਿਚ 3-3 ਨਾਲ ਡਰਾਅ ਰਿਹਾ। ਰੂਸ ਨੇ ਮੈਚ ਦੀ ਸ਼ੁਰੂਆਤ ਵਧੀਆ ਕੀਤੀ ਜਿਸ ਵਿੱਚ ਭਾਰਤ (2419) ਤੋਂ ਵੱਧ 12 ਖਿਡਾਰੀਆਂ (2519) ਦੀ ਔਸਤ ਰੇਟਿੰਗ ਸੀ।

ਦੂਜੇ ਗੇੜ ਵਿੱਚ ਦੋ ਭਾਰਤੀ ਖਿਡਾਰੀਆਂ- ਸਰੀਨ ਅਤੇ ਦੇਸ਼ਮੁਖ ਦੇ ਤੌਰ ਉੱਤੇ ਹਾਈ ਡਰਾਮਾ ਦੇਖਣ ਨੂੰ ਮਿਲਿਆ, ਦੋਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਰੂਸ ਨੂੰ ਜੇਤੂ ਐਲਾਨਿਆ ਗਿਆ ਪਰ ਭਾਰਤ ਨੇ ਅਪੀਲ ਕੀਤੀ ਅਤੇ ਜਾਂਚ ਤੋਂ ਬਾਅਦ, ਭਾਰਤ ਅਤੇ ਰੂਸ ਦੋਵਾਂ ਨੂੰ ਸੰਯੁਕਤ ਜੇਤੂ ਐਲਾਨਿਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.