ETV Bharat / bharat

ਜਿੱਤ ਤੋਂ ਬਾਅਦ ਪਹਿਲੀ ਵਾਰ ਵਾਰਾਣਸੀ ਦੌਰੇ 'ਤੇ ਮੋਦੀ, ਪਾਰਟੀ ਵਰਕਰਾਂ ਸਮੇਤ ਦੇਸ਼ਵਾਸੀਆਂ ਦਾ ਕੀਤਾ ਧੰਨਵਾਦ - VARANASHI

ਨਰਿੰਦਰ ਮੋਦੀ ਆਪਣੇ ਸੰਸਦੀ ਹਲਕੇ ਵਾਰਾਣਸੀ ਦੇ ਦੌਰੇ ਲਈ ਪੁੱਜੇ । ਇਸ ਦੌਰਾਨ ਨਰਿੰਦਰ ਮੋਦੀ ਦੀ ਨਿੱਘਾ ਸਵਾਗਤ ਕੀਤਾ ਗਿਆ। ਮੋਦੀ ਦੇ ਬੈਨਰ ਸ਼ਹਿਰ ਭਰ ਦੇ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਹਨ। ਉਨ੍ਹਾਂ ਨੇ ਦੇਸ਼ ਦੀ ਜਨਤਾ ਅਤੇ ਭਾਜਪਾ ਵਰਕਰਾਂ ਦਾ ਚੋਣਾਂ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ
author img

By

Published : May 27, 2019, 7:30 AM IST

Updated : May 27, 2019, 2:52 PM IST

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜਿਆ ਤੋਂ ਬਾਅਦ ਨਰਿੰਦਰ ਮੋਦੀ ਲੋਕਾਂ ਦਾ ਧੰਨਵਾਦ ਕਰਨ ਲਈ ਆਪਣੇ ਸੰਸਦੀ ਹਲਕੇ ਵਾਰਾਣਸੀ ਪੁੱਜੇ। ਇਸ ਦੇ ਨਾਲ ਹੀ ਮੋਦੀ ਕਾਸ਼ੀ ਵਿਸ਼ਵਨਾਥ ਮੰਦਿਰ 'ਚ ਵਿਸ਼ੇਸ਼ ਪੂਜਾ ਅਰਚਨਾ ਕੀਤੀ। ਵਾਰਾਣਸੀ ਪੁੱਜਣ ਤੋਂ ਬਾਅਦ ਮੋਦੀ ਪੁਲਿਸ ਲਾਇਨ ਤੋਂ ਬਾਂਸਫਟਕ ਤੱਕ ਰੋਡ ਸ਼ੋਅ ਕਰਨਗੇ। ਇਹ ਰੋਡ ਸ਼ੋਅ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਲੰਘੇਗਾ।

30 ਮਈ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਸਹੁੰ ਚੁੱਕਣ ਜਾ ਰਹੇ ਨਰਿੰਦਰ ਮੋਦੀ ਦੇ ਸਵਾਗਤ ਲਈ ਕਈ ਜਗ੍ਹਾਂ ਰੰਗਾਰੰਗ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ ਹਨ।

ਪਹਿਲਾਂ ਮੋਦੀ ਸਵੇਰੇ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਖੇ ਵਿਸ਼ੇਸ਼ ਪੂਜਾ ਅਰਚਨਾ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਸੰਬੋਧਤ ਕੀਤਾ।

ਜਿੱਤ ਤੋਂ ਬਾਅਦ ਮੋਦੀ ਦਾ ਵਾਰਾਣਸੀ ਦਾ ਪਹਿਲਾ ਦੌਰਾ

ਇਸ ਮੌਕੇ ਜਨਸਭਾ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਭਾਜਪਾ ਵਰਕਰ ਅਤੇ ਵਾਰਾਣਸੀ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਾਇਦ ਹੀ ਕੋਈ ਉਮੀਦਵਾਰ ਚੋਣਾਂ ਦੇ ਸਮੇਂ ਇਨ੍ਹਾਂ ਬੇਫਿਕਰ ਹੋ ਕੇ ਰਹਿ ਸਕਦਾ ਹੈ ਪਰ ਇਸ ਵਾਰ ਚੋਣਾਂ ਸਮੇਂ ਮੈਂ ਬੇਹਦ ਬੇਫਿਕਰ ਸੀ ਕਿਉਂਕਿ ਮੈਨੂੰ ਦੇਸ਼ ਦੀ ਜਨਤਾ 'ਤੇ ਵਿਸ਼ਵਾਸ ਸੀ। ਉਨ੍ਹਾਂ ਨੇ ਦੇਸ਼ਵਾਸੀ ਅਤੇ ਵਾਰਾਣਸੀ ਦੇ ਲੋਕਾਂ ਨੂੰ ਚੋਣਾਂ ਵਿੱਚ ਜਿੱਤ ਦਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਮੁੜ ਪ੍ਰਧਾਨ ਮੰਤਰੀ ਅਹੁਦੇ ਲਈ ਚੁਣੇ ਜਾਣ ਲਈ ਪਾਰਟੀ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੇਸ਼ ਦੇ ਵਿਕਾਸ ਲਈ ਕੰਮ ਕੀਤੇ ਜਾਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਵਾਸੀਆਂ ਦੇ ਹਿੱਤ 'ਚ ਕੰਮ ਕਰਨ ਲਈ ਵੱਚਨਬਧ ਹਨ।

  • PM Narendra Modi addressing BJP workers in Varanasi: I had spoken to workers of Varanasi. All of you had ordered me 'You can't set foot in Varanasi for a month'. The nation might have elected me as the PM but for you, I am a worker. For me, your orders were the priority. pic.twitter.com/Zm57s8Xu4o

    — ANI UP (@ANINewsUP) May 27, 2019 " class="align-text-top noRightClick twitterSection" data=" ">

ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਦੀ ਇਸ ਯਾਤਰਾ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਮੋਦੀ ਦੀ ਯਾਤਰਾ ਲਈ ਪੁਲਿਸ ਨੇ ਵੱਖ ਵੱਖ ਥਾਵਾਂ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਬਲ, ਅਰਧ ਸੈਨਿਕ ਅਤੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਮੁਲਾਜ਼ਮ ਤਾਇਨਾਤ ਕੀਤੇ ਹਨ। ਮੋਦੀ ਦਾ ਲੋਕ ਸਭਾ ਚੋਣਾਂ ਨੂੰ ਵੱਡੇ ਪੱਧਰ' ਤੇ ਜਿੱਤਣ ਤੋਂ ਬਾਅਦ ਚੋਣ ਹਲਕੇ ਦਾ ਇਹ ਪਹਿਲਾ ਦੌਰਾ ਹੋਵੇਗਾ। 2014 ਦੀਆਂ ਆਮ ਚੋਣਾਂ ਦੇ ਮੁਕਾਬਲੇ ਮੋਦੀ ਨੇ ਆਪਣੀ ਸੀਟ 'ਤ ਇੱਕ ਲੱਖ ਵੋਟਾਂ ਦੇ ਵੱਧ ਦੇ ਫਰਕ ਨਾਲ ਜਿੱਤਿਆ ਹੈ। ਮੋਦੀ ਨੇ ਭਾਜਪਾ ਨੂੰ ਦੂਜੀ ਵਾਰ ਸ਼ਾਨਦਾਰ ਜਿੱਤ ਦਿਵਾਈ ਹੈ। ਮੋਦੀ ਦੀ ਅਗਵਾਈ ਵਾਲੀ ਭਾਜਪਾ ਨੇ ਕਾਂਗਰਸ ਅਤੇ ਸਿਆਸੀ ਵਿਰੋਧੀਆਂ ਨੂੰ ਹਾਰਾ ਕੇ 542 ਲੋਕ ਸਭਾ ਸੀਟਾਂ ਵਿਚੋਂ 303 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਹੈ।

  • PM Narendra Modi in Varanasi: The supporters in Kashi didn't weigh the elections on the scales of win-loss. They considered this a festival of 'Lok shiksha', 'Lok sampark', 'Lok sangrah', 'Lok samarpan'. pic.twitter.com/Q5fZ9PKDMj

Intro:Body:

ਜਿੱਤ ਤੋਂ ਬਾਅਦ PM ਮੋਦੀ ਵਾਰਾਣਸੀ ਦਾ ਪਹਿਲਾਂ ਦੌਰਾ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸੰਸਦੀ ਹਲਕੇ 'ਚ ਦੋਰੇ ਤੋਂ ਪਹਿਲਾਂ ਤਿਆਰੀ ਪੂਰੀ ਤਰ੍ਹਾਂ ਚੱਲ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਬੈਨਰ ਸ਼ਹਿਰ ਭਰ ਦੇ ਵੱਖ-ਵੱਖ ਥਾਵਾਂ 'ਤੇ ਲਗਏ ਗਏ ਹਨ।

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਨਤੀਜਿਆ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਹਲਕੇ ਵਾਰਾਨਸੀ ਆ ਕੇ ਲੋਕਾਂ ਦਾ ਧੰਨਵਾਦ ਕਰਨ ਲਈ ਦੋਰੇ 'ਤੇ ਆ ਰਹੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਕਾਸ਼ੀ ਵਿਸ਼ਵਨਾਥ ਮੰਦਿਰ 'ਚ ਪ੍ਰਾਰਥਨਾ ਵੀ ਕਰਨਗੇ। ਵਾਰਾਨਸੀ ਪੁੱਜਣ ਤੋਂ ਬਾਅਦ ਮੋਦੀ ਪੋਲਿਸ ਲਾਇਨ ਤੋਂ ਬਾਂਸਫਟਕ ਤੱਕ ਰੋਡ ਸ਼ੌਅ ਕਰਨਗੇ। ਇਹ ਰੋਡ ਸ਼ੌਅ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਲੰਘੇਗਾ। 

ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਵਾਰਾਨਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਮੱਥਾ ਟੇਕਣਗੇ ਅਤੇ ਇਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਦੇ ਰਾਹੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਟਵਿੱਟ 'ਚ ਲਿਖਿਆ ਸੀ, 'ਕੱਲ੍ਹ ਸ਼ਾਮ ਗੁਜਰਾਤ ਜਾ ਕੇ ਮਾਂ ਦਾ ਅਸ਼ੀਰਵਾਦ ਲਵਾਂਗਾ। ਪਰਸੋਂ ਸਵੇਰ, ਮੈਂ ਵਾਰਾਨਸੀ ਦੀ ਮਹਾਨ ਧਰਤੀ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਕਾਸ਼ੀ ਜਾਵਾਂਗਾ। 

ਪੁਲਿਸ ਪ੍ਰਸਾਸ਼ਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਲਈ ਭਾਰੀ ਸੁਰੱਖਿਆ ਪ੍ਰਬੰਧਾਂ ਦਾ ਉਜਾਗਰ ਕੀਤੇ ਹਨ। ਮੋਦੀ ਦੀ ਯਾਤਰਾ ਲਈ ਪੁਲਿਸ ਨੇ ਵੱਖ ਵੱਖ ਥਾਵਾਂ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਬਲ, ਅਰਧ ਸੈਨਿਕ ਅਤੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮੋਦੀ ਦਾ ਲੋਕ ਸਭਾ ਚੋਣਾਂ ਨੂੰ ਵੱਡੇ ਪੱਧਰ' ਤੇ ਜਿੱਤਣ ਤੋਂ ਬਾਅਦ ਚੋਣ ਹਲਕੇ ਦਾ ਇਹ ਪਹਿਲਾ ਦੌਰਾ ਹੋਵੇਗਾ। 2014 ਦੀਆਂ ਆਮ ਚੋਣਾਂ ਦੇ ਮੁਕਾਬਲੇ ਮੋਦੀ ਨੇ ਆਪਣੀ ਸੀਟ 'ਤ ਇੱਕ ਲੱਖ ਵੋਟਾਂ ਦੇ ਵੱਧ ਦੇ ਫਰਕ ਨਾਲ ਜਿੱਤਿਆ ਹੈ। ਮੋਦੀ ਨੇ ਭਾਜਪਾ ਨੂੰ ਦੂਜੀ ਵਾਰ ਸ਼ਾਨਦਾਰ ਜਿੱਤ ਦਿਲਵਾਈ ਹੈ। ਮੋਦੀ ਦੀ ਅਗਵਾਈ ਵਾਲੀ ਭਾਜਪਾ ਨੇ ਕਾਂਗਰਸ ਅਤੇ ਸਿਆਸੀ ਵਿਰੋਧੀਆਂ ਨੂੰ ਹਾਰਾ ਕੇ 542 ਲੋਕ ਸਭਾ ਸੀਟਾਂ ਵਿਚੋਂ 303 ਸੀਟਾਂ 'ਤੇ ਜਿੱਤ ਹਾਸ਼ਲ ਕੀਤੀ ਹੈ।

Conclusion:
Last Updated : May 27, 2019, 2:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.