ਨਵੀੰ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਅਰਬ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਨਵੀਂ ਦਿੱਲੀ ਪਹੁੰਚੇ ਚੁੱਕੇ ਹਨ। ਦੌਰੇ ਦੌਰਾਨ ਉਨ੍ਹਾਂ ਨੇ ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ (ਐਫ.ਆਈ.ਆਈ.) ਦਾ ਮੁੱਖ ਭਾਸ਼ਣ ਦਿੱਤਾ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਗੱਲਬਾਤ ਕੀਤੀ।
-
Leaving with a marked upswing in bilateral relations.
— Raveesh Kumar (@MEAIndia) October 29, 2019 " class="align-text-top noRightClick twitterSection" data="
PM @narendramodi departs from Riyadh after steering the India-Saudi relationship on a upward trajectory pointing towards greater collaboration in future. pic.twitter.com/xZyLRhtDdB
">Leaving with a marked upswing in bilateral relations.
— Raveesh Kumar (@MEAIndia) October 29, 2019
PM @narendramodi departs from Riyadh after steering the India-Saudi relationship on a upward trajectory pointing towards greater collaboration in future. pic.twitter.com/xZyLRhtDdBLeaving with a marked upswing in bilateral relations.
— Raveesh Kumar (@MEAIndia) October 29, 2019
PM @narendramodi departs from Riyadh after steering the India-Saudi relationship on a upward trajectory pointing towards greater collaboration in future. pic.twitter.com/xZyLRhtDdB
ਦੌਰੇ ਦੌਰਾਨ, ਮੋਦੀ ਨੇ ਸਾਊਦੀ ਰਾਜਾ ਸਲਮਾਨ ਬਿਨ ਅਬਦੁਲਾਜ਼ੀਜ਼ ਅਲ-ਸਾਊਦ ਨਾਲ ਗੱਲਬਾਤ ਕੀਤੀ ਤੇ ਅੱਤਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਸੁਰੱਖਿਆਂ ਦੇ ਮਾਮਲਿਆਂ ਵਿੱਚ ਨੇੜਲੇ ਸਹਿਯੋਗ ਦੀ ਸ਼ਲਾਘਾ ਕੀਤੀ।
ਮੋਦੀ ਦੇ ਇਸ ਦੌਰੇ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ, ਉਦਯੋਗਾਂ ਦੇ ਸਹਿਯੋਗ, ਊਰਜਾ, ਸੁਰੱਖਿਆ ਸਹਿਯੋਗ ਤੇ ਨਾਗਰਿਕ ਹਵਾਬਾਜ਼ੀ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਕੁੱਲ 12 ਸਮਝੌਤੇ 'ਤੇ ਦਸਤਖ਼ਤ ਕੀਤੇ ਹਨ।
ਐਮਈਏ ਮੁਤਾਬਕ ਮੋਦੀ ਨੇ ਕ੍ਰਾਊਨ ਪ੍ਰਿੰਸ ਨਾਲ "ਦੁਵੱਲੇ ਰਣਨੀਤਕ ਭਾਈਵਾਲੀ ਵਿੱਚ ਵਧੇਰੇ ਗਤੀਸ਼ੀਲਤਾ ਅਤੇ ਡੂੰਘਾਈ ਜੋੜਨ" 'ਤੇ ਫ਼ਲਦਾਇਕ ਵਿਚਾਰ ਵਟਾਂਦਰੇ ਕੀਤੇ ਗਏ।