ਨਵੀਂ ਦਿੱਲੀ: ਦੁਨੀਆਂ ਦੇ 190 ਦੇਸ਼ਾਂ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ "ਭਾਰਤੀ ਸੰਸਕ੍ਰਿਤੀ ਵਿੱਚ ਧਰਤੀ ਨੂੰ ਮਹੱਤਵ ਦਿੱਤਾ ਗਿਆ ਹੈ ਜਲਵਾਯੂ ਅਤੇ ਵਾਤਾਵਰਣ ਦਾ ਅਸਰ ਜੈਵ-ਵਿਭਿੰਨਤਾ ਅਤੇ ਜ਼ਮੀਨ ਦੋਵਾਂ 'ਤੇ ਪੈਂਦਾ ਹੈ। ਦੁਨੀਆ ਜਲਵਾਯੂ ਪਰਿਵਰਤਨ ਦੇ ਨਕਾਰਤਮਕ ਪ੍ਰਭਾਵਾਂ ਦਾ ਸਾਹਮਣਾ ਕਰ ਰਹੀ ਹੈ।"
-
PM Modi at the COP14 to UNCCD in Greater Noida,UP: My government has announced that India will put an end to single use plastic in the coming years. I believe the time has come for even the world to say good-bye to single use plastic. pic.twitter.com/0s1mN9WghS
— ANI (@ANI) September 9, 2019 " class="align-text-top noRightClick twitterSection" data="
">PM Modi at the COP14 to UNCCD in Greater Noida,UP: My government has announced that India will put an end to single use plastic in the coming years. I believe the time has come for even the world to say good-bye to single use plastic. pic.twitter.com/0s1mN9WghS
— ANI (@ANI) September 9, 2019PM Modi at the COP14 to UNCCD in Greater Noida,UP: My government has announced that India will put an end to single use plastic in the coming years. I believe the time has come for even the world to say good-bye to single use plastic. pic.twitter.com/0s1mN9WghS
— ANI (@ANI) September 9, 2019
ਇਸ ਦੇ ਨਾਲ ਉਨ੍ਹਾਂ ਨੇ ਕਿਹਾ, "ਅਸੀ ਕਿੰਨੇ ਵੀ ਫਰੇਮਵਰਕ ਲਾਗੂ ਕਰ ਲਈਏ ਪਰ ਅਸਲੀ ਬਦਲਾਵ ਹਮੇਸ਼ਾ ਟੀਮ ਵਰਕ ਨਾਲ ਆਉਦਾ ਹੈ। ਭਾਰਤ ਨੇ ਸਵੱਛ ਭਾਰਤ ਮਿਸ਼ਨ ਦੇ ਦੌਰਾਨ ਇਸ ਤਰ੍ਹਾ ਹੀ ਦੇਖਿਆ ਸੀ ਸਾਰੇ ਵਰਗਾਂ ਦੇ ਲੋਕਾਂ ਨੇ ਇਸ ਵਿੱਚ ਭਾਗ ਲਿਆ ਅਤੇ ਕੰਮ ਯਕੀਨੀ ਤੌਰ 'ਤੇ ਕੀਤਾ। ਸਾਲ 2014 ਵਿੱਚ ਜੋ ਸਵੱਛਤਾ ਕਵਰੇਜ 38 ਫੀਸਦੀ ਸੀ ਉਹ ਅੱਜ 99 ਫ਼ੀਸਦੀ ਹੈ।"
ਇਹ ਵੀ ਪੜੋ: ਸੁਖਪਾਲ ਖਹਿਰਾ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ
-
PM: Climate&environment impact both biodiversity&land. It's widely accepted that world is facing negative impact of climate change. It is also leading to land degradation be it due to rise in sea levels&wave action,erratic rainfall& storms,&sand storms caused by hot temperatures. pic.twitter.com/nc7NoAc14M
— ANI (@ANI) September 9, 2019 " class="align-text-top noRightClick twitterSection" data="
">PM: Climate&environment impact both biodiversity&land. It's widely accepted that world is facing negative impact of climate change. It is also leading to land degradation be it due to rise in sea levels&wave action,erratic rainfall& storms,&sand storms caused by hot temperatures. pic.twitter.com/nc7NoAc14M
— ANI (@ANI) September 9, 2019PM: Climate&environment impact both biodiversity&land. It's widely accepted that world is facing negative impact of climate change. It is also leading to land degradation be it due to rise in sea levels&wave action,erratic rainfall& storms,&sand storms caused by hot temperatures. pic.twitter.com/nc7NoAc14M
— ANI (@ANI) September 9, 2019
ਉਨ੍ਹਾਂ ਨੇ ਕਿਹਾ ਮੇਰੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ਆਉਣ ਵਾਲੇ ਸਾਲਾਂ ਵਿੱਚ ਸਿੰਗਲ ਯੂਜ਼ ਪਲਾਸਟਿਕ ਦਾ ਖਤਮਾ ਕਰ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੀ ਦੁਨੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਨੂੰ ਬਾਏ-ਬਾਏ ਕਹਿ ਦੇਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੈਨੂੰ ਇਹ ਦੱਸਣ ਲੱਗੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਭਾਰਤ ਜ਼ਮੀਨ ਬਹਾਲੀ ਦੀ ਰਣਨੀਤੀ ਵਿਕਸਤ ਕਰਨ ਵਿੱਚ ਸਾਰੇ ਮਿੱਤਰ ਦੇਸ਼ ਮਦਦ ਕਰਨ ਲਈ ਤਿਆਰ ਹਨ