ETV Bharat / bharat

ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਬਣਾਉਣ ਜਾ ਰਹੀ ਗਰੀਨ ਸਟ੍ਰੀਟ ਵੈਂਡਿੰਗ ਜ਼ੋਨ

ਹੈਦਰਾਬਾਦ ਨੂੰ ਯਕੀਨੀ ਤੌਰ 'ਤੇ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਦੇ ਸਕਾਰਾਤਮਕ ਕਦਮ ਵਿੱਚ, ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਗਰੀਨ ਸਟ੍ਰੀਟ ਵੈਂਡਿੰਗ ਜ਼ੋਨ ਬਣਾ ਰਹੀ ਹੈ।

ਫ਼ੋਟੋ
ਫ਼ੋਟੋ
author img

By

Published : Dec 27, 2019, 8:04 AM IST

ਹੈਦਰਾਬਾਦ: ਸ਼ਹਿਰ ਨੂੰ ਯਕੀਨੀ ਤੌਰ 'ਤੇ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਦੇ ਸਕਾਰਾਤਮਕ ਕਦਮ ਵਿੱਚ, ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਗਰੀਨ ਸਟ੍ਰੀਟ ਵੈਂਡਿੰਗ ਜ਼ੋਨ ਬਣਾ ਰਹੀ ਹੈ। ਵੈਂਡਿੰਗ ਜ਼ੋਨ, ਹਾਇ-ਟੈਕ ਸੀਟੀ ਦੇ ਖੇਤਰ ਵਿੱਚ ਸ਼ਿਲਪਾਰਾਮਮ ਦੇ ਨੇੜੇ ਆਵੇਗਾ ਜਿਸ ਵਿੱਚ ਪੂਰੀ ਤਰ੍ਹਾਂ ਰੀਸਾਈਕਲ ਕੀਤੀ ਗਈ ਸਮੱਗਰੀ ਨਾਲ ਬਣੇ ਦੇ 55 ਸਟਾਲ ਹੋਣਗੇ। ਜੀਐਚਐਮਸੀ ਦੇ ਜ਼ੋਨਲ ਕਮਿਸ਼ਨਰ ਹਰੀ ਚੰਦਨਾ ਦਸਾਰੀ ਨੇ ਦੱਸਿਆ ਕਿ ਪੂਰਾ ਜ਼ੋਨ ਪਲਾਸਟਿਕ ਤੋਂ ਮੁਕਤ ਹੋਵੇਗਾ।

ਵੀਡੀਓ

ਗੁਜਰਾਤ ਸਥਿਤ ਇਕ ਕੰਪਨੀ ਕੁੱਲ ਮਿਲਾ ਕੇ 40 ਟਨ ਰੀਸਾਈਕਲ ਕੀਤੇ ਪਲਾਸਟਿਕ ਦੀ ਵਰਤੋਂ ਕਰਕੇ ਇਹ ਸਟਾਲ ਬਣਾ ਰਹੀ ਹੈ। ਹਰ ਸਟਾਲ ਨੂੰ ਲਗਭਗ 2 ਹਜ਼ਾਰ ਰੀਸਾਇਕਲ ਬੋਤਲਾਂ ਦੀ ਜ਼ਰੂਰਤ ਹੁੰਦੀ ਹੈ। ਜੀਐਚਐਮਸੀ, ਜ਼ੋਨ ਦੇ ਹਰੇਕ ਸਟਾਲ ਲਈ 90,000 ਰੁਪਏ ਖਰਚ ਕਰ ਰਿਹਾ ਹੈ, ਜਿਸ ਨੂੰ 800 ਮੀਟਰ ਤੱਕ ਫੈਲਾਇਆ ਜਾਵੇਗਾ।

ਪਰ ਇਹ ਸਭ ਨਹੀਂ ਹੈ. ਸਾਰੇ ਵੈਂਡਰਜ਼ ਖਾਣੇ ਦੀ ਸੁਰੱਖਿਆ ਬਾਰੇ ਸਖ਼ਤ ਸਿਖਲਾਈ ਪ੍ਰਾਪਤ ਕਰਨਗੇ ਤੇ single-use plastic ਪਲਾਸਟਿਕ ਤੋਂ ਦੂਰ ਰਹਿਣ ਦੇ ਉਪਾਅ ਵੀ ਸਿਖਾਉਣਗੇ। GHMC ਅਗਲੇ 10-15 ਦਿਨਾਂ ਦੇ ਅੰਦਰ ਵੈਂਡਿੰਗ ਜ਼ੋਨ ਖੋਲ੍ਹਣ ਬਾਰੇ ਆਸ਼ਾਵਾਦੀ ਹੈ। ਇਸ ਵਿਲੱਖਣ ਪਹਿਲਕਦਮੀ ਨਾਲ, ਨਗਰ ਨਿਗਮ ਦਾ ਉਦੇਸ਼ ਹੈਦਰਾਬਾਦ ਨੂੰ ਸਚਮੁੱਚ ਇੱਕ ਟਿਕਾਊ ਸ਼ਹਿਰ ਵਜੋਂ ਸਥਾਪਤ ਕਰਨਾ ਹੈ।

Intro:Body:

jaswir

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.