ETV Bharat / bharat

ਮਸ਼ਹੂਰ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦਾ ਅਮਰੀਕਾ 'ਚ ਦੇਹਾਂਤ

author img

By

Published : Aug 17, 2020, 7:16 PM IST

Updated : Aug 17, 2020, 7:23 PM IST

ਮਸ਼ਹੂਰ ਭਾਰਤੀ ਸ਼ਾਸਤਰੀ ਗਾਇਕ ਅਤੇ ਪਦਮ ਵਿਭੂਸ਼ਣ ਪੰਡਿਤ ਜਸਰਾਜ ਦਾ ਅਮਰੀਕਾ ਵਿੱਚ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਪੰਡਿਤ ਜਸਰਾਜ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ।

ਪਦਮ ਵਿਭੂਸ਼ਣ ਪੰਡਿਤ ਜਸਰਾਜ ਦਾ ਅਮਰੀਕਾ 'ਚ ਦੇਹਾਂਤ

ਨਵੀਂ ਦਿੱਲੀ: ਭਾਰਤ ਦੇ ਮਸ਼ਹੂਰ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦਾ ਅਮਰੀਕਾ ਵਿੱਚ ਦੇਹਾਂਤ ਹੋ ਗਿਆ ਹੈ। 90 ਸਾਲ ਦੇ ਪੰਡਿਤ ਜਸਰਾਜ ਦਾ ਦੇਹਾਂਤ ਨਿਊਜਰਸੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ।

  • आपकी मधुर आवाज़ लाखों श्रोताओं की जीवन रेखा थी ! आपका जाना संगीत की दुनिया में एक बड़ा शून्य बना गया !

    सुर सम्राट नहीं रहे !! आप बहुत याद आयेंगे पंडित जसराज !! ईश्वर आपको अपने श्री चरणों में स्थान दें ! pic.twitter.com/30JbkI2UE2

    — Dr Dinesh Sharma BJP (@drdineshbjp) August 17, 2020 " class="align-text-top noRightClick twitterSection" data=" ">

ਪੰਡਿਤ ਜਸਰਾਜ ਮੇਵਾਤੀ ਘਰਾਣੇ ਨਾਲ ਸਬੰਧ ਰੱਖਦੇ ਸਨ, ਜਿਨ੍ਹਾਂ ਦਾ ਜਨਮ 28 ਜਨਵਰੀ 1930 ਨੂੰ ਹੋਇਆ ਸੀ। ਜਸਰਾਜ ਜਦੋਂ ਚਾਰ ਸਾਲ ਦੀ ਉਮਰ ਦੇ ਸਨ, ਉਦੋਂ ਉਨ੍ਹਾਂ ਦੇ ਪਿਤਾ ਪੰਡਿਤ ਮੋਤੀ ਰਾਮ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਪਾਲਣ ਪੋਸ਼ਣ ਵੱਡੇ ਭਰਾ ਪ੍ਰਤਾਪ ਨਾਰਾਇਣ ਨੇ ਕੀਤਾ ਅਤੇ ਤਬਲੇ ਦੀ ਸਿੱਖਿਆ ਦਿੱਤੀ।

  • Indian Classical Vocalist Pandit Jasraj passes away in the USA at the age of 90. He belonged to the Mewati Gharana, with his musical career spanning more than 80 years.#RIPPanditJasraj pic.twitter.com/yBJv5rv958

    — bhupendra chaubey (@bhupendrachaube) August 17, 2020 " class="align-text-top noRightClick twitterSection" data=" ">

ਪੰਡਿਤ ਜਸਰਾਜ ਨੂੰ ਪਦਮ ਵਿਭੂਸ਼ਣ, ਪਦਮਸ਼੍ਰੀ ਸੰਗੀਤ ਨਾਟਕ ਅਕਾਦਮੀ ਐਵਾਰਡ, ਮਾਰਵਾਰ ਸੰਗੀਤ ਰਤਨ ਐਵਾਰਡ ਆਦਿ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ।

ਪੰਡਿਤ ਜਸਰਾਜ ਨੇ 14 ਸਾਲ ਦੀ ਉਮਰ ਤੋਂ ਇੱਕ ਗਾਇਕ ਵਜੋਂ ਸਿਖਲਾਈ ਅਰੰਭ ਕੀਤੀ ਸੀ। ਸੰਗੀਤ ਦੀ ਦੁਨੀਆਂ ਵਿੱਚ 80 ਸਾਲ ਤੋਂ ਵੱਧ ਦਾ ਸਮਾਂ ਗੁਜਾਰਿਆ ਅਤੇ ਕਈ ਪ੍ਰਮੁੱਖ ਇਨਾਮ ਪ੍ਰਾਪਤ ਕੀਤੇ।

ਸ਼ਾਸਤਰੀ ਅਤੇ ਅਰਧ-ਸ਼ਾਸਤਰੀ ਸੁਰਾਂ ਦੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਐਲਬਮਾਂ ਅਤੇ ਫ਼ਿਲਮ ਸਾਊਂਡਟ੍ਰੈਕ ਦੇ ਰੂਪ ਵਿੱਚ ਵੀ ਬਣਾਇਆ ਗਿਆ ਹੈ। ਜਸਰਾਜ ਨੇ ਭਾਰਤ, ਕੈਨੇਡਾ ਅਤੇ ਅਮਰੀਕਾ ਵਿੱਚ ਸੰਗੀਤ ਸਿਖਾਇਆ ਹੈ। ਉਨ੍ਹਾਂ ਦੇ ਕਈ ਚੇਲੇ ਬਹੁਤ ਵਧੀਆ ਸੰਗੀਤਕਾਰ ਵੀ ਬਣੇ ਹਨ।

Last Updated : Aug 17, 2020, 7:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.