ETV Bharat / bharat

ਖੂਬਸੂਰਤੀ ਦੇ ਨਾਲ ਖ਼ਤਰਨਾਕ ਵੀ ਹੈ ਬਸਤਰ ਦਾ ਇਹ ਝਰਨਾ, ਜਾਣੋ ਕਿਉਂ?

author img

By

Published : Aug 10, 2019, 6:12 PM IST

ਛੱਤੀਸਗੜ੍ਹ ਦੇ ਬਸਤਰ ਦੇ ਖਜ਼ਾਨੇ 'ਚੋਂ ਸਭ ਤੋਂ ਪਹਿਲਾਂ ETV ਭਾਰਤ ਤੁਹਾਡੇ ਲਈ ਲੈ ਕੇ ਆਇਆ ਹੈ, ਤੀਰਥਗੜ੍ਹ ਦੇ ਨਜ਼ਾਰੇ। ਬਾਰਿਸ਼ ਦਾ ਮੌਸਮ ਆਉਂਦਿਆਂ ਹੀ ਇਸ ਝਰਨੇ ਦੀ ਖੂਬਸੂਰਤੀ ਵਿੱਚ ਚਾਰ ਚੰਨ੍ਹ ਲੱਗ ਜਾਂਦੇ ਹਨ। ਇਸਦੀ ਖੂਬਸੂਰਤੀ ਦੇਖਣ ਲਈ ਸੈਲਾਨੀ ਇੱਥੇ ਭੱਜੇ ਚਲੇ ਆਉਂਦੇ ਹਨ। ਅਸੀਂ ਇਸਦੀ ਸੁੰਦਰਤਾ ਬਾਰੇ ਤਾਂ ਤੁਹਾਨੂੰ ਦੱਸਾਂਗੇ ਹੀ, ਪਰ ਇਸ ਦੀਆਂ ਕੁਝ ਖਾਮੀਆਂ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ।

ਤੀਰਥਗੜ੍ਹ ਝਰਨੇ ਦਾ ਦਿਲਕਸ਼ ਨਜ਼ਾਰਾ।

ਜਗਦਲਪੁਰ: ਇਹ ਝਰਨਾ ਦਿਲਕਸ਼ ਤਾਂ ਲੱਗਦਾ ਹੀ ਹੈ ਪਰ ਇਹ ਓਨਾਂ ਹੀ ਖਤਰਨਾਕ ਵੀ ਹੈ। ਝਰਨੇ ਦੇ ਕਿਨਾਰੀਆਂ ਉੱਤੇ ਨਾ ਤਾਂ ਰੇਲਿੰਗ ਲੱਗੀ ਹੈ ਅਤੇ ਨਾ ਹੀ ਇੱਥੇ ਸੁਰੱਖਿਆ ਦਾ ਕੋਈ ਇੰਤਜ਼ਾਮ ਹੈ। ਇੱਥੇ ਸੁਰੱਖਿਆ ਨਿਰਦੇਸ਼ਾਂ ਦਾ ਕੋਈ ਸਾਈਨ ਬੋਰਡ ਤੱਕ ਨਹੀਂ ਲਗਾਇਆ ਗਿਆ ਹੈ। ਕਈ ਵਾਰ ਨੂੰ ਸੈਲਫੀ ਦੇ ਚੱਕਰ ਵਿੱਚ ਸੈਲਾਨੀ ਝਰਨੇ ਤੋਂ ਹੇਠਾਂ ਉੱਤਰਨ ਦਾ ਖ਼ਤਰਾ ਤੱਕ ਮੁੱਲ ਲੈਣ ਤੋਂ ਨਹੀਂ ਡਰਦੇ, ਜਿਹੜਾ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੁੰਦਾ ਹੈ।

ਵੀਡੀਓ ਵੇਖਣ ਲਈ ਕਲਿੱਕ ਕਰੋ

ਪਹਿਲਾਂ ਵੀ ਇੱਥੇ ਸੈਲਾਨੀਆਂ ਦੀ ਲਾਪਰਵਾਹੀ ਦੇ ਕਾਰਨ ਦੇ ਕਾਰਨ ਕਈ ਹਾਦਸੇ ਹੋ ਚੁੱਕੇ ਹਨ। ਕਈ ਲੋਕ ਆਪਣੀ ਜਾਨ ਤੱਕ ਗੁਆ ਚੁੱਕੇ ਹਨ। ਪਰ, ਇਸਦੇ ਬਾਵਜੂਦ ਇੱਥੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਇੰਤਜ਼ਾਮ ਠੀਕ ਕਰਨ ਦੀ ਹਿੰਮਤ ਨਹੀਂ ਕੀਤੀ।

ਹਾਲਾਂਕਿ ਕਲੈੱਕਟਰ ਦਾ ਕਹਿਣਾ ਹੈ ਕਿ ਝਰਨੇ ਦੀ ਸੇਫਟੀ ਨੂੰ ਲੈ ਕੇ ਕੋਈ ਮੰਗ ਪੱਤਰ ਸਾਨੂੰ ਨਹੀਂ ਮਿਲਿਆ ਹੈ। ਪਰ, ਸਾਡੀ ਵਲੋਂ ਮੀਟਿੰਗ ਲੈ ਕੇ ਝਰਨੇ ਦੀ ਸੁਰੱਖਿਆ ਨੂੰ ਲੈ ਕੇ ਕਦਮ ਚੁੱਕਣ ਦੀ ਮੰਗ ਕੀਤੀ ਜਾਵੇਗੀ।

Intro:Body:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.