ETV Bharat / bharat

ਕੋਰੋਨਾ ਦਾ ਡਰ: ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀਆਂ ਦੇ ਵਿਦੇਸ਼ੀ ਦੌਰਿਆਂ 'ਤੇ ਲਾਈ ਰੋਕ - coronavirus

ਕੋਰੋਨਾਵਾਇਰਸ ਦੇ ਵਧਦੇ ਖ਼ਤਰੇ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਹੈ ਕਿ ਕੇਂਦਰ ਸਰਕਾਰ ਦਾ ਕੋਈ ਵੀ ਮੰਤਰੀ ਆਉਣ ਵਾਲੇ ਦਿਨਾਂ ਵਿੱਚ ਵਿਦੇਸ਼ ਦੇ ਦੌਰੇ 'ਤੇ ਨਹੀਂ ਜਾ ਸਕਦਾ।

ਪੀਐਮ ਮੋਦੀ
ਪੀਐਮ ਮੋਦੀ
author img

By

Published : Mar 12, 2020, 5:34 PM IST

ਨਵੀਂ ਦਿੱਲੀ: ਕੇਂਦਰ ਸਰਕਾਰ ਦਾ ਕੋਈ ਵੀ ਮੰਤਰੀ ਆਉਣ ਵਾਲੇ ਦਿਨਾਂ ਵਿੱਚ ਵਿਦੇਸ਼ ਦੇ ਦੌਰੇ 'ਤੇ ਨਹੀਂ ਜਾ ਸਕਦਾ। ਕੋਰੋਨਾਵਾਇਰਸ ਦੇ ਵਧਦੇ ਖ਼ਤਰੇ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਨਿਰਦੇਸ਼ ਦਿੱਤਾ। ਇਸ ਦੀ ਜਾਣਕਾਰੀ ਪੀਐਮ ਮੋਦੀ ਨੇ ਟਵੀਟ ਰਾਹੀਂ ਦਿੱਤੀ। ਮੋਦੀ ਦਾ ਇਹ ਫ਼ੈਸਲਾ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ-19 ਨੂੰ ਮਹਾਂਮਾਰੀ ਐਲਾਨਣ ਤੋਂ ਬਾਅਦ ਆਇਆ ਹੈ।

  • Say No to Panic, Say Yes to Precautions.

    No Minister of the Central Government will travel abroad in the upcoming days. I urge our countrymen to also avoid non-essential travel.

    We can break the chain of spread and ensure safety of all by avoiding large gatherings.

    — Narendra Modi (@narendramodi) March 12, 2020 " class="align-text-top noRightClick twitterSection" data=" ">

ਆਪਣੇ ਟਵੀਟ ਵਿੱਚ ਮੋਦੀ ਨੇ ਲਿਖਿਆ, "ਘਬਰਾਉਣ ਨੂੰ ਨਾ, ਸਾਵਧਾਨੀ ਨੂੰ ਹਾਂ।" ਇਸ ਦੇ ਨਾਲ ਹੀ ਮੋਦੀ ਦੇਸ਼ਵਾਸੀਆਂ ਨੂੰ ਵੀ ਬਿਨਾਂ ਜ਼ਰੂਰੀ ਕੰਮ ਤੋਂ ਯਾਤਰਾ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਅਸੀਂ ਭਾਰੀ ਇਕੱਠਾਂ ਨੂੰ ਨਾ ਕਰਕੇ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ ਤੇ ਸਭ ਦੀ ਸਰੁੱਖਿਆ ਯਕੀਨੀ ਬਣਾ ਸਕਦੇ ਹਾਂ।"

  • The Government is fully vigilant about the situation due to COVID-19 Novel Coronavirus .

    Across ministries & states, multiple steps have been proactively taken to ensure safety of all.

    These steps are wide-ranging, from suspension of Visas to augmenting healthcare capacities.

ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਪੈਦਾ ਹੋਈਆਂ ਸਥਿਤੀ ਬਾਰੇ ਸਰਕਾਰ ਪੂਰੀ ਤਰ੍ਹਾਂ ਜਾਗਰੂਕ ਹੈ ਤੇ ਸੂਬਿਆਂ ਵਿੱਚ ਸਭ ਦੀ ਸੁਰੱਖਿਆ ਲਈ ਕਈ ਕਦਮ ਚੁੱਕੇ ਗਏ ਹਨ।

ਦੱਸਣਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਨਾਲ ਲੱਖਾਂ ਲੋਕ ਪੀੜਤ ਹਨ ਤੇ ਹੁਣ ਤੱਕ 4300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿੱਚ ਵੀ ਪੀੜਤਾਂ ਦੀ ਗਿਣਤੀ 73 ਪਹੁੰਚ ਗਈ ਹੈ ਤੇ ਦੇਸ਼ 'ਚ ਸਭ ਤੋਂ ਵੱਧ ਪੀੜਤ (17) ਕੇਰਲ ਵਿੱਚ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.