ਚੰਡੀਗੜ੍ਹ: ਨਰਾਤਿਆਂ ਦੇ ਚੱਲਦਿਆਂ ਅੱਜ ਅੱਠਵੇਂ ਦਿਨ ਨੂੰ ਅਸ਼ਟਮੀ ਵਜੋਂ ਪੂਜਿਆ ਜਾਵੇਗਾ। ਇਸ ਦਿਨ ਕੰਜਕ ਪੂਜਨ ਕਰ ਕੇ ਮਾਂ ਮਹਾਗੌਰੀ ਦੀ ਅਰਾਧਨਾ ਕੀਤੀ ਜਾਂਦੀ ਹੈ। ਇਸ ਦਿਨ ਪੂਰੀ ਤਰ੍ਹਾਂ ਵਿਧੀ-ਵਿਧਾਨ ਨਾਲ ਕੰਨਿਆ ਪੂਜਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ।
ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
-
नवरात्रि की महाष्टमी पूजा की हार्दिक शुभकामनाएं। दुर्गाष्टमी की अभीष्ट देवी महागौरी हम सबके जीवन में सुख, सौभाग्य और समृद्धि लेकर आएं। pic.twitter.com/PpcOXYIXXN
— Narendra Modi (@narendramodi) October 6, 2019 " class="align-text-top noRightClick twitterSection" data="
">नवरात्रि की महाष्टमी पूजा की हार्दिक शुभकामनाएं। दुर्गाष्टमी की अभीष्ट देवी महागौरी हम सबके जीवन में सुख, सौभाग्य और समृद्धि लेकर आएं। pic.twitter.com/PpcOXYIXXN
— Narendra Modi (@narendramodi) October 6, 2019नवरात्रि की महाष्टमी पूजा की हार्दिक शुभकामनाएं। दुर्गाष्टमी की अभीष्ट देवी महागौरी हम सबके जीवन में सुख, सौभाग्य और समृद्धि लेकर आएं। pic.twitter.com/PpcOXYIXXN
— Narendra Modi (@narendramodi) October 6, 2019
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਸ਼ਟਮੀ ਮੌਕੇਟਵੀਟ ਕਰ ਵਧਾਈ ਦਿੱਤੀ। ਕੈਪਟਨ ਨੇ ਲਿਖਿਆ, "ਦੁਰਗਾ ਅਸ਼ਟਮੀ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਮਾਂ ਦੁਰਗਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਘਰ ‘ਚ ਖੁਸ਼ਹਾਲੀ ਬਣਾਈ ਰੱਖੇ।"
-
Greetings on the auspicious occasion of #DurgaAshtami. May the blessings of #MaaDurga bring joy, peace in our society & eliminate all evil from our society.
— Capt.Amarinder Singh (@capt_amarinder) October 6, 2019 " class="align-text-top noRightClick twitterSection" data="
">Greetings on the auspicious occasion of #DurgaAshtami. May the blessings of #MaaDurga bring joy, peace in our society & eliminate all evil from our society.
— Capt.Amarinder Singh (@capt_amarinder) October 6, 2019Greetings on the auspicious occasion of #DurgaAshtami. May the blessings of #MaaDurga bring joy, peace in our society & eliminate all evil from our society.
— Capt.Amarinder Singh (@capt_amarinder) October 6, 2019
ਦੱਸ ਦਈਏ ਕਿ ਸ਼ਾਰਦੀਆ ਨਵਰਾਤਰੀ ਤੋਂ ਨੌਂ ਦਿਨਾਂ ਤੱਕ ਦੁਰਗਾ ਮਾਤਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ 'ਚ ਸ਼ਰਧਾਲੂ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਰਤ ਰੱਖਦੇ ਹਨ। ਅੱਜ ਦੇ ਦਿਨ ਨਵਰਾਤਰਿਆਂ ਦੇ ਵਰਤ ਰੱਖਣ ਵਾਲੇ ਸ਼ਰਧਾਲੂ ਖ਼ਾਸ ਤਿਆਰੀਆਂ ਕਰਦੇ ਹਨ।
ਇਹ ਵੀ ਪੜ੍ਹੋ: ਸੀਬੀਆਈ ਦੇਵੇਗੀ ਪੰਜਾਬ ਸਰਕਾਰ ਨੂੰ ਬੇਅਦਬੀ ਕਲੋਜ਼ਰ ਰਿਪੋਰਟ ਦੀ ਕਾਪੀ
ਅਸ਼ਟਮੀ ਪੂਜਾ ਦੀ ਮਹੱਤਤਾ
ਨਵਰਾਤਰੇ ਦੇ ਅੱਠਵੇਂ ਦਿਨ ਮਾਂ ਦੁਰਗਾ ਦੇ ਅੱਠਵੇਂ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਧਾਰਮਿਕ ਮਾਨਤਾਵਾਂ ਮੁਤਾਬਕ ਇਸ ਦਿਨ ਮਹਾਗੌਰੀ ਦੀ ਪੂਜਾ ਕਰਨ ਨਾਲ ਵਿਅਕਤੀ ਦੀ ਧਨ-ਸੰਪਤੀ ਵਿੱਚ ਵਾਧਾ ਹੁੰਦਾ ਹੈ।